Type Here to Get Search Results !

ਡਾ. ਰਤਨ ਸਿੰਘ ਜੱਗੀ Ratan Singh Jaggi (1927-2025)

ਡਾ. ਰਤਨ ਸਿੰਘ ਜੱਗੀ Ratan Singh Jaggi (1927-2025)

ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ 98 ਸਾਲ ਦੀ ਉਮਰ ਵਿੱਚ ਦੇਹਾਂਤ

ਪੰਜਾਬੀ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਦਾ ਮਿਤੀ 22 ਮਈ 2025 ਨੂੰ ਦੇਹਾਂਤ ਹੋ ਗਿਆ ਹੈ, ਇਸ ਦੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ 98 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ ਹਨ, ਪੰਜਾਬੀ ਸਾਹਿਤ ਜਗਤ ਓਹਨਾਂ ਦੀ ਸਮੁੱਚੀ ਦੇਣ ਨੂੰ ਕਦੇ ਵੀ ਭੁਲਾ ਨਹੀ ਸਕਦਾ।


ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ ਜੀ ਨੂੰ ਓਹਨਾਂ ਦੀ ਸਾਹਿਤ ਲਈ ਵੱਡੀ ਦੇਣ ਕਰਕੇ 2023 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ 150 ਦੇ ਲਗਪਗ ਕਿਤਾਬਾਂ ਲਿਖੀਆਂ।

Ratan Singh Jaggi Bio

Birth - July 27, 1927

Death - May 22, 2025


Ratan Singh Jaggi
Ratan Singh Jaggi


ਪੰਜਾਬੀ ਸਾਹਿਤ ਜਗਤ ਵਿੱਚ ਇਸ ਵੱਡੇ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਲਈ ਸਤਿਕਾਰ ਇਸੇ ਤਰ੍ਹਾਂ ਬਣਿਆ ਰਹੇਗਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom