Type Here to Get Search Results !

PSSSB Jail Warder Final Selection List

PSSSB Jail Warder Final Selection List

16 ਜਨਵਰੀ 2024, ਪੰਜਾਬ

ਇਸ਼ਤਿਹਾਰ ਨੰਬਰ 08 ਆਫ 2021 ਰਾਹੀਂ ਪ੍ਰਕਾਸ਼ਿਤ ਵਾਰਡਰ/ਮੈਟਰਨ (ਜੇਲਾਂ) ਦੀਆਂ ਅਸਾਮੀਆਂ ਵਿਰੁੱਧ ਦਫਤਰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਦੀ ਮੰਗ ਮੁਤਾਬਿਕ ਅਗਲੇ ਹੋਰ ਉਮੀਦਵਾਰਾਂ ਦਾ ਸਰੀਰਕ ਮਾਪ ਯੋਗਤਾ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਦਸੰਬਰ 2023 ਵਿੱਚ ਆਯੋਜਿਤ ਕੀਤਾ ਗਿਆ ਸੀ।

ਸਰੀਰਕ ਮਾਪ ਯੋਗਤਾ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 01 ਜਨਵਰੀ 2024 ਤੋਂ ਮਿਤੀ 02 ਜਨਵਰੀ 2024 ਨੂੰ ਆਯੋਜਿਤ ਕਰਵਾਈ ਗਈ ਸੀ।

ਸਰੀਰਕ ਮਾਪ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਅਤੇ ਕਾਉਂਸਲਿੰਗ ਉਪਰੰਤ ਯੋਗ ਪਾਏ ਗਏ ਵਾਰਡਰ ਅਤੇ ਮੈਟਰਨ ਉਮੀਦਵਾਰਾਂ ਦੀ ਅੰਤਿਮ ਨਤੀਜਾ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਦਾ ਲਿੰਕ ਨੀਚੇ ਦਿੱਤਾ ਹੈ।

ਨੀਚੇ ਦਿੱਤੇ ਲਿੰਕ ਤੋਂ ਤੁਸੀਂ ਸੂਚੀ ਨੂੰ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਸੂਚੀ ਵਿੱਚ ਦਿੱਤੀਆਂ ਹਦਾਇਤਾਂ ਨੂੰ ਜਰੂਰ ਪੜ੍ਹ ਲੈਣਾ।

ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹੋਰ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਨੂੰ ਰੈਗੂਲਰ ਚੈੱਕ ਕਰਦੇ ਰਹਿਣ।

PSSSB Jail Warder Important Links


PSSSB Jail Warder Final Result
PSSSB Jail Warder Final Result


ਪੰਜਾਬ ਦੀਆਂ ਸਾਰੀਆਂ ਹੀ ਭਰਤੀਆਂ ਦੀ ਤਿਆਰੀ ਕਰਨ ਲਈ ਸਾਡੀ ਇਸ ਵੈੱਬਸਾਈਟ ਦੇ ਨਾਲ ਜੁੜੇ ਰਹੋ। ਸਾਡੀ ਇਸ ਵੈੱਬਸਾਈਟ ਉੱਤੇ ਤੁਹਾਨੂੰ ਸਾਰੇ ਹੀ Subjects ਦੇ free notes ਮਿਲ ਜਾਣਗੇ। 

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom