5th Class Result 2023 Punjab Board - 5th Class Board Result
5th Class Result 2023 Punjab Board - 5th Class Result
PSEB (Punjab School Education Board) has announced 5th Class Result 2023 Punjab Board, Students who appeared for this examination they can check 5th Class Board Result from the Official Website of Punjab School Education Board - pseb.ac.in or the given link in this post. You Can Find your Result by putting your Roll Number. You can check your result by given Link.
PSEB (ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ) ਵੱਲੋਂ ਜਮਾਤ ਪੰਜਵੀਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਤੁਸੀਂ ਆਪਣਾ ਨਤੀਜਾ ਰੋਲ ਨੰਬਰ ਭਰ ਕੇ ਦੇਖ ਸਕਦੇ ਹੋ ਇਸ ਨੂੰ ਦੇਖਣ ਦਾ ਲਿੰਕ ਤੁਹਾਨੂੰ ਆਪਣੀ ਇਸ ਪੋਸਟ ਵਿਚ ਮਿਲ ਜਾਵੇਗਾ ਜਾਂ ਤੁਸੀਂ ਇਹ ਨਤੀਜਾ PSEB ਦੀ Official Website ਉੱਤੇ ਤੁਸੀ ਦੇਖ ਸਕਦੇ ਹੋ।
ਨਤੀਜਾ ਪਤਾ ਕਰਨ ਦਾ ਲਿੰਕ ਅੱਗੇ ਦਿੱਤਾ ਹੈ
Latest Jobs - Latest Jobs Notification ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ।
5th Class Board Result
5th Class Pass Percentage
- Overall Pass Percentage - 99.69%
- Pass Percentage of Girls - 99.74%
- Pass Percentage of Boys - 99.65%
5th Class Result 2023
5th Class Punjab Board Details
5th Class Result 2023 Punjab Board
ਕੁੱਲ ਰੈਗੂਲਰ ਵਿਦਿਆਰਥੀ -
- ਇਸ ਵਾਰ ਕੁੱਲ ਪਾਸ ਨਤੀਜਾ 99.69% ਰਿਹਾ ਹੈ।
ਕੁੜੀਆਂ -
- ਇਸ ਵਾਰ ਕੁੜੀਆਂ ਦਾ ਨਤੀਜਾ 99.74% ਰਿਹਾ ਹੈ।
ਮੁੰਡੇ -
- ਇਸ ਵਾਰ ਮੁੰਡਿਆਂ ਦਾ ਨਤੀਜਾ 99.65% ਰਿਹਾ ਹੈ।
Check Your Result
- Firstly Click on Given Link
- New Page Will be Open on your Device Screen
- Fill Your Roll Number or Name
- Your Result Will Show on Your Device Screen.