PSTET 2023 Admit Card - PSTET Admit Card 2023 Download
PSTET Admit Card
ਇਸ ਪ੍ਰੀਖਿਆ PSTET Admit Card ਆ ਗਏ ਹਨ। PSTET 2023 ਦੇ Admit Card ਤੁਸੀ ਇਸ ਪੋਸਟ ਵਿੱਚ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ । ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 12 ਮਾਰਚ 2023 ਨੂੰ ਲਈ ਜਾਣੀ ਹੈ।
Admit Card , ਨੀਚੇ ਦਿੱਤੇ ਲਿੰਕ ਤੋਂ Download ਕਰ ਸਕਦੇ ਹੋ -
PSTET Admit Card Download
PSTET 2023 Admit Card Download Link ਹੇਠ ਦਿੱਤਾ ਹੈ -
ਦੋਸਤੋ PSTET 2023 ਦਾ ਪੇਪਰ 12 ਮਾਰਚ 2023 ਨੂੰ ਲਿਆ ਜਾਣਾ ਹੈ, ਤੁਸੀ ਇਸ ਪੇਪਰ ਨਾਲ ਸਬੰਧਤ ਸਾਰਾ ਹੀ Study Material ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। PSTET 2023 Admit Card ਪ੍ਰਾਪਤ ਕਰੋ।
![]() |
PSTET Admit Card 2023 Download - PSTET Admit Card |
PSTET Admit Card Download
PSTET Admit Card Link
- ਪਹਿਲਾਂ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ
- ਉਸ ਤੋਂ ਬਾਅਦ ਆਪਣੀ id login ਕਰੋ
- Admit Card ਦੀ Option ਨਜ਼ਰ ਆਵੇਗੀ ਉਸ ਉੱਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਸੀਂ ਉਸਨੂੰ pdf ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਪ੍ਰਿੰਟ ਵੀ ਕਰ ਸਕਦੇ ਹੋ।

PSTET Official Links
PSTET Admit Card Link ਉੱਪਰ ਦਿੱਤਾ ਹੈ
Pstet 2023 Exam Date - 12 March 2023
PSTET Admit Card 2023 Download
PSTET 2023 official website
Official Website - pstet2023.org
PSTET 2023 Punjabi Grammar Notes
PSTET History Notes in Punjabi
PSTET Previous Year Question Paper
PSTET Admit Card 2023 ਉਪਲਬਧ ਹੋ ਗਏ ਹਨ, ਸੋ ਤੁਸੀਂ ਆਪਣੀ id ਨੂੰ login ਕਰ ਕੇ ਦੇਖ ਸਕਦੇ ਹੋ। ਇਹ Admit Card 09 ਮਾਰਚ 2023 ਦੇ ਸਵੇਰੇ 11 ਵਜੇ ਤੋਂ ਉਪਲਬਧ ਹੋ ਗਏ ਹਨ।
PSTET 2023 - ਇਹ ਇੱਕ ਅਧਿਆਪਕ ਯੋਗਤਾ ਪ੍ਰੀਖਿਆ ਹੈ ਜਿਸਨੂੰ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਅਗਲੇ ਪੇਪਰ ਲਈ ਯੋਗ ਹੋ ਜਾਂਦੇ ਹਨ ਜਿਸ ਨੂੰ ਸਕਰੀਨਿੰਗ ਪੇਪਰ ਕਿਹਾ ਜਾਂਦਾ ਹੈ।
ਇਸ ਪੇਪਰ ਵਿਚ ਕੋਈ Negative Marking ਨਹੀਂ ਹੁੰਦੀ ਅਤੇ ਇਹ ਪੇਪਰ 150 ਨੰਬਰਾਂ ਦਾ ਹੋਵੇਗਾ। ਇਸ ਵਿਚੋਂ ਪਾਸ ਹੋਣ ਲਈ General ਉਮੀਦਵਾਰਾਂ ਨੂੰ 90 Marks ਅਤੇ SC/OBC ਉਮੀਦਵਾਰਾਂ ਨੂੰ 82 Marks ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਪੇਪਰ ਵਿਚੋਂ ਪ੍ਰਾਪਤ ਕੀਤੇ ਅੰਕਾਂ ਦਾ ਸਕਰੀਨਿੰਗ ਪੇਪਰ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ। ਇਸ ਪੇਪਰ ਨੂੰ ਸਿਰਫ ਪਾਸ ਕਰਨਾ ਹੀ ਜਰੂਰੀ ਹੈ ਅਤੇ ਇਸਨੂੰ ਪਾਸ ਕਰ ਕੇ ਤੁਸੀਂ ਸਕਰੀਨਿੰਗ ਪੇਪਰ ਦੇਣ ਦੇ ਯੋਗ ਹੋ ਜਾਓਗੇ।