Type Here to Get Search Results !

Punjab Board 5th Class Result 2024 - How to Check

Punjab Board 5th Class Result 2024 - How to Check

The Punjab School Education Board has declared 5th class result 2024, Students who appeared in 5th Class exam 2024, can check their results at the official website - pseb.ac.in


PSEB 5th Class Result 2024 Declared

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਅੱਜ ਪਹਿਲੀ ਅਪ੍ਰੈਲ ਨੂੰ ਕਰ ਦਿੱਤਾ ਗਿਆ ਹੈ। ਇਸ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਪਾਸ ਹੋਣ ਦੀ ਪ੍ਰਤੀਸ਼ਤਤਾ ਵੀ ਦੱਸੀ ਗਈ ਹੈ।

The pass percentage of this year stands 99.84% overall.

ਇਸ ਵਾਰ ਦਾ ਨਤੀਜਾ 99.84% ਦਰਜ ਕੀਤਾ ਗਿਆ ਹੈ।

ਅੱਜ 01 ਅਪ੍ਰੈਲ 2024 ਨੂੰ ਸਿਰਫ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਨਤੀਜਾ ਜਾਰੀ ਕੀਤਾ ਗਿਆ ਹੈ, ਬਾਕੀ ਵਿਦਿਆਰਥੀਆਂ ਦਾ ਨਤੀਜਾ 02 ਅਪ੍ਰੈਲ 2024 ਨੂੰ ਸਵੇਰੇ 10 ਵਜੇ ਜਾਰੀ ਕੀਤਾ ਜਾਵੇਗਾ ਜਿਸ ਨੂੰ ਤੁਸੀਂ ਆਪਣੇ ਰੋਲ ਨੰਬਰ ਦੁਆਰਾ ਦੇਖ ਸਕੋਗੇ।


PSEB 5th Class Result 2024 Link


PSEB 5th Class Result 2024 on April 01, 2024. You can check your result by filling your roll numbers from April 02, 2024 at 10:00am.

District Wise 5th Class Result 2024 Percentage


 PSEB 8th Class Result 2024

ਇਸ ਤੋਂ ਬਾਅਦ ਬੋਰਡ ਦੇ ਦੁਆਰਾ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਨੂੰ ਐਲਾਨਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਦੇ ਦੁਆਰਾ ਜਲਦੀ ਹੀ ਇਹਨਾਂ ਬਾਕੀ ਜਮਾਤਾਂ ਦੇ ਨਤੀਜੇ ਵੀ ਐਲਾਨ ਦਿੱਤੇ ਜਾਣਗੇ।

ਸਭ ਤੋਂ ਪਹਿਲਾਂ ਪੰਜਵੀਂ ਜਮਾਤ ਦਾ ਨਤੀਜਾ 01 ਅਪ੍ਰੈਲ 2024 ਨੂੰ ਐਲਾਨ ਦਿੱਤਾ ਗਿਆ ਹੈ।

PSEB 5th Class Result 2024 on April 01, 2024. You can check your result by filling your roll numbers.

ਪੰਜਵੀਂ ਜਮਾਤ ਦਾ ਨਤੀਜਾ 02 ਅਪ੍ਰੈਲ 2024 ਸਵੇਰ 10 ਵਜੇ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕਰ ਦਿੱਤਾ ਜਾਵੇਗਾ ਜਿਸ ਨੂੰ ਸਾਰੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਪ੍ਰਾਪਤ ਕਰ ਸਕਣਗੇ।


How to Check 5th Class Result PSEB

PSEB (Punjab School Education Board) 5th class students can check their result from the official website - pseb.ac.in for checking their result, students will have to fill their roll number.


Punjab Board 5th Class Result
Punjab Board 5th Class Result


ਪਿਛਲੇ ਸਾਲ (2023) ਦਾ ਨਤੀਜਾ -

District Wise 5th Class Result 2024 Percentage

PSEB 5th Class Result 2024 Link


ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -

ਪੰਜਵੀਂ ਜਮਾਤ ਦਾ ਨਤੀਜਾ ਅਪ੍ਰੈਲ ਮਹੀਨੇ ਵਿਚ ਜਾਰੀ ਕਰ ਦਿੱਤਾ ਜਾਵੇਗਾ।


Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom