Type Here to Get Search Results !

5th Class Result 2024 Today - 5ਵੀਂ ਜਮਾਤ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਜਾਵੇਗਾ

PSEB 5th Class Result 2024 - 5ਵੀਂ ਜਮਾਤ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਜਾਵੇਗਾ

PSEB 5th Class Result 2024 Today

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਅੱਜ ਪਹਿਲੀ ਅਪ੍ਰੈਲ ਨੂੰ ਕਰ ਦਿੱਤਾ ਜਾਣਾ ਹੈ। ਇਸ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਅੱਜ ਹੀ ਜਾਰੀ ਕਰ ਦਿੱਤੀ ਜਾਵੇਗੀ।

ਅੱਜ 01 ਅਪ੍ਰੈਲ 2024 ਨੂੰ ਸਿਰਫ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਨਤੀਜਾ ਜਾਰੀ ਕੀਤਾ ਗਿਆ ਹੈ, ਬਾਕੀ ਵਿਦਿਆਰਥੀਆਂ ਦਾ ਨਤੀਜਾ 02 ਅਪ੍ਰੈਲ 2024 ਨੂੰ ਸਵੇਰੇ 10 ਵਜੇ ਜਾਰੀ ਕੀਤਾ ਜਾਵੇਗਾ ਜਿਸ ਨੂੰ ਤੁਸੀਂ ਆਪਣੇ ਰੋਲ ਨੰਬਰ ਦੁਆਰਾ ਦੇਖ ਸਕੋਗੇ।

District Wise 5th Class Result 2024 Percentage


 PSEB 5th Class Result 2024

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਪੇਪਰ ਮੁਕੰਮਲ ਹੋ ਚੁੱਕੇ ਹਨ ਅਤੇ ਬੋਰਡ ਦੇ ਦੁਆਰਾ ਨਤੀਜੇ ਅੱਜ ਐਲਾਨ ਦਿੱਤੇ ਜਾਣੇ ਹਨ। ਇਹਨਾਂ ਨਤੀਜਿਆਂ ਦਾ ਐਲਾਨ ਅੱਜ ਮਿਤੀ 01 ਅਪ੍ਰੈਲ 2024 ਦੇ ਸ਼ਾਮ 4 ਵਜੇ ਤੋਂ ਬਾਅਦ ਕਰ ਦਿੱਤਾ ਜਾਵੇਗਾ। 

PSEB 5th Class Result 2024 on April 01, 2024. You can check your result by filling your roll numbers.

ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਪਹਿਲੇ ਦਰਜੇ ਪ੍ਰਾਪਤ ਕਰਨ ਦੀ ਸੂਚੀ, ਅਤੇ ਨਤੀਜੇ ਦੀ ਪ੍ਰਤੀਸ਼ਤਤਾ ਜਾਰੀ ਕੀਤੀ ਜਾਵੇਗੀ।

5th Class Result 2024 - How to Check

District Wise 5th Class Result 2024 Percentage


 PSEB 8th Class Result 2024

ਇਸ ਤੋਂ ਬਾਅਦ ਬੋਰਡ ਦੇ ਦੁਆਰਾ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਨੂੰ ਐਲਾਨਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਬੋਰਡ ਦੇ ਦੁਆਰਾ ਮਈ ਜੂਨ ਤੱਕ ਇਹਨਾਂ ਬਾਕੀ ਜਮਾਤਾਂ ਦੇ ਨਤੀਜੇ ਵੀ ਐਲਾਨ ਦਿੱਤੇ ਜਾਣਗੇ।

ਸਭ ਤੋਂ ਪਹਿਲਾਂ ਪੰਜਵੀਂ ਜਮਾਤ ਦਾ ਨਤੀਜਾ 01 ਅਪ੍ਰੈਲ 2024 ਨੂੰ ਐਲਾਨ ਦਿੱਤਾ ਜਾਣਾ ਹੈ।

PSEB 5th Class Result 2024 on April 01, 2024. You can check your result by filling your roll numbers.

ਪੰਜਵੀਂ ਜਮਾਤ ਦਾ ਨਤੀਜਾ ਅਗਲੀ ਸਵੇਰ ਨੂੰ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕਰ ਦਿੱਤਾ ਜਾਵੇਗਾ ਜਿਸ ਨੂੰ ਸਾਰੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਪ੍ਰਾਪਤ ਕਰ ਸਕਣਗੇ।

PSEB 5th Class Result 2024 Link

5th Class Result 2024 

PSEB 5th Class Result 2024
PSEB 5th Class Result 2024

ਪਿਛਲੇ ਸਾਲ (2023) ਦਾ ਨਤੀਜਾ -
2024 ਵਾਲਾ ਲਿੰਕ ਅਜੇ ਜਾਰੀ ਨਹੀਂ ਹੋਇਆ, ਜਦੋਂ ਵੀ ਜਾਰੀ ਹੋਵੇਗਾ ਤਾਂ ਇੱਥੇ Add ਕਰ ਦਿੱਤਾ ਜਾਵੇਗਾ।


ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -

ਪੰਜਵੀਂ ਜਮਾਤ ਦਾ ਨਤੀਜਾ ਅਪ੍ਰੈਲ ਮਹੀਨੇ ਵਿਚ ਜਾਰੀ ਕਰ ਦਿੱਤਾ ਜਾਵੇਗਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom