Type Here to Get Search Results !

PSTET Admit Card 2023 Download - PSTET Admit Card

 PSTET Admit Card - PSTET Admit Card 2023

ਇਸ ਪ੍ਰੀਖਿਆ PSTET Admit Card ਆ ਗਏ ਹਨ। PSTET 2023 ਦੇ Admit Card ਤੁਸੀ ਇਸ ਪੋਸਟ ਵਿੱਚ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ । ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 30 ਅਪ੍ਰੈਲ 2023 ਨੂੰ ਲਈ ਜਾਣੀ ਹੈ।

PSTET 2023 Admit Card ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਡਾਉਨਲੋਡ ਕਰਨ ਦਾ ਲਿੰਕ ਦਿੱਤਾ ਗਿਆ ਹੈ, ਉਸ ਲਿੰਕ ਤੇ ਜਾ ਕੇ ਤੁਸੀਂ ਆਪਣੀ id Login ਕਰ ਕੇ ਆਪਣਾ Admit Card Download ਕਰ ਸਕਦੇ ਹੋ।


PSTET Admit Card

ਦੋਸਤੋ PSTET 2023 ਦਾ ਪੇਪਰ 30 ਅਪ੍ਰੈਲ 2023 ਨੂੰ ਲਿਆ ਜਾਣਾ ਹੈ, ਤੁਸੀ ਇਸ ਪੇਪਰ ਨਾਲ ਸਬੰਧਤ ਸਾਰਾ ਹੀ Study Material ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। PSTET 2023 Admit Card ਪ੍ਰਾਪਤ ਕਰੋ।

Punjabi Pedagogy Notes


ਦੋਸਤੋ ਜੇਕਰ ਤੁਸੀਂ PSTET Exam ਦੀ ਤਿਆਰੀ ਲਈ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਿਲਕੁਲ ਮੁਫ਼ਤ ਵਿੱਚ ਸਾਰਾ Study Material ਪ੍ਰਾਪਤ ਕਰ ਸਕਦੇ ਹੋ। ਇਸ ਪੇਪਰ ਨਾਲ ਸੰਬੰਧਿਤ Study Notes ਦੇ ਲਿੰਕ ਵੀ ਤੁਹਾਨੂੰ ਆਪਣੀ ਇਸ ਪੋਸਟ ਵਿਚ ਦੇ ਦਿੱਤੇ ਹਨ ਜਿਨ੍ਹਾਂ ਤੇ ਕਲਿੱਕ ਕਰ ਕੇ ਤੁਸੀਂ ਨੋਟਸ ਪ੍ਰਾਪਤ ਕਰ ਸਕਦੇ ਹੋ। ਇਸ ਸਾਰੀ ਪੋਸਟ ਨੂੰ ਜਰੂਰ ਦੇਖੋ ਇਸ ਵਿਚ ਕਈ ਥਾਵਾਂ ਤੇ ਲਿੰਕ ਦਿੱਤੇ ਹਨ।

PSTET Admit Card 2023 Download
PSTET Admit Card 2023 Download link


PSTET Admit Card Link

Click Here 



ਇਸ ਉੱਪਰ ਕਲਿੱਕ ਕਰ ਕੇ ਤੁਸੀਂ ਆਪਣੇ Admit Card ਪ੍ਰਾਪਤ ਕਰ ਸਕਦੇ ਹੋ। admit card ਪ੍ਰਾਪਤ ਕਰਨ ਲਈ ਤੁਹਾਨੂੰ Login ਕਰਨਾ ਪਵੇਗਾ। PSTET 2023 Admit Card ਦਾ ਲਿੰਕ ਸ਼ੁਰੂ ਹੋ ਗਿਆ ਹੈ।
  • ਪਹਿਲਾਂ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ
  • ਉਸ ਤੋਂ ਬਾਅਦ ਆਪਣੀ id login ਕਰੋ
  • Admit Card ਦੀ Option ਨਜ਼ਰ ਆਵੇਗੀ ਉਸ ਉੱਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਸੀਂ ਉਸਨੂੰ pdf ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਪ੍ਰਿੰਟ ਵੀ ਕਰ ਸਕਦੇ ਹੋ।

PSTET Admit Card Link

PSTET Admit Card Link ਉੱਪਰ ਦਿੱਤਾ ਹੈ


PSTET Exam Date 2023

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਮੁੜ ਦੁਬਾਰਾ ਤੋਂ ਕਰਵਾਇਆ ਜਾ ਰਿਹਾ ਹੈ ਇਹ ਪ੍ਰੀਖਿਆ ਸਿਰਫ ਪੇਪਰ 2 ਵਾਲੇ ਉਮੀਦਵਾਰਾਂ ਦੀ ਹੀ ਹੋਵੇਗੀ, ਪੇਪਰ 1 ਨਾਲ ਸੰਬੰਧਿਤ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਸੋ ਪੇਪਰ 2 ਦੀ ਪ੍ਰੀਖਿਆ ਮਿਤੀ 30 ਅਪ੍ਰੈਲ 2023 ਨੂੰ ਲਈ ਜਾ ਰਹੀ ਹੈ, ਜਿਸ ਦੇ Admit Card ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਉੱਪਰ ਦਿੱਤੇ ਲਿੰਕ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।

Pstet 2023 Exam Date - 30 April 2023


PSTET Admit Card
PSTET Admit Card 2023 Download

PSTET Admit Card 2023 Download 

PSTET 2023 official website

Official Website - pstet2023.org


PSTET Exam Notes

ਦੋਸਤੋ ਇੱਥੇ ਤੁਹਾਨੂੰ PSTET 2023 Exam ਦੀ ਤਿਆਰੀ ਕਰਨ ਲਈ Study Notes ਦਿੱਤੇ ਗਏ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਕਰ ਸਕਦੇ ਹੋ। ਇਹ ਨੋਟਸ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਅਤੇ ਵਾਰ ਵਾਰ ਪੇਪਰਾਂ ਵਿੱਚ ਪੁੱਛੇ ਗਏ ਪ੍ਰਸ਼ਨਾਂ ਨੂੰ ਦੇਖਦਿਆਂ ਅਤੇ ਸਿਲੇਬਸ ਦੇ ਆਧਾਰ ਤੇ ਤਿਆਰ ਕੀਤੇ ਗਏ ਹਨ।


PSTET Admit Card 2023

PSTET Admit Card 2023 ਉਪਲਬਧ ਹੋ ਗਏ ਹਨ, ਸੋ ਤੁਸੀਂ ਆਪਣੀ id ਨੂੰ login ਕਰ ਕੇ ਦੇਖ ਸਕਦੇ ਹੋ। ਇਹ Admit Card 22 ਅਪ੍ਰੈਲ 2023 ਦੇ ਸਵੇਰੇ 11 ਵਜੇ ਤੋਂ ਉਪਲਬਧ ਹੋ ਗਏ ਹਨ। 

PSTET 2023 - ਇਹ ਇੱਕ ਅਧਿਆਪਕ ਯੋਗਤਾ ਪ੍ਰੀਖਿਆ ਹੈ ਜਿਸਨੂੰ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਅਗਲੇ ਪੇਪਰ ਲਈ ਯੋਗ ਹੋ ਜਾਂਦੇ ਹਨ ਜਿਸ ਨੂੰ ਸਕਰੀਨਿੰਗ ਪੇਪਰ ਕਿਹਾ ਜਾਂਦਾ ਹੈ। 

ਇਸ ਪੇਪਰ ਵਿਚ ਕੋਈ Negative Marking ਨਹੀਂ ਹੁੰਦੀ ਅਤੇ ਇਹ ਪੇਪਰ 150 ਨੰਬਰਾਂ ਦਾ ਹੋਵੇਗਾ। ਇਸ ਵਿਚੋਂ ਪਾਸ ਹੋਣ ਲਈ General ਉਮੀਦਵਾਰਾਂ ਨੂੰ 90 Marks ਅਤੇ SC/OBC ਉਮੀਦਵਾਰਾਂ ਨੂੰ 82 Marks ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਪੇਪਰ ਵਿਚੋਂ ਪ੍ਰਾਪਤ ਕੀਤੇ ਅੰਕਾਂ ਦਾ ਸਕਰੀਨਿੰਗ ਪੇਪਰ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ। ਇਸ ਪੇਪਰ ਨੂੰ ਸਿਰਫ ਪਾਸ ਕਰਨਾ ਹੀ ਜਰੂਰੀ ਹੈ ਅਤੇ ਇਸਨੂੰ ਪਾਸ ਕਰ ਕੇ ਤੁਸੀਂ ਸਕਰੀਨਿੰਗ ਪੇਪਰ ਦੇਣ ਦੇ ਯੋਗ ਹੋ ਜਾਓਗੇ।

Post a Comment

4 Comments
* Please Don't Spam Here. All the Comments are Reviewed by Admin.
  1. My Centre is Mansa

    ReplyDelete
  2. kise da Mansa aaya ta dso

    ReplyDelete
  3. ਕਿਸ ਕਿਸ ਦਾ ਪਟਿਆਲਾ ਆਇਆ ਹੈ

    ReplyDelete

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom