Type Here to Get Search Results !

Extension in Last Date of Submitting Department Preferences

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਨੂੰ ਤੁਸੀਂ ਇਸ ਪੋਸਟ ਵਿੱਚ ਪੜ੍ਹ ਸਕਦੇ ਹੋ। ਇਸ ਜਾਣਕਾਰੀ ਦਾ ਪੂਰਾ ਵੇਰਵਾ ਨੀਚੇ ਦਿੱਤਾ ਗਿਆ ਹੈ।

Extension in Last Date of Submitting Department Preferences
Extension in Last Date of Submitting Department Preferences


Extension in Last Date of Submitting Department Preferences


Public Notice Regarding extension in last date of submitting Department Preferences for the post of Clerk Legal(Advt No. 02/2022), Clerk Cum Data Entry Operator (Advt.No. 03/2022), Clerk (Advt. No. 15/2022)

ਕਲਰਕ ਲੀਗਲ (ਇਸ਼ਤਿਹਾਰ ਨੰਬਰ 2/2023), ਕਲਰਕ ਕਮ ਡਾਟਾ ਐਂਟਰੀ ਓਪਰਟਰ (03/2023) ਅਤੇ ਕਲਰਕ (15/2023) ਦੀਆਂ ਭ੍ਰਤੀਆਂ ਦੇ ਯੋਗ ਉਮੀਦਵਾਰਾਂ ਤੋਂ ਵਿਭਾਗਾਂ ਦੀ ਪ੍ਰੈਫਰੇਂਸ ਆਨਲਾਈਨ ਬੋਰਡ ਦੀ website https://sssb.punjab.gov.in/ ਤੇ ਮਿਤੀ 15/09/2023 ਤੋਂ 19/09/2023 ਤੱਕ ਮੰਗੀਆਂ ਗਈਆਂ ਸਨ। ਸੋ ਹੁਣ ਵਿਭਾਗ ਦੁਆਰਾ ਇਸ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਆਨਲਾਈਨ ਪ੍ਰੈਫਰੇਂਸ ਭਰਨ ਲਈ 21/09/2023 ਤੱਕ ਵਾਧਾ ਕਰ ਦਿੱਤਾ ਗਿਆ ਹੈ।
ਭਰਤੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਵਾਰ ਵਾਰ ਵਿਭਾਗ ਦੀ ਵੈੱਬਸਾਈਟ ਨੂੰ ਸਮੇਂ ਅਨੁਸਾਰ ਚੈੱਕ ਕਰਦੇ ਰਹਿਣ ਤਾਂ ਕਿ ਉਹਨਾਂ ਨੂੰ ਭਰਤੀ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਮਿਲਦੀ ਰਹੇ।

PSSSB Important Links


ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ


ਸੋ ਦੋਸਤੋ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਯੂ ਟਿਊਬ ਚੈਨਲ ਤੇ ਇਸ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਚ ਕਰ ਸਕਦੇ ਹੋ, ਸਾਰਾ ਹੀ ਸਿਲੇਬਸ ਪੂਰਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom