Type Here to Get Search Results !

PSEB 5th Class Result 2024 Roll Number - Result Link

PSEB 5th Class Result 2024 Roll Number - Result Link

PSEB (Punjab School Education Board) has announced PSEB 5th Class Result 2024, Students who appeared for this examination they can check 5th Class Result 2024 from the Official Website of Punjab School Education Board - pseb.ac.in or the given link in this post. You Can Find your Result by putting your Roll Number. You can check your result by PSEB 5th Class Result 2024 Link.

PSEB 5th Class Result 2024 Roll Number - Result Link
PSEB 5th Class Result 2024 Roll Number - Link

PSEB (ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ) ਵੱਲੋਂ ਜਮਾਤ ਪੰਜਵੀਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਤੁਸੀਂ ਆਪਣਾ ਨਤੀਜਾ ਰੋਲ ਨੰਬਰ ਭਰ ਕੇ ਦੇਖ ਸਕਦੇ ਹੋ ਇਸ ਨੂੰ ਦੇਖਣ ਦਾ ਲਿੰਕ ਤੁਹਾਨੂੰ ਆਪਣੀ ਇਸ ਪੋਸਟ ਵਿਚ ਮਿਲ ਜਾਵੇਗਾ ਜਾਂ ਤੁਸੀਂ ਇਹ ਨਤੀਜਾ PSEB ਦੀ Official Website ਉੱਤੇ ਤੁਸੀ ਦੇਖ ਸਕਦੇ ਹੋ।

ਨਤੀਜਾ ਪਤਾ ਕਰਨ ਦਾ ਲਿੰਕ ਅੱਗੇ ਦਿੱਤਾ ਹੈ 

5th Class Result Roll Number Wise

 PSEB 5th Class Result 2024 ਤੁਸੀਂ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਪ੍ਰਾਪਤ ਕਰ ਸਕਦੇ ਹੋ। PSEB 5th Class Result 2024 Link is given below 

5th Class Pass Percentage

  • Overall Pass Percentage - 99.84%
  • Pass Percentage of Girls - 99.86%
  • Pass Percentage of Boys - 99.81%


5th Class Result 2024

ਇਸ ਵਾਰ ਪਠਾਨਕੋਟ ਜਿਲ੍ਹੇ ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਮੋਹਾਲੀ ਵਿਚ ਦੇਖੀ ਗਈ ਹੈ।

5th Class Punjab Board Details

5th Class Result 2024 Details
DetailsDetails 
 Class 5th Class 2024
 Board PSEB
 Class Session 2023-24
 Board Exam March 2024
 Result Date 02 April, 2024
 Official Website pseb.ac.in


 ਨਤੀਜਾ ਪਤਾ ਕਰਨ ਦਾ ਲਿੰਕ ਨੀਚੇ ਦਿੱਤਾ ਹੈ 


ਕੁੱਲ ਰੈਗੂਲਰ ਵਿਦਿਆਰਥੀ -
  • ਇਸ ਵਾਰ ਕੁੱਲ ਪਾਸ ਨਤੀਜਾ 99.84% ਰਿਹਾ ਹੈ।

ਕੁੜੀਆਂ -

  • ਇਸ ਵਾਰ ਕੁੜੀਆਂ ਦਾ ਨਤੀਜਾ 99.86% ਰਿਹਾ ਹੈ।

ਮੁੰਡੇ -

  • ਇਸ ਵਾਰ ਮੁੰਡਿਆਂ ਦਾ ਨਤੀਜਾ 99.81% ਰਿਹਾ ਹੈ।

 Check Your Result 

ਇੱਥੇ ਕਲਿੱਕ ਕਰਕੇ ਆਪਣਾ ਨਤੀਜਾ ਦੇਖੋ ਨੀਚੇ ਲਿੰਕ ਦਿੱਤਾ ਹੈ



5th class result 2024 link

5th Class Result 2024 Punjab Board - 5th Class Board Result
5th Class Result 2024 Punjab Board


How to Check 5th Class Result 2024
  • Firstly Click on Given Link
  • New Page Will be Open on your Device Screen
  • Fill Your Roll Number or Name
  • Your Result Will Show on Your Device Screen.


5th Class Result 2024 Punjab Board FAQs

Q. How can I check my 5th class result in Punjab?

Ans - Punjab Board - Visit Official Website PSEB or Click on our given link and fill your roll number.

Q. How do I get Pseb results?

Ans - You can get your result by given link and fill your roll number.


Q. Is PSEB 5th class result declared 2024?

Ans. Punjab Board has declared PSEB 5th Class Result on 1st April, 2024, students can check their results by visiting - pseb.ac.in or given link.


 ਹੋਰ ਜਾਣਕਾਰੀ 

ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ, ਸਾਡੀ ਇਸ ਵੈੱਬਸਾਈਟ ਉੱਤੇ ਤੁਹਾਨੂੰ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਰਾ Study Material ਮਿਲ ਜਾਵੇਗਾ ਜੀ ਜਿਸ ਨਾਲ ਤੁਸੀਂ ਆਪਣੀ ਭਰਤੀ ਦੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ ਅਤੇ ਇਹ ਸਾਰਾ Study Material ਪੰਜਾਬੀ ਭਾਸ਼ਾ ਵਿਚ ਉਪਲਬਧ ਹੈ ਜੀ।

Post a Comment

8 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom