Type Here to Get Search Results !

PSSSB Fireman Result Withdrawal Notice

PSSSB Fireman Result Withdrawal Notice

Public Notice regarding result of Firemen (Advt. no. 01 of 2023)

ਇਸ਼ਤਿਹਾਰ ਨੰਬਰ 01 ਆਫ 2023 ਰਾਹੀਂ ਪ੍ਰਕਾਸ਼ਿਤ ਫਾਇਰਮੈਨ ਦੀਆਂ ਅਸਾਮੀਆਂ ਦਾ Provisional Result Cum Merit List ਬੋਰਡ ਦੀ ਵੈੱਬਸਾਈਟ ਤੇ ਅੱਪਲੋਡ ਕੀਤਾ ਗਿਆ ਸੀ, ਜੋ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਵਾਪਿਸ ਲਿਆ ਜਾਂਦਾ ਹੈ।

ਇਸ ਭਰਤੀ ਨਾਲ ਸੰਬੰਧਿਤ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਫਾਇਰਮੈਨ ਦੀਆਂ ਅਸਾਮੀਆਂ ਦੇ ਰਿਜਲਟ ਸਬੰਧੀ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ।


PSSSB Fireman Important Links

  • PSSSB Fireman Result 2023


PSSSB Fireman Result Withdrawal Notice
PSSSB Fireman Result Withdrawal Notice


ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ


ਸੋ ਦੋਸਤੋ ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਯੂ ਟਿਊਬ ਚੈਨਲ ਤੇ ਇਸ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਚ ਕਰ ਸਕਦੇ ਹੋ, ਸਾਰਾ ਹੀ ਸਿਲੇਬਸ ਪੂਰਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom