Type Here to Get Search Results !

Punjab Police Sub Inspector Physical Test Postponed

Punjab Police Sub Inspector Physical Test Postponed

Punjab Police Sub Inspector ਭਰਤੀ ਦੇ ਲਈ ਉਮੀਦਵਾਰਾਂ ਦੇ ਪੇਪਰ ਲੈਣ ਤੋਂ ਬਾਅਦ ਉਹਨਾਂ ਉਮੀਦਵਾਰਾਂ ਨੂੰ ਅਗਲੀ ਪ੍ਰਕਿਰਿਆ ਲਈ ਬੁਲਾ ਲਿਆ ਗਿਆ ਸੀ, ਜਿਸ ਵਿੱਚ ਉਹਨਾਂ ਦੀ ਸਰੀਰਕ ਯੋਗਤਾ ਮਾਪੀ ਜਾਣੀ ਸੀ, ਇਸ ਪ੍ਰਕਿਰਿਆ ਦੇ ਲਈ ਵਿਭਾਗ ਦੇ ਵੱਲੋਂ Admit Card ਜਾਰੀ ਕਰ ਦਿੱਤੇ ਗਏ ਸਨ ਅਤੇ ਇਹ Physical Test 22 ਤੋਂ 24 ਸਤੰਬਰ 2023 ਨੂੰ ਹੋਣੇ ਸਨ, ਪਰ ਕੁਝ ਕਾਰਨਾਂ ਕਰਕੇ ਵਿਭਾਗ ਦੁਆਰਾ ਹੁਣ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

Punjab Police Sub Inspector Physical Test Postponed
Punjab Police Sub Inspector Physical Test Postponed


ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ ਲਈ ਜਿਹੜੇ Physical Test (PMT and PST) ਲਏ ਜਾਣੇ ਸਨ, ਫਿਲਹਾਲ ਦੀ ਘੜੀ ਲਈ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਨੂੰ ਜਲਦ ਦੀ ਲਿਆ ਜਾਵੇਗਾ ਅਤੇ ਇਸ ਪ੍ਰਕਿਰਿਆ ਦੇ ਲਈ ਵਿਭਾਗ ਦੁਆਰਾ ਨਵੀਆਂ ਮਿਤੀਆਂ ਜਾਰੀ ਕੀਤੀਆਂ ਜਾਣਗੀਆਂ। 
ਇਸ ਪ੍ਰਕਿਰਿਆ ਦੇ ਲਈ ਜਲਦ ਹੀ ਨਵੀਆਂ ਮਿਤੀਆਂ ਅਤੇ Admit Card ਜਾਰੀ ਕੀਤੇ ਜਾਣਗੇ, ਸੋ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਥਾਨ ਤੇ ਆਪਣੀ ਈਮੇਲ ਨੂੰ ਚੈੱਕ ਕਰਦੇ ਰਹਿਣ।

ਪੰਜਾਬ ਪੁਲਿਸ ਕਾਂਸਟੇਬਲ ਦੇ ਉਮੀਦਵਾਰਾਂ ਦੀ Answer Key ਵੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ।

Punjab Police Constable Preparation 


ਹੋਰ ਜਾਣਕਾਰੀ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom