Type Here to Get Search Results !

10th Class Result 2024 PSEB - ਕੌਣ ਰਿਹਾ ਟਾਪਰ - ਮਾਰੀਆਂ ਮੱਲਾਂ

10th Class Result 2024 PSEB - ਕੌਣ ਰਿਹਾ ਟਾਪਰ - ਮਾਰੀਆਂ ਮੱਲਾਂ

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਦਸਵੀਂ ਜਮਾਤ 2024 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਨਤੀਜਾ ਤੁਸੀਂ Pseb ਦੀ Official Website ਉੱਤੇ ਤੁਸੀ ਦੇਖ ਸਕਦੇ ਹੋ। ਅੱਜ ਇਸ ਨਤੀਜੇ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਅਤੇ ਤੁਸੀਂ ਕੱਲ੍ਹ ਮਿਤੀ 19 ਅਪ੍ਰੈਲ 2024 ਨੂੰ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕਦੇ ਹੋ, ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਜਾਰੀ ਕੀਤੇ ਗਏ ਹਨ।

ਪੰਜਾਬ ਸਕੂਲ ਬੋਰਡ ਵੱਲੋਂ PSEB Exam Class 10 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਸਵੀਂ  ਜਮਾਤ ਵਿੱਚ ਲਗਪਗ 3 ਲੱਖ ਵਿਦਿਆਰਥੀਆਂ ਨੇ ਆਪਣਾ ਇਮਤਿਹਾਨ ਦਿੱਤਾ ਸੀ ਜਿਸ ਦਾ ਨਤੀਜਾ PSEB 10th Result ਬਹੁਤ ਹੀ ਸ਼ਾਨਦਾਰ ਰਿਹਾ

10th Class Result 2024 PSEB
10th Class Result 2024 PSEB


10th Class Result 2024 PSEB

Punjab School Education Board has announced 10th Class Result 2024 Punjab Board, The Students who appeared for the examination they can check PSEB 10th Result from the Official Website of Punjab School Education Board - pseb.ac.in


District Wise Percentage 10th Class 2024


ਪੰਜਾਬ ਸਕੂਲ ਬੋਰਡ ਵੱਲੋਂ PSEB Exam Class 10 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਸਵੀਂ  ਜਮਾਤ ਵਿੱਚ ਲਗਪਗ 3 ਲੱਖ ਵਿਦਿਆਰਥੀਆਂ ਨੇ ਆਪਣਾ ਇਮਤਿਹਾਨ ਦਿੱਤਾ ਸੀ ਜਿਸ ਦਾ ਨਤੀਜਾ PSEB 10th Result ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਦੀ ਤਰ੍ਹਾਂ ਪਾਸ ਹੋਣ ਦੀ ਪ੍ਰਤੀਸ਼ਤ ਵੀ ਵਧੀਆ ਦੇਖਣ ਨੂੰ ਮਿਲੀ ਹੈ।

10th Class Pass Percentage

  • Overall Pass Percentage - 97.24%
  • Pass Percentage of Girls - 98.11%
  • Pass Percentage of Boys - 96.47%

ਜਮਾਤ ਦਸਵੀਂ ਪ੍ਰੀਖਿਆ, ਮਾਰਚ 2024

ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -

ਸਥਾਨ ਪਹਿਲਾ

ਨਾਮ - ਅਦਿਤੀ
ਪਿਤਾ ਦਾ ਨਾਮ - ਅਜੇ ਕੁਮਾਰ ਸਿੰਘ
ਸਕੂਲ - ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ (ਲੁਧਿਆਣਾ)
ਪ੍ਰਾਪਤ ਅੰਕ - 650 ਵਿੱਚੋ 650
ਪ੍ਰਤੀਸ਼ਤ - 100%

ਸਥਾਨ ਦੂਜਾ

ਨਾਮ - ਅਲੀਸ਼ਾ ਸ਼ਰਮਾ
ਪਿਤਾ ਦਾ ਨਾਮ - ਮਹਿੰਦਰ ਸ਼ਰਮਾਂ
ਸਕੂਲ - ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ (ਲੁਧਿਆਣਾ)
ਪ੍ਰਾਪਤ ਅੰਕ - 650 ਵਿੱਚੋ 645
ਪ੍ਰਤੀਸ਼ਤ - 99.23%

ਸਥਾਨ ਤੀਜਾ

ਨਾਮ - ਕਰਮਨਦੀਪ ਕੌਰ
ਪਿਤਾ ਦਾ ਨਾਮ - ਜਗਰੂਪ ਸਿੰਘ 
ਸਕੂਲ - ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ, ਬਾਬਾ ਬਕਾਲਾ (ਅੰਮ੍ਰਿਤਸਰ)
ਪ੍ਰਾਪਤ ਅੰਕ - 650 ਵਿੱਚੋ 645
ਪ੍ਰਤੀਸ਼ਤ - 99.23%


10th Class Result 2024 Punjab Board

ਕੁੱਲ ਰੈਗੂਲਰ ਵਿਦਿਆਰਥੀ -

ਇਸ ਵਾਰ ਕੁੱਲ ਪਾਸ ਨਤੀਜਾ 97.24% ਰਿਹਾ ਹੈ।

ਕੁੜੀਆਂ -

ਇਸ ਵਾਰ ਕੁੜੀਆਂ ਦਾ ਨਤੀਜਾ 98.11% ਰਿਹਾ ਹੈ।

ਮੁੰਡੇ -

ਇਸ ਵਾਰ ਮੁੰਡਿਆਂ ਦਾ ਨਤੀਜਾ 96.47% ਰਿਹਾ ਹੈ।

Check Your Result 

Click Here


ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।

Which is The Best Course After 10th Class

Dear Students if you want a post regarding after 10th class study and you want to know which is the best course after 10th class, then you can comment in the bottom of post, we will provide you to diploma courses list after 10th that will be very helpful for best courses after 10th.

ਦਸਵੀਂ ਜਮਾਤ ਤੋਂ ਬਾਅਦ ਤੁਸੀਂ ਆਪਣੀ ਰੁਚੀ ਅਤੇ ਦਿਲਚਸਪੀ ਦੇ ਅਨੁਸਾਰ ਵੀ ਆਪਣੀ ਪੜਾਈ ਕਰ ਸਕਦੇ ਹੋ, ਪਰ ਇਸ ਦੇ ਲਈ ਵੀ ਕੁਝ ਨਾ ਕੁਝ ਮਾਰਗਦਰਸ਼ਨ ਚਾਹੀਦਾ ਹੁੰਦਾ ਹੈ, ਜਿਸ ਨਾਲ ਅਸੀਂ ਆਪਣੀ ਰੁਚੀ ਦੇ ਨਾਲ ਨਾਲ ਅੱਗੇ ਦਾ ਸਕੋਪ ਦੇਖ ਕੇ ਆਪਣੀ ਪੜਾਈ ਜਾਰੀ ਕਰ ਸਕੀਏ, ਸੋ ਇਸ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ।

ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਅੱਪਡੇਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੜਾਈ ਨਾਲ ਸੰਬੰਧਿਤ ਨੋਟਸ ਮੁਫ਼ਤ ਪ੍ਰਾਪਤ ਕਰ ਸਕਦੇ ਹੋ।

Post a Comment

29 Comments
* Please Don't Spam Here. All the Comments are Reviewed by Admin.
  1. Husanpreet Singh

    ReplyDelete

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom