Type Here to Get Search Results !

Govt Jobs in Punjab - 16000 Jobs in Punjab

ਪੰਜਾਬ ਵਿੱਚ 16000 ਨਵੀਆਂ ਭਰਤੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ govt jobs in punjab ਨਾਲ ਜੁੜੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ, ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਨੀਚੇ ਦਿੱਤੀ ਗਈ ਹੈ।

Govt Jobs in Punjab
Govt Jobs in Punjab

Govt Jobs in Punjab

ਪੰਜਾਬ ਸਰਕਾਰ ਦੇ ਦੁਆਰਾ ਨਵੀਆਂ 16000 ਅਸਾਮੀਆਂ ਭਰੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਇਸ ਦੇ ਅਨੁਸਾਰ ਪੰਜਾਬ ਵਿੱਚ ਹੁਣ ਨਵੀਆਂ 16000 ਭਰਤੀਆਂ ਕੀਤੀਆਂ ਜਾਣੀਆਂ ਹਨ।

ਪੰਜਾਬ ਸਰਕਾਰ ਦੇ ਦੁਆਰਾ Govt Jobs in Punjab ਦੇ ਨਾਲ ਸੰਬੰਧਿਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਤਹਿਤ 16000 ਪੋਸਟਾਂ ਭਰੀਆਂ ਜਾਣਗੀਆਂ। ਇਸ ਨਾਲ ਸੰਬੰਧਿਤ ਸਾਰੇ ਹੀ ਵਿਭਾਗਾਂ ਤੋਂ ਖਾਲੀ ਅਸਾਮੀਆਂ ਦੀ ਰਿਪੋਰਟ ਮੰਗੀ ਗਈ ਹੈ।

ਸਾਰੇ ਹੀ ਵਿਭਾਗਾਂ ਤੋਂ ਮੰਗੀ ਗਈ ਰਿਪੋਰਟ

ਸਰਕਾਰ ਦੇ ਦੁਆਰਾ ਵੱਖ ਵੱਖ ਵਿਭਾਗਾਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਜਿਸ ਦੇ ਲਈ ਸਾਰੇ ਹੀ ਵਿਭਾਗਾਂ ਤੋਂ ਖਾਲੀ ਅਸਾਮੀਆਂ ਦੀ ਰਿਪੋਰਟ ਮੰਗੀ ਗਈ ਹੈ। ਇਸ ਨਾਲ ਸੰਬੰਧਿਤ ਖਾਲੀ ਅਸਾਮੀਆਂ ਦਾ ਵੇਰਵਾ ਮੁੱਖ ਸਕੱਤਰ ਦੇ ਦਫਤਰ ਭੇਜਣ ਦੇ ਨਿਰਦੇਸ਼ ਜਾਰੀ ਹੋ ਚੁੱਕੇ ਹਨ।

ਉੱਚ ਅਧਿਕਾਰੀਆਂ ਨਾਲ ਮੀਟਿੰਗ 

ਖਾਲੀ ਅਸਾਮੀਆਂ ਦੀ ਰਿਪੋਰਟ ਮਿਲਣ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀ ਜਾਵੇਗੀ ਵਿਭਾਗਾਂ, ਬੋਰਡਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਅਤੇ ਇਹਨਾਂ ਭਰਤੀਆਂ ਨੂੰ ਭਰੇ ਜਾਣ ਦੇ ਸੰਬੰਧ ਵਿੱਚ ਹੋਵੇਗੀ ਵਿਚਾਰ ਚਰਚਾ।

ਵੱਖ ਵੱਖ ਵਿਭਾਗਾਂ ਵਿੱਚ ਹੋਵੇਗੀ ਭਰਤੀ

ਪੰਜਾਬ ਸਰਕਾਰ ਦੇ ਦੁਆਰਾ ਵੱਖ ਵੱਖ ਵਿਭਾਗਾਂ ਵਿੱਚ ਭਰਤੀ ਕਰਨ ਲਈ ਸਾਰੇ ਹੀ ਵਿਭਾਗਾਂ ਤੋਂ ਖਾਲੀ ਅਸਾਮੀਆਂ ਦਾ ਵੇਰਵਾ ਮੰਗਿਆ ਹੈ ਅਤੇ ਜਲਦ ਹੀ ਇਹਨਾਂ ਖਾਲੀ ਅਸਾਮੀਆਂ ਉੱਤੇ ਚਰਚਾ ਕਰਕੇ ਇਹਨਾਂ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਭਰਤੀਆਂ ਗਰੁੱਪ - C ਅਤੇ D ਵਿੱਚ ਕੀਤੀਆਂ ਜਾਣੀਆਂ ਹਨ।


ਸੋ ਦੋਸਤੋ ਜਦੋਂ ਵੀ ਇਹਨਾਂ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਉਸਦੀ ਸੂਚਨਾਂ ਦੇ ਦਿੱਤੀ ਜਾਵੇਗੀ। ਸੋ ਇਸ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹਿ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ Govt Jobs in Punjab ਭਰਤੀਆਂ ਦੀ ਤਿਆਰੀ ਵੀ ਸਾਡੀ ਇਸ ਵੈੱਬਸਾਈਟ ਤੋਂ ਕਰ ਸਕਦੇ ਹੋ।

General Awareness Questions 

2011 Cencus Important Questions

Punjab Police Constable Mock Test 

ਸੋ ਦੋਸਤੋ ਤੁਸੀਂ ਪੰਜਾਬ ਦੀਆਂ ਸਾਰੀਆਂ ਹੀ ਭਰਤੀਆਂ ਦੀ ਤਿਆਰੀ ਬਿਲਕੁਲ ਮੁਫ਼ਤ ਵਿੱਚ ਸਾਡੀ ਇਸ ਵੈੱਬਸਾਈਟ ਤੋਂ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom