Type Here to Get Search Results !

PSTET 2023 Admit Card - PSTET Admit Card 2023 Download

 PSTET 2023 Admit Card Download Link - PSTET Admit Card 2023 Download 

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 30 April 2023 ਨੂੰ ਲਈ ਜਾਣੀ ਹੈ। ਇਸ ਪ੍ਰੀਖਿਆ PSTET Admit Card ਮਿਤੀ ਦਾ ਐਲਾਨ ਹੋ ਚੁੱਕਾ ਹੈ। ਪੋਸਟ ਵਿਚ PSTET 2023 ਨਾਲ ਸਬੰਧਤ ਸਾਰੀ ਜਾਣਕਾਰੀ ਦਿੱਤੀ ਗਈ ਹੈ। 

PSTET 2023 Admit Card - PSTET Admit Card 2023 Download
PSTET 2023 Admit Card - PSTET Admit Card 2023 Download

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET 2023) ਜੋ ਕਿ 30 ਅਪ੍ਰੈਲ 2023 ਨੂੰ ਲਈ ਜਾਣੀ ਹੈ। ਇਸ ਪ੍ਰੀਖਿਆ PSTET Admit Card 22 ਅਪ੍ਰੈਲ 2023 ਤੋਂ ਉਪਲਬਧ ਹੋ ਗਏ ਹਨ। ਤੁਸੀ ਆਪਣੀ Id Login ਕਰ ਕੇ ਆਪਣੇ Admit Card ਪ੍ਰਾਪਤ ਕਰ ਸਕਦੇ ਹੋ। 

PSTET 2023 - State Council of Educational Research & Training (SCERT) has Released PSTET (Punjab State Teacher Eligibility Test) Exam 2023.

ਦੋਸਤੋ ਤੁਸੀ PSTET 2023 Exam ਨਾਲ ਸਬੰਧਤ ਸਾਰੀ ਜਾਣਕਾਰੀ ਇਥੋਂ ਪ੍ਰਾਪਤ ਕਰ ਸਕਦੇ ਹੋ।

Pstet 2023 Exam Date - 30 April 2023

PSTET Admit Card

PSTET 2023 Admit Card


PSTET Admit Card Link

Login

Advertisement 

Syllabus PDF


Official Website - pstet2023.org


PSTET 2023 Syllabus

PSTET Syllabus 2023 (Subjects)

 Paper 1 (Primary Level) 

Child Development (CDP) - 30 Marks

Language 1 (Punjabi) - 30 marks

Language 2 (English -  30 Marks

Environment (EVS) - 30 Marks

Mathematics (Maths) - 30 Marks

All these subjects are with the half range of Pedagogy related to the psychology of child's mind.

ਉਪਰੋਕਤ ਸਾਰੇ ਹੀ ਵਿਸ਼ਿਆਂ ਵਿੱਚੋਂ ਤੁਹਾਨੂੰ 30 30 ਨੰਬਰ ਦੇ ਪ੍ਰਸ਼ਨ ਦੇਖਣ ਨੂੰ ਮਿਲਣਗੇ ਜਿਨ੍ਹਾਂ ਵਿਚੋਂ ਓਹਨਾ ਵਿਸ਼ਿਆਂ ਦੇ ਅੱਧੇ ਪ੍ਰਸ਼ਨ pedagogy ਦੇ ਅਧਾਰ ਤੇ ਪੁੱਛੇ ਜਾਣਗੇ।


 Paper 2 (Elementary Level) 

Child Development (CDP) - 30 Marks

Language 1 (Punjabi) - 30 marks

Language 2 (English) - 30 Marks

Social Studies (SST) - 60 Marks

or

Mathematics and Science - 60 Marks (Maths - 30 and Science - 30)

PSTET Science Notes

ਇਹ ਪੇਪਰ ਕੁੱਲ 150 ਨੰਬਰਾਂ ਦਾ ਹੋਵੇਗਾ ਜਿਸ ਨੂੰ ਪਾਸ ਕਰਨ ਲਈ ਘੱਟੋ ਘੱਟ 90 ਨੰਬਰ (ਜਨਰਲ) ਅਤੇ 82 ਨੰਬਰ (ਰਾਖਵਾਂਕਰਨ ਸ਼੍ਰੇਣੀਆਂ) ਜਰੂਰੀ ਹਨ। ਇਸ ਪੇਪਰ ਵਿਚੋਂ ਉਪਰੋਕਤ ਅੰਕ ਪ੍ਰਾਪਤ ਕਰ ਲੈਣ ਤੇ ਤੁਸੀਂ ਆਪਣੇ ਅਗਲੇ ਸਕਰੀਨਿੰਗ ਪੇਪਰ ਲਈ ਯੋਗ ਹੋ ਜਾਂਦੇ ਹੋ।

Total Marks of This Exam are 150 and eligible marks for general students 90 and reserved category 82 marks if you can get these marks then you will be eligible for next exam that is known as screening exam and get job.

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom