Type Here to Get Search Results !

12th Class Result Punjab Board - Check Result Online

Punjab School Education Board has released 12th Class Result Punjab Board. All students were waiting for PSEB 12th Result and now finally this result is released and you can easily check for class 12th Result 2023 PSEB. Dear students you can easily check your result from Punjab School Education Board's official website www.pseb.ac.in or you can check your result from given link that is given below. 

12th Class Result Punjab Board
12th Class Result Punjab Board

12th Class Result Punjab Board

PSEB (Punjab School Education Board) has released 12th Class Result Punjab Board of board exams that was conducted in February 2023 to April 2023. Result link is given below and you can easily check your result from given link.

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ ਬਾਰ੍ਹਵੀਂ ਜਮਾਤ ਦਾ ਰਿਜਲਟ ਐਲਾਨ ਦਿੱਤਾ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ । ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 12th Result 2023 PSEB ਨੂੰ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਦੇਖ ਸਕਦੇ ਹੋ, ਇਸ ਨੂੰ ਦੇਖਣ ਦੇ ਲਈ ਤੁਸੀਂ ਬੋਰਡ ਦੀ ਵੈੱਬਸਾਈਟ ਤੇ ਵੀ ਜਾ ਸਕਦੇ ਹੋ ਅਤੇ ਰਿਜਲਟ ਸੈਕਸ਼ਨ ਉੱਤੇ ਜਾ ਕੇ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਨੀਚੇ ਦਿੱਤੇ ਲਿੰਕ ਦੇ ਜਰੀਏ ਵੀ ਸਿੱਧਾ ਰਿਜਲਟ ਸੈਕਸ਼ਨ ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹੋ।


12th Class Punjab Board Result 

ਦੱਸ ਦਈਏ ਕਿ ਇਹ ਪੇਪਰ, ਜਿਨ੍ਹਾਂ ਦਾ ਨਤੀਜਾ ਐਲਾਨਿਆ ਗਿਆ ਹੈ ਇਹ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਫਰਵਰੀ 2023 ਤੋਂ ਲੈ ਕੇ ਅਪ੍ਰੈਲ 2023 ਦੇ ਦੌਰਾਨ ਲਏ ਗਏ ਸਨ। ਇਸ ਨਤੀਜੇ ਨੂੰ ਦੇਖਣ ਦਾ ਲਿੰਕ ਨੀਚੇ ਦਿੱਤਾ ਗਿਆ ਹੈ ਜਿਸ ਤੋਂ ਤੁਸੀਂ ਆਸਾਨੀ ਨਾਲ 12th Class Result 2023 PSEB ਨੂੰ ਪ੍ਰਾਪਤ ਕਰ ਸਕਦੇ ਹੋ, ਇਸ ਪੋਸਟ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਦਾ ਲਿੰਕ ਮਿਲ ਜਾਵੇਗਾ ਜਿਸ ਨਾਲ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਬਾਰ੍ਹਵੀਂ ਦਾ ਰਿਜਲਟ ਦੇਖ ਸਕੋਗੇ ਜਾਂ ਫਿਰ ਤੁਸੀਂ ਸਿੱਧਾ ਹੀ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਬਾਰ੍ਹਵੀਂ ਦਾ ਰਿਜਲਟ ਦੇਖ ਸਕਦੇ ਹੋ।

12th Class Result Punjab Board
12th Result 2023 PSEB

Read More: 


12th Class Pass Percentage

  • Overall Pass Percentage - 92.47%
  • Pass Percentage of Girls - 95.14%
  • Pass Percentage of Boys - 90.25% 

12th Class Result Punjab Board

DetailsDetails
 Class12th  (10+2)
 Board  Punjab School Edu. Board (PSEB)
 Exam Dates February 2023 - April 2023
 Result Date 24 May 2023
 Check Result Click Here
 Official Website www.pseb.ac.in


Check Your Result 

Click Here


How to Check 12th Class Result Punjab Board

Easy steps to check 12th Class result in Punjab 

  • Go to the official website of the Punjab School Education Board www.pseb.ac.in.
  • Go to result section in official website pseb.ac.in.
  • Now, click on 12th class result punjab board.
  • Fill your roll number and details.
  • Your result will show on your device screen.

ਇਸ ਤਰ੍ਹਾਂ ਦੇਖੋ ਬਾਰ੍ਹਵੀਂ ਦਾ ਰਿਜਲਟ

  • ਸਭ ਤੋਂ ਪਹਿਲਾਂ pseb.ac.in ਦੀ ਵੈੱਬਸਾਈਟ ਤੇ ਚਲੇ ਜਾਓ ਜਾਂ ਫਿਰ ਉੱਪਰ ਦਿੱਤੇ ਲਿੰਕ ਤੋਂ ਵੀ ਤੁਸੀਂ ਬੋਰਡ ਦੀ ਵੈੱਬਸਾਈਟ ਤੇ ਜਾ ਸਕਦੇ ਹੋ।
  • ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਉੱਤੇ ਬਣਿਆ ਰਿਜਲਟ ਦਾ ਬਟਨ ਦਬਾਓ।
  • ਤੁਸੀਂ ਰਿਜਲਟ ਦੇ ਸੈਕਸ਼ਨ ਵਿਚ ਚਲੇ ਜਾਓਗੇ।
  • ਬਾਰ੍ਹਵੀਂ ਕਲਾਸ ਦਾ ਰਿਜਲਟ ਵਾਲੇ ਸੈਕਸ਼ਨ ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਆਪਣਾ ਰੋਲ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਭਰ ਕੇ ਸਬਮਿੱਟ ਕਰੋ।
  • ਇਸ ਤਰ੍ਹਾਂ ਬਾਰ੍ਹਵੀਂ ਦਾ ਰਿਜਲਟ ਤੁਹਾਡੇ ਸਾਹਮਣੇ ਦਿਖਾਈ ਦੇਵੇਗਾ, ਜਿਸ ਨੂੰ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ।
  • ਇਸ ਤੋਂ ਇਲਾਵਾ ਤੁਸੀਂ ਉੱਪਰ ਦਿੱਤੇ ਲਿੰਕ ਦੀ ਸਹਾਇਤਾ ਨਾਲ ਸਿੱਧੇ ਹੀ ਰਿਜਲਟ ਵਾਲੇ ਸੈਕਸ਼ਨ ਤੇ ਜਾ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹੋ।
12th Class Result Punjab Board
12th Class Result Punjab Board



Punjab Board 12th Result 2023 Date

There is a very latest update for 12th Class Result 2023 PSEB that the result of Class 12th PSEB has released on 24th May 2023 and 25th May 2023, 08:00AM. Dear students you can check your result by your roll numbers from official website of pseb or given links.


Pseb 12th Result FAQs:

Is pseb 12th class result declared 2023?

PSEB 12th Result 2023 can be declare on May 24, 2023 after 2:30pm. You will be easily check your result by roll number from 25th May 2023 at 08:00 AM.


How can I check my 12th class result in Punjab?

Easy steps to check 12th Class result in Punjab 

  • Go to the official website of the Punjab School Education Board www.pseb.ac.in.
  • Go to result section in official website pseb.ac.in.
  • Now, click on 12th class result punjab board.
  • Fill your roll number and details.
  • Your result will show on your device screen.


Punjab Board result Declared?

Punjab School Education Board will be declare 10th and 12th class result soon as 4th week of May 2023 and approximately 24 to 28 May 2023.

ਸੋ ਪਿਆਰੇ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ, Comment ਕਰਕੇ ਜਰੂਰ ਦੱਸਿਓ ਜੀ, ਅਸੀਂ ਤੁਹਾਡੇ comment ਦੀ ਉਡੀਕ ਕਰਾਂਗੇ। ਇਸ ਪੇਪਰ ਵਿਚੋਂ ਤੁਹਾਨੂੰ ਵਧੀਆ ਨੰਬਰ ਆਏ ਹੋਣ ਅਸੀਂ ਇਹ ਕਾਮਨਾ ਕਰਦੇ ਹਾਂ। ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਨੂੰ ਪੜਨ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੀ ਜਾਣਕਾਰੀਆਂ ਲੈਕੇ ਆਉਂਦੇ ਰਹਾਂਗੇ।

ਸੋ ਦੋਸਤੋ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਲਈ Study Material ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਸਾਰੇ ਹੀ ਵਿਸ਼ਿਆਂ ਦਾ ਮਹੱਤਵਪੂਰਨ Study Material ਪ੍ਰਾਪਤ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom