Type Here to Get Search Results !

Punjab Patwari Answer Key 2023 - Check Direct

Punjab Patwari Answer Key - Punjab Patwari Recruitment 2023

Punjab Patwari Answer Key 2023

Punjab Patwari Answer Key 2023
Punjab Patwari Answer Key 2023

Punjab Subordinate Service Selection Board (PSSSB) has released the Official Answer Key of Punjab Patwari, the examination was conducted on 14 May 2023. Now they released the official answer key for the post of Punjab Patwari.

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 02 ਆਫ 2023 ਰਾਹੀਂ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ ਦੀਆਂ ਮਾਲ ਪਟਵਾਰੀ ਦੀਆਂ 710 ਅਸਾਮੀਆਂ ਲਈ 23 ਫਰਵਰੀ 2023 ਨੂੰ 02 ਆਫ 2023 ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਸੋ ਹੁਣ ਇਸ ਭਰਤੀ ਲਈ ਲਿਖਤੀ ਪ੍ਰੀਖਿਆ 14 ਮਈ 2023 ਨੂੰ ਕਰਵਾਈ ਗਈ ਸੀ ਇਸ ਭਰਤੀ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਨੀਚੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ।


Punjab Patwari Answer Key 

Punjab Patwari 2023 ਭਰਤੀ ਦੀ ਪ੍ਰੀਖਿਆ ਵਿਭਾਗ ਦੇ ਦੁਆਰਾ ਮਿਤੀ 14-05-2023 ਨੂੰ ਲਈ ਗਈ ਸੀ। ਸੋ ਦੋਸਤੋ ਹੁਣ ਇਸ ਭਰਤੀ ਸੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ। 

ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਨ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਤੋਂ ਤਿਆਰੀ ਕਰ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਵੀ ਸਾਰਾ Study Material ਮਿਲ ਜਾਵੇਗਾ। 

ਇਸ ਦੀ Answer Key Download ਕਰਨ ਦਾ ਲਿੰਕ ਨੀਚੇ ਦਿੱਤਾ ਹੈ ਜਿਸ ਤੋਂ ਤੁਸੀਂ ਸਿੱਧਾ ਹੀ ਆਪਣੇ Punjab Patwari Answer Key Download ਕਰ ਸਕਦੇ ਹੋ।

Read More -

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ

ਇਸ ਨੀਚੇ ਦਿੱਤੇ ਟੇਬਲ ਤੋਂ ਤੁਹਾਨੂੰ ਇਸ ਭਰਤੀ ਨਾਲ ਸੰਬੰਧਿਤ ਸਾਰੀ ਹੀ ਜਾਣਕਾਰੀ ਮਿਲ ਜਾਵੇਗੀ, ਇਸ ਵਿੱਚ ਤੁਹਾਨੂੰ ਸਾਰੇ ਪ੍ਰਕਾਰ ਦੇ ਲਿੰਕ ਵੀ ਮਿਲ ਜਾਣਗੇ ਜਿਸ ਤੇ ਜਾ ਕੇ ਤੁਸੀਂ ਆਪਣੀ Answer Keys ਨੂੰ ਵੀ ਪ੍ਰਾਪਤ ਕਰ ਸਕਦੇ ਹੋ।

Punjab PatwariDetails
 Notification 02 of 2023
 Vacancies 710
 Post Punjab Patwari
 Job Location Punjab 
 Board PSSSB
 Last Date Application 20 March 2023
 Patwari Exam Date 14 May 2023
Cut OffSoon
 Answer Key Set A - Set B - Set C - Set D
 Result Soon
 Syllabus Download 
 Official Websitesssb.punjab.gov.in
 Patwari Notification Download
Punjab Patwari Recruitment 2023


Subordinate Service Selection Board, Punjab
ADMIT CARD for the Post(s) of
Patwari (Revenue) / Gallery Assistant / Cataloguer / Assistant Treasurer / Junior Technical Assistant / Book Binder / Field Artist



ਸੋ ਦੋਸਤੋ ਜੇਕਰ ਤੁਸੀਂ ਇਸ ਭਰਤੀ ਦੀ ਤਿਆਰੀ ਲਈ Study Material ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ ਇਸ ਦੀ ਕੋਈ ਵੀ ਫੀਸ ਨਹੀਂ, ਤੁਸੀਂ ਬਿਲਕੁਲ ਮੁਫ਼ਤ ਵਿੱਚ ਆਪਣੇ ਇਸ ਪੇਪਰ ਦੀ ਤਿਆਰੀ ਲਈ ਇਥੋਂ ਪੜ ਸਕਦੇ ਹੋ। Punjab Gk Questions ਪੜ੍ਹਨ ਲਈ ਇਹ ਵੀਡੀਓ ਜਰੂਰ ਦੇਖੋ ਇਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਹਨ। ਇਸ ਵਿਚ 20 MCQs ਦਿੱਤੇ ਹਨ ਜਿਸ ਨਾਲ ਤੁਸੀਂ ਆਪਣੀ ਤਿਆਰੀ ਨੂੰ ਹੋਰ ਵਧੀਆ ਕਰ ਸਕਦੇ ਹੋ ਅਤੇ ਪਹਿਲਾਂ ਤੋਂ ਕੀਤੀ ਤਿਆਰੀ ਨੂੰ ਜਾਂਚ ਸਕਦੇ ਹੋ। ਉਸਦੇ ਲਈ ਇਹ ਨੀਚੇ ਦੀ ਵੀਡੀਉ ਜ਼ਰੂਰ ਦੇਖੋ।

ਇਸ ਤਰ੍ਹਾਂ ਦੀਆਂ ਹੋਰ Updates ਨੂੰ ਜਾਨਣ ਲਈ ਸਾਡੇ ਨਾਲ ਜੁੜੇ ਰਹੋ ਜੀ ਅਸੀਂ ਤੁਹਾਨੂੰ ਹਰ ਇਕ ਜਾਣਕਾਰੀ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਵਧੀਆ ਤਿਆਰੀ ਕਰਨ ਲਈ ਸਾਡੇ YouTube ਚੈਨਲ ਨੂੰ ਵੀ ਜਰੂਰ ਦੇਖੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom