Type Here to Get Search Results !

10th Class Result Punjab Board - Check Your Result

Punjab School Education Board has released the Punjab Board Class 10 Result. Students were waiting for PSEB 10th Result 2023 and now you can easily check 10th Board Exam Result by your roll numbers from official website www.pseb.ac.in or our given link that is given below.

10th Class Result Punjab Board
10th Class Result Punjab Board

10th Class Result Punjab Board

Punjab School Education Board (PSEB) has released 10th Class Result Punjab Board of board exams, conducted on March 24, 2023 to April 20, 2023. Result link is available now.


10th Board Exam Result 

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ ਦਸਵੀਂ ਜਮਾਤ ਦਾ ਰਿਜਲਟ ਐਲਾਨਿਆ ਗਿਆ ਹੈ, ਇਸ ਰਿਜਲਟ ਨੂੰ ਦੇਖਣ ਦਾ ਲਿੰਕ ਨੀਚੇ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 10th Class Result 2023 ਜਾਰੀ ਕਰ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਹੁਣ ਆਪਣਾ ਰੋਲ ਨੰਬਰ ਭਰ ਕੇ ਦੇਖ ਸਕਦੇ ਹੋ। ਇਹ ਰਿਜਲਟ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਹਾਨੂੰ ਨੀਚੇ ਰਿਜਲਟ ਦੇਖਣ ਦਾ ਲਿੰਕ ਮਿਲ ਜਾਵੇਗਾ ਜਿਸ ਤੇ ਕਲਿੱਕ ਕਰ ਕੇ ਤੁਸੀਂ ਸਿੱਧਾ ਰਿਜਲਟ ਦੇਖ ਸਕਦੇ ਹੋ।


10th Class Punjab Board Result 

ਦੱਸ ਦਈਏ ਕਿ ਇਹ ਪੇਪਰ, ਜਿਨ੍ਹਾਂ ਦਾ ਨਤੀਜਾ ਐਲਾਨਿਆ ਗਿਆ ਹੈ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 24 ਮਾਰਚ 2023 ਤੋਂ ਲੈ ਕੇ 20 ਅਪ੍ਰੈਲ 2023 ਦੇ ਦੌਰਾਨ ਲਏ ਗਏ ਸਨ। ਇਸ ਨਤੀਜੇ ਦਾ ਲਿੰਕ ਤੁਹਾਨੂੰ ਨੀਚੇ ਦੇਖਣ ਨੂੰ ਮਿਲ ਜਾਵੇਗਾ ਜਿਸ ਤੋਂ ਤੁਸੀਂ ਆਸਾਨੀ ਨਾਲ 10th Class Result 2023 ਨੂੰ ਪ੍ਰਾਪਤ ਕਰ ਸਕਦੇ ਹੋ, ਇਸ ਪੋਸਟ ਵਿੱਚ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਦਾ ਲਿੰਕ ਮਿਲ ਜਾਵੇਗਾ ਜਿਸ ਨਾਲ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਦਸਵੀਂ ਦਾ ਰਿਜਲਟ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਸਿੱਧਾ ਹੀ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਦਸਵੀਂ ਦਾ ਰਿਜਲਟ ਦੇਖ ਸਕਦੇ ਹੋ।

10th Class Result Punjab Board
PSEB 10th Result 2023
10th Class Result Punjab Board 
DetailsDetails
 Class 10th (Matriculation)
 Board  Punjab School Edu. Board (PSEB)
 Exam Dates 24 March 2023 - 20 April 2023
 Result Date 26 - 27 May 2023
 Check Result Click Here (Active Now)
 Official Website www.pseb.ac.in


Check Your Result 

Click Here


How to Check 10th Class Result Punjab Board

Easy steps to check 10th Class result in Punjab 

  • Go to the official website of the Punjab School Education Board www.pseb.ac.in.
  • Go to result section in official website pseb.ac.in.
  • Now, click on 10th class result punjab board.
  • Fill your roll number and details.
  • Your result will show on your device screen.

ਇਸ ਤਰ੍ਹਾਂ ਦੇਖੋ ਦਸਵੀਂ ਦਾ ਰਿਜਲਟ

  • ਸਭ ਤੋਂ ਪਹਿਲਾਂ pseb.ac.in ਦੀ ਵੈੱਬਸਾਈਟ ਤੇ ਚਲੇ ਜਾਓ ਜਾਂ ਫਿਰ ਉੱਪਰ ਦਿੱਤੇ ਲਿੰਕ ਤੋਂ ਵੀ ਤੁਸੀਂ ਬੋਰਡ ਦੀ ਵੈੱਬਸਾਈਟ ਤੇ ਜਾ ਸਕਦੇ ਹੋ।
  • ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਉੱਤੇ ਬਣਿਆ ਰਿਜਲਟ ਦਾ ਬਟਨ ਦਬਾਓ।
  • ਤੁਸੀਂ ਰਿਜਲਟ ਦੇ ਸੈਕਸ਼ਨ ਵਿਚ ਚਲੇ ਜਾਓਗੇ।
  • ਦਸਵੀਂ ਕਲਾਸ ਦਾ ਰਿਜਲਟ ਵਾਲੇ ਸੈਕਸ਼ਨ ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਆਪਣਾ ਰੋਲ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਭਰ ਕੇ ਸਬਮਿੱਟ ਕਰੋ।
  • ਇਸ ਤਰ੍ਹਾਂ ਦਸਵੀਂ ਦਾ ਰਿਜਲਟ ਤੁਹਾਡੇ ਸਾਹਮਣੇ ਦਿਖਾਈ ਦੇਵੇਗਾ, ਜਿਸ ਨੂੰ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ।
  • ਇਸ ਤੋਂ ਇਲਾਵਾ ਤੁਸੀਂ ਉੱਪਰ ਦਿੱਤੇ ਲਿੰਕ ਦੀ ਸਹਾਇਤਾ ਨਾਲ ਸਿੱਧੇ ਹੀ ਰਿਜਲਟ ਵਾਲੇ ਸੈਕਸ਼ਨ ਤੇ ਜਾ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹੋ।

Diploma Courses After 10th

Dear Students if you want a post regarding after 10th class study, then you can comment in the bottom of post, we will provide you to diploma courses list after 10th that will be very helpful for best courses after 10th.

Punjab Board 10th Result 2023 Date

There is a very latest update for 10th Class Result 2023 PSEB that the result of Class 10th PSEB has released on 26th May 2023, and you can check your result by your roll number from 27 May 2023.


Read Also


Pseb 10th Result FAQs:

Is pseb 10th class result declared 2023?

PSEB 10th Result 2023 has declared on 26th May 2023.


How can I check my 10th class result in Punjab?

Easy steps to check 10th Class result in Punjab 

  • Go to the official website of the Punjab School Education Board www.pseb.ac.in.
  • Go to result section in official website pseb.ac.in.
  • Now, click on 10th class result punjab board.
  • Fill your roll number and details.
  • Your result will show on your device screen.


Best Courses after 10th.

If you want to read a post regarding best courses after 10th and study after 10th class, then tell us, we will provide you to after 10th courses list.


Punjab Board result Declared?

Punjab School Education Board has declared 10th class result on 26th May 2023 and 12th class result on 24th May 2023.

ਸੋ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਸ ਤਰ੍ਹਾਂ ਦੀ ਲੱਗੀ, Comment ਕਰਕੇ ਜਰੂਰ ਦੱਸਿਓ ਜੀ, ਅਸੀਂ ਤੁਹਾਡੇ comment ਦੀ ਉਡੀਕ ਕਰਾਂਗੇ। ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਨੂੰ ਪੜਨ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੀ ਜਾਣਕਾਰੀਆਂ ਲੈਕੇ ਆਉਂਦੇ ਰਹਾਂਗੇ।

ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਲਈ Study Material ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਸਾਰੇ ਹੀ ਵਿਸ਼ਿਆਂ ਦਾ ਮਹੱਤਵਪੂਰਨ Study Material ਪ੍ਰਾਪਤ ਕਰ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom