Type Here to Get Search Results !

Typing Test Result for Counselling - PSSSB Clerk IT & Accounts

 PSSSB Clerk Typing Test Result for Counselling

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੁਆਰਾ ਇਸ਼ਤਿਹਾਰ ਨੰਬਰ 15/2022 ਅਧੀਨ ਕਲਰਕ ਆਈ. ਟੀ. ਅਤੇ ਕਲਰਕ ਲੇਖਾ ਦੀ ਟਾਈਪਿੰਗ ਟੈਸਟ ਦੀ ਪ੍ਰੀਖਿਆ ਮਿਤੀ 29/08/2023 ਨੂੰ ਲਈ ਗਈ ਅਤੇ ਇਸ ਦਾ ਨਤੀਜਾ 29/08/2023 ਨੂੰ ਹੀ ਵਿਭਾਗ ਦੀ ਵੈੱਬਸਾਈਟ sssb.punjab.gov.in ਤੇ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਦੇਖ ਸਕਦੇ ਹੋ ਜਾਂ ਸਾਡੇ ਨੀਚੇ ਦਿੱਤੇ ਲਿੰਕ ਤੋਂ ਸਿੱਧਾ ਹੀ ਪ੍ਰਾਪਤ ਕਰ ਸਕਦੇ ਹੋ।


Counselling Date and Time

ਇਸ ਟਾਈਪਿੰਗ ਟੈਸਟ ਵਿੱਚ ਪਾਸ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 30/08/2023 ਨੂੰ ਸਵੇਰੇ 11:00 ਵਜੇ ਤੋਂ 04:00 ਵਜੇ ਤੱਕ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਵੇਗੀ।


Proforma for the Counselling

ਕੌਂਸਲਿੰਗ ਸਬੰਧੀ ਪ੍ਰੋਫਾਰਮਾ ਮਿਤੀ 29/08/2023 ਨੂੰ ਬੋਰਡ ਦੀ ਵੈੱਬਸਾਈਟ sssb.punjab.gov.in ਤੇ ਜਨਤਕ ਕਰ ਦਿੱਤਾ ਗਿਆ ਹੈ ਇਸ ਨੂੰ ਵੀ ਤੁਸੀਂ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਨੀਚੇ ਦਿੱਤੇ ਲਿੰਕ ਤੋਂ ਸਿੱਧਾ ਪਹੁੰਚ ਸਕਦੇ ਹੋ।

Proforma for the Counselling

Result Links given below


ਇਸ ਭਰਤੀ ਦੇ ਲਈ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਸਾਰੇ ਹੀ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ। ਇਸ ਨਾਲ ਸੰਬੰਧਿਤ ਜ਼ਰੂਰੀ ਲਿੰਕ ਨੀਚੇ ਦਿੱਤੇ ਗਏ ਹਨ।

PSSSB Clerk Counselling Schedule 2023
PSSSB Clerk Counselling Schedule 2023


PSSSB Clerk Typing Test Result Links

Clerk IT Typing Test Result

Clerk Accounts Typing Test Result 

Proforma for the Counselling

Offigcial Website


ਹੋਰ ਪ੍ਰਸ਼ਨ ਪੜ੍ਹੋ - 


ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom