Type Here to Get Search Results !

5th Class Result 2024 Punjab Board - District Wise Percentage

5th Class Result 2024 Punjab Board - District Wise Percentage

Punjab School Education Board has announced 5th Class Result 2023 Punjab Board, The Students who appeared for the examination they can check their Results from the Official Website of Punjab School Education Board - pseb.ac.in

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਜਮਾਤ ਪੰਜਵੀਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ।


ਪੰਜਾਬ ਭਰ ਵਿੱਚੋਂ ਇਸ ਵਾਰ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਨਾਲੋਂ ਪਾਸ ਹੋਣ ਦੀ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਵਧੀਆ ਦੇਖਣ ਨੂੰ ਮਿਲੀ ਹੈ।

5th Class Pass Percentage

  • Overall Pass Percentage - 99.84%
  • Pass Percentage of Girls - 99.86%
  • Pass Percentage of Boys - 99.81%

5th Class Result 2024 Punjab Board

ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ

ਜਮਾਤ ਪੰਜਵੀਂ ਪ੍ਰੀਖਿਆ ਮਾਰਚ 2024 (ਰੈਗੂਲਰ) 

ਇਸ ਵਾਰ ਪਠਾਨਕੋਟ ਜਿਲ੍ਹੇ ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਮੋਹਾਲੀ ਵਿਚ ਦੇਖੀ ਗਈ ਹੈ।

PSEB 5th Class Result 2024 Link

ਪਠਾਨਕੋਟ -

ਇਸ ਜਿਲ੍ਹੇ ਦੇ 5695 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5693 ਵਿਦਿਆਰਥੀ ਪਾਸ ਹੋਏ ਜੋ ਕਿ 99.96 ਪ੍ਰਤੀਸ਼ਤ ਬਣਦੇ ਹਨ।

ਫਾਜ਼ਿਲਕਾ -

ਇਸ ਜਿਲ੍ਹੇ ਦੇ 14,134 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14,125 ਵਿਦਿਆਰਥੀ ਪਾਸ ਹੋਏ ਜੋ ਕਿ 99.94 ਪ੍ਰਤੀਸ਼ਤ ਬਣਦੇ ਹਨ।

ਤਰਨਤਾਰਨ -

ਇਸ ਜਿਲ੍ਹੇ ਦੇ 13,638 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 13,629 ਵਿਦਿਆਰਥੀ ਪਾਸ ਹੋਏ ਜੋ ਕਿ 99.93 ਪ੍ਰਤੀਸ਼ਤ ਬਣਦੇ ਹਨ।

ਸ੍ਰੀ ਮੁਕਤਸਰ ਸਾਹਿਬ -

ਇਸ ਜਿਲ੍ਹੇ ਦੇ 10,336 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 10,328 ਵਿਦਿਆਰਥੀ ਪਾਸ ਹੋਏ ਜੋ ਕਿ 99.92 ਪ੍ਰਤੀਸ਼ਤ ਬਣਦੇ ਹਨ।

ਗੁਰਦਾਸਪੁਰ -

ਇਸ ਜਿਲ੍ਹੇ ਦੇ 14,740 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14,726 ਵਿਦਿਆਰਥੀ ਪਾਸ ਹੋਏ ਜੋ ਕਿ 99.91 ਪ੍ਰਤੀਸ਼ਤ ਬਣਦੇ ਹਨ।

ਫਰੀਦਕੋਟ -

ਇਸ ਜਿਲ੍ਹੇ ਦੇ 6,788 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6,781 ਵਿਦਿਆਰਥੀ ਪਾਸ ਹੋਏ ਜੋ ਕਿ 99.90 ਪ੍ਰਤੀਸ਼ਤ ਬਣਦੇ ਹਨ।

ਫਿਰੋਜ਼ਪੁਰ -

ਇਸ ਜਿਲ੍ਹੇ ਦੇ 11,693 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11,680 ਵਿਦਿਆਰਥੀ ਪਾਸ ਹੋਏ ਜੋ ਕਿ 99.89 ਪ੍ਰਤੀਸ਼ਤ ਬਣਦੇ ਹਨ।

ਮਾਨਸਾ -

ਇਸ ਜਿਲ੍ਹੇ ਦੇ 7,853 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 7,844 ਵਿਦਿਆਰਥੀ ਪਾਸ ਹੋਏ ਜੋ ਕਿ 99.89 ਪ੍ਰਤੀਸ਼ਤ ਬਣਦੇ ਹਨ।

ਮੋਗਾ -

ਇਸ ਜਿਲ੍ਹੇ ਦੇ 9,705 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 9,694 ਵਿਦਿਆਰਥੀ ਪਾਸ ਹੋਏ ਜੋ ਕਿ 99.89 ਪ੍ਰਤੀਸ਼ਤ ਬਣਦੇ ਹਨ।

ਰੂਪ ਨਗਰ -

ਇਸ ਜਿਲ੍ਹੇ ਦੇ 6,337 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6,330 ਵਿਦਿਆਰਥੀ ਪਾਸ ਹੋਏ ਜੋ ਕਿ 99.89 ਪ੍ਰਤੀਸ਼ਤ ਬਣਦੇ ਹਨ।

ਐੱਸ. ਬੀ. ਐੱਸ. ਨਗਰ -

ਇਸ ਜਿਲ੍ਹੇ ਦੇ 6,071 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6,064 ਵਿਦਿਆਰਥੀ ਪਾਸ ਹੋਏ ਜੋ ਕਿ 99.88 ਪ੍ਰਤੀਸ਼ਤ ਬਣਦੇ ਹਨ।

ਕਪੂਰਥਲਾ -

ਇਸ ਜਿਲ੍ਹੇ ਦੇ 7,624 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 7,613 ਵਿਦਿਆਰਥੀ ਪਾਸ ਹੋਏ ਜੋ ਕਿ 99.86 ਪ੍ਰਤੀਸ਼ਤ ਬਣਦੇ ਹਨ।

ਅੰਮ੍ਰਿਤਸਰ -

ਇਸ ਜਿਲ੍ਹੇ ਦੇ 30,468 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 30,423 ਵਿਦਿਆਰਥੀ ਪਾਸ ਹੋਏ ਜੋ ਕਿ 99.85 ਪ੍ਰਤੀਸ਼ਤ ਬਣਦੇ ਹਨ।

ਜਲੰਧਰ -

ਇਸ ਜਿਲ੍ਹੇ ਦੇ 22,244 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 22,210 ਵਿਦਿਆਰਥੀ ਪਾਸ ਹੋਏ ਜੋ ਕਿ 99.85 ਪ੍ਰਤੀਸ਼ਤ ਬਣਦੇ ਹਨ।

ਸੰਗਰੂਰ -

ਇਸ ਜਿਲ੍ਹੇ ਦੇ 11,143 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11,125 ਵਿਦਿਆਰਥੀ ਪਾਸ ਹੋਏ ਜੋ ਕਿ 99.84 ਪ੍ਰਤੀਸ਼ਤ ਬਣਦੇ ਹਨ।

ਫ਼ਤਹਿਗੜ੍ਹ ਸਾਹਿਬ -

ਇਸ ਜਿਲ੍ਹੇ ਦੇ 5,761 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5,751 ਵਿਦਿਆਰਥੀ ਪਾਸ ਹੋਏ ਜੋ ਕਿ 99.83 ਪ੍ਰਤੀਸ਼ਤ ਬਣਦੇ ਹਨ।

ਹੁਸ਼ਿਆਰਪੁਰ -

ਇਸ ਜਿਲ੍ਹੇ ਦੇ 14,783 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14,757 ਵਿਦਿਆਰਥੀ ਪਾਸ ਹੋਏ ਜੋ ਕਿ 99.82 ਪ੍ਰਤੀਸ਼ਤ ਬਣਦੇ ਹਨ।

ਬਠਿੰਡਾ -

ਇਸ ਜਿਲ੍ਹੇ ਦੇ 14,673 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14,644 ਵਿਦਿਆਰਥੀ ਪਾਸ ਹੋਏ ਜੋ ਕਿ 99.80 ਪ੍ਰਤੀਸ਼ਤ ਬਣਦੇ ਹਨ।

ਲੁਧਿਆਣਾ -

ਇਸ ਜਿਲ੍ਹੇ ਦੇ 51,785 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 51,673 ਵਿਦਿਆਰਥੀ ਪਾਸ ਹੋਏ ਜੋ ਕਿ 99.78 ਪ੍ਰਤੀਸ਼ਤ ਬਣਦੇ ਹਨ।

ਪਟਿਆਲਾ -

ਇਸ ਜਿਲ੍ਹੇ ਦੇ 18,977 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 18,929 ਵਿਦਿਆਰਥੀ ਪਾਸ ਹੋਏ ਜੋ ਕਿ 99.75 ਪ੍ਰਤੀਸ਼ਤ ਬਣਦੇ ਹਨ।

ਬਰਨਾਲਾ -

ਇਸ ਜਿਲ੍ਹੇ ਦੇ 5,315 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5,300 ਵਿਦਿਆਰਥੀ ਪਾਸ ਹੋਏ ਜੋ ਕਿ 99.72 ਪ੍ਰਤੀਸ਼ਤ ਬਣਦੇ ਹਨ।

ਮਾਲੇਰਕੋਟਲਾ -

ਇਸ ਜਿਲ੍ਹੇ ਦੇ 4,328 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 4,314 ਵਿਦਿਆਰਥੀ ਪਾਸ ਹੋਏ ਜੋ ਕਿ 99.68 ਪ੍ਰਤੀਸ਼ਤ ਬਣਦੇ ਹਨ।

ਐੱਸ ਏ ਐੱਸ ਨਗਰ ਮੋਹਾਲੀ -

ਇਸ ਜਿਲ੍ਹੇ ਦੇ 12,347 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 12,304 ਵਿਦਿਆਰਥੀ ਪਾਸ ਹੋਏ ਜੋ ਕਿ 99.65 ਪ੍ਰਤੀਸ਼ਤ ਬਣਦੇ ਹਨ।

PSEB 5th Class Result 2024 Link


5th Class Result 2023 Punjab Board
5th Class Result 2024 Punjab Board

ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom