Type Here to Get Search Results !

Punjab Police Constable Answer Key 2023 - Check Now

ਸੋ ਦੋਸਤੋ ਜਿਸ Answer Key ਦੀ ਪੂਰੀ ਉਡੀਕ ਕੀਤੀ ਜਾ ਰਹੀ ਸੀ, ਨੂੰ ਜਾਰੀ ਕਰ ਦਿੱਤਾ ਗਿਆ ਹੈ। ਤੁਸੀਂ Punjab Police Constable Answer Key ਨੂੰ ਚੈੱਕ ਕਰ ਸਕਦੇ ਹੋ, ਜਿਸ ਨੂੰ ਵਿਭਾਗ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ।

Punjab Police Constable Answer Key 2023
Punjab Police Constable Answer Key 2023


Punjab Police Constable Answer Key 2023

Punjab Police Constable 2023 ਦਾ ਪੇਪਰ ਵੱਖ ਵੱਖ ਸ਼ਿਫਟਾਂ ਦੇ ਵਿੱਚ ਲਿਆ ਗਿਆ ਸੀ ਜਿਸ ਦੀ Answer Key ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ, ਸੋ ਹੁਣ Punjab Police Constable Answer Keys ਜਾਰੀ ਕਰ ਦਿੱਤੀਆਂ ਗਈਆਂ ਹਨ। ਇਹਨਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਵੇਖ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਗਏ ਲਿੰਕ ਦੇ ਜਰੀਏ ਵੀ ਪਹੁੰਚ ਸਕਦੇ ਹੋ।

Punjab Police Constable Answer Key Links


ਉੱਪਰ ਦਿੱਤੇ ਲਿੰਕ ਤੋਂ Answer Key ਪ੍ਰਾਪਤ ਕਰੋ। ਆਪਣੀ ID ਲਾਗ ਇਨ ਕਰਕੇ Answer Key ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ id ਜਾਂ ਪਾਸਵਰਡ ਭੁੱਲ ਗਏ ਹੋ ਤਾਂ ਤੁਸੀਂ ਉਸਨੂੰ ਫਾਰਗੇਟ ਕਰਕੇ ਦੁਬਾਰਾ ਤੋਂ ਪਤਾ ਲੱਗਾ ਸਕਦੇ ਹੋ ਅਤੇ ਫਿਰ ਉਸ id ਅਤੇ ਪਾਸਵਰਡ ਦੇ ਜਰੀਏ ਆਪਣੀ Answer Key ਨੂੰ ਪ੍ਰਾਪਤ ਕਰ ਸਕਦੇ ਹੋ।

Punjab Police Constable Exams

Punjab Police Constable ਦੇ ਪੇਪਰ ਵੱਖ ਵੱਖ ਸ਼ਿਫਟਾਂ ਦੇ ਦੌਰਾਨ ਲਏ ਗਏ ਸਨ, ਇਹ ਪੇਪਰ 05 ਅਗਸਤ 2023 ਤੋਂ ਸ਼ੁਰੂ ਹੋ ਕੇ 14 ਸਤੰਬਰ 2023 ਤੱਕ ਲਏ ਗਏ ਹਨ, ਜਿਨ੍ਹਾਂ ਦੀ ਉੱਤਰ ਕੁੰਜੀ 18 ਸਤੰਬਰ 2023 ਨੂੰ ਜਾਰੀ ਕਰ ਦਿੱਤੀ ਗਈ ਹੈ। ਇਹ ਪੇਪਰ ਦਿਨ ਵਿੱਚ ਦੋ ਸ਼ਿਫਟਾਂ ਬਣਾ ਕੇ 05 ਅਗਸਤ ਤੋਂ 14 ਸਤੰਬਰ ਤੱਕ ਲਏ ਗਏ ਹਨ ਜਿਨ੍ਹਾਂ ਦੀ ਉੱਤਰ ਕੁੰਜੀ ਇਕੱਠੀ ਹੀ ਜਾਰੀ ਕੀਤੀ ਗਈ ਹੈ।

Important Dates

  • Exam Starts - 05 August 2023
  • Exam Ends - 14 September 2023
  • Answer Key Release - 18 September 2023


Punjab Police Constable Preparation 


ਹੋਰ ਜਾਣਕਾਰੀ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom