Type Here to Get Search Results !

PSPCL Assistant Lineman Recruitment 2024

PSPCL ਦੁਆਰਾ Assistant Lineman ਦੀ ਭਰਤੀ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ 2500 Assistant Linemans ਦੀ ਭਰਤੀ ਕੀਤੀ ਜਾਣੀ ਹੈ, ਇਸ ਦਾ ਇਸ਼ਤਿਹਾਰ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ।

PSPCL Assistant Lineman Recruitment 2024
PSPCL Assistant Lineman Recruitment 2024


PSPCL Assistant Lineman Recruitment 2024

PSPCL has Advertised for 2500 posts of Assistant Lineman (Punjab State Power Corporation Limited) vide Advertisement no. CRA 301/23 for which Online Applications from the Candidates will be received from 26 December 2023 to 15 January 2024. All the Candidates are advised to visit PSPCL website www.pspcl.in for Detailed Advertisement and further Updates.

Important Dates

PSPCL Important Dates
InformationDates
 Starting Date to Apply 26.12.2023
 Last Date to Apply  15.01.2024

PSPCL Assistant Lineman ਦੀ ਭਰਤੀ ਦੇ ਲਈ ਵਿਭਾਗ ਦੇ ਦੁਆਰਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ 2500 ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ, ਇਸ ਭਰਤੀ ਦੇ ਲਈ 26 ਦਸੰਬਰ 2023 ਤੋਂ ਅਪਲਾਈ ਹੋਣਾ ਸ਼ੁਰੂ ਹੋ ਜਾਵੇਗਾ ਜਿਸ ਨੂੰ ਸਾਰੇ ਹੀ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


ਦੋਸਤੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਸੁਝਾਅ ਜਰੂਰ ਦਿਓ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom