Type Here to Get Search Results !

PSSSB Exam Dates Out for Various Recruitments - PSSSB New Update Today

PSSSB New Jobs 2024 Public Notice

13.11.2025, ਪੰਜਾਬ 

Public Notice regarding psssb various exam dates and schedule in Punjab 2025

psssb exam dates for various recruitments
psssb exam dates for various recruitments


ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪੰਜਾਬ ਵਿੱਚ ਆਈਆਂ ਵੱਖ ਵੱਖ ਭਰਤੀਆਂ ਨਾਲ ਸੰਬੰਧਿਤ ਪੇਪਰਾਂ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪੇਪਰ ਮਿਤੀਆਂ 30.11.2025 ਤੋਂ 17.01.2026 ਤੱਕ ਦੱਸੀਆਂ ਗਈਆਂ ਹਨ।

The Subordinate Services Selection Board Punjab has announced the dates of the papers related to various recruitments in Punjab. These papers have been dated from 30.11.2025 to 17.01.2026.

psssb exam dates for various recruitments
psssb exam dates for various recruitments


ਇਸ ਨਾਲ ਸੰਬੰਧਿਤ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ।


PSSSB Important Links


ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ


ਸੋ ਦੋਸਤੋ ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਯੂ ਟਿਊਬ ਚੈਨਲ ਤੇ ਇਸ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਚ ਕਰ ਸਕਦੇ ਹੋ, ਸਾਰਾ ਹੀ ਸਿਲੇਬਸ ਪੂਰਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom