Type Here to Get Search Results !

PSTET News Today - PSTET Exam Date 2023

PSTET News Today - PSTET Exam Date 2023

PSTET Exam ਜੋ ਕਿ 12 ਮਾਰਚ 2023 ਨੂੰ ਲਿਆ ਗਿਆ ਸੀ, ਇਸ ਵਿੱਚ ਕਾਫੀ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ ਫਿਲਹਾਲ ਦੇ ਲਈ Cancel ਕਰ ਦਿੱਤਾ ਗਿਆ ਹੈ।

ਇਸ ਪੇਪਰ ਵਿਚ ਬਹੁਤ ਸਾਰੀਆਂ ਕਮੀਆਂ ਨਜ਼ਰ ਆਈਆਂ ਜਿਵੇਂ ਕਿ ਪੇਪਰ ਵਿੱਚ ਉੱਤਰਾਂ ਨੂੰ ਪਹਿਲਾਂ ਤੋਂ ਹੀ ਮਾਰਕ ਕੀਤੇ ਹੋਣਾ, Misprint, ਕਈ ਵਿਦਿਆਰਥੀਆਂ ਨੂੰ ਪੇਪਰ ਵੀ ਬਹੁਤ ਦੇਰੀ ਨਾਲ ਮਿਲਿਆ ਤੇ ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੇਪਰ ਵਿੱਚ ਪੰਨੇ ਸਾਫ ਹੀ ਆ ਗਏ ਸੀ ਜਿਨ੍ਹਾਂ ਉੱਤੇ ਪ੍ਰਸ਼ਨ ਹੀ ਨਹੀਂ ਸਨ ਲਿਖੇ ਹੋਏ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਲਹਾਲ ਦੀ ਘੜੀ ਇਹ ਪੇਪਰ ਨੂੰ ਰੱਦ ਕਰ ਦਿੱਤਾ ਹੈ। ਹੁਣ ਇਹ ਪੇਪਰ ਇੱਕ ਵਾਰ ਦੁਬਾਰਾ ਤੋਂ ਲਿਆ ਜਾਣਾ ਹੈ। ਇਸ ਪੇਪਰ ਨੂੰ ਦੁਬਾਰਾ ਤੋਂ ਦੇਣ ਦੇ ਲਈ ਵਿਦਿਆਰਥੀਆਂ ਤੋਂ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਣੀ।

PSTET News Today 

ਮਾਨਯੋਗ ਸਿੱਖਿਆ ਮੰਤਰੀ ਜੀ ਨੇ ਆਪਣੇ ਟਵੀਟ ਦੇ ਜਰੀਏ ਦੱਸਿਆ ਹੈ ਕਿ PSTET EXAM 2023 ਦੁਬਾਰਾ ਤੋਂ ਲਿਆ ਜਾਵੇਗਾ ਅਤੇ ਇਸ ਦੀ ਅਲੱਗ ਤੋਂ ਕੋਈ ਵੀ ਫੀਸ ਨਹੀਂ ਲਈ ਜਾਣੀ। 


PSTET Exam Date 2023

ਪੇਪਰ ਕਦੋਂ ਹੋਵੇਗਾ 

ਇਸ ਪੇਪਰ ਨੂੰ ਦੁਬਾਰਾ ਤੋਂ ਲੈਣ ਲਈ ਸਾਰੀ ਪ੍ਰਕਿਰਿਆ ਜਿਵੇਂ ਕਿ ਪੇਪਰ ਤਿਆਰ ਕਰਨਾ ਆਦਿ ਸ਼ੁਰੂ ਤੋਂ ਕੀਤਾ ਜਾਵੇਗਾ ਸੋ ਇਸ ਕਰਕੇ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਵੈਸੇ ਅਧਿਕਾਰਤ ਤੌਰ ਤੇ ਅਜੇ ਕੋਈ ਵੀ ਤਾਰੀਖ ਦੱਸੀ ਨਹੀਂ ਗਈ। ਕੁਝ ਹੀ ਦਿਨਾਂ ਵਿਚ ਇਸ ਪੇਪਰ ਨਾਲ ਸਬੰਧਤ ਮਿਤੀਆਂ ਸਾਹਮਣੇ ਆ ਸਕਦੀਆਂ ਹਨ ਤਾਂ ਤੁਹਾਨੂੰ ਇਸ ਦਾ ਇੰਤਜ਼ਾਰ ਕਰਨ ਦੀ ਵਜਾਏ ਆਪਣੀ ਤਿਆਰੀ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਸਮੇਂ ਮਿਤੀਆਂ ਦਾ ਐਲਾਨ ਹੋ ਸਕਦਾ ਹੈ। ਜਦੋਂ ਵੀ ਪੇਪਰ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਿੱਤੀ ਜਾਵੇਗੀ।

PSTET News Today - PSTET Exam Date 2023
PSTET News Today - PSTET Exam Date 2023


FAQs

Question - When will the exam conducted for PSTET 2023?

Ans. - Final, Date for PSTET Exam will be Announced Soon.

Question - How many times is the PSTET exam conducted in a year?

Ans. - PSTET Exam is connected every year once.


Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom