Type Here to Get Search Results !

PSSSB Clerk Legal Exam Postponed

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

PSSSB Clerk Legal Exam Postponed

08.11.2024, ਪੰਜਾਬ 

Public Notice regarding PSSSB clerk exam advt. 15 of 2024 postponed. 

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ (PSSSB) ਵੱਲੋਂ ਕਲਰਕ ਲੀਗਲ (PSSSB Clerk Legal) ਦੀ ਲਿਖਤੀ ਪ੍ਰੀਖਿਆ ਮਿਤੀ 09.11.2024 ਨੂੰ ਕਰਵਾਈ ਜਾਣੀ ਸੀ ਜਿਸ ਨੂੰ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਦੇ ਦੁਆਰਾ ਨੀਚੇ ਦਿੱਤਾ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ - 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 15 ਆਫ 2024 ਰਾਹੀਂ ਪ੍ਰਕਾਸ਼ਿਤ ਕੀਤੀਆਂ ਕਲਰਕ ਲੀਗਲ ਦੀਆਂ ਅਸਾਮੀਆਂ ਦੀ ਮਿਤੀ 09.11.2024 ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਪ੍ਰਬੰਧਕੀ ਕਾਰਨਾ ਕਰਕੇ ਅਗਲੇਰੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ। 

ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਅਸਾਮੀਆਂ ਸਬੰਧੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਓਫੀਸ਼ੀਅਲ ਵੈਬਸਾਈਟ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ।

ਇਸ ਭਰਤੀ ਨਾਲ ਸੰਬੰਧਿਤ ਸਮੂਹ ਉਮੀਦਵਾਰਾਂ ਦੀ ਤਿਆਰੀ ਲਈ ਮਹੱਤਵਪੂਰਨ ਪ੍ਰਸ਼ਨ ਇਸ ਵੈਬਸਾਈਟ ਉੱਤੇ ਵੀ ਮਿਲ ਜਾਣਗੇ ਜਿਸ ਨੂੰ ਪੜ੍ਹ ਕੇ ਤੁਸੀਂ  ਆਪਣੇ ਪੇਪਰ ਦੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।


PSSSB Clerk Legal Exam Postponed
PSSSB Clerk Legal Exam Postponed



PsSSSB Important Links -


ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ


ਸੋ ਦੋਸਤੋ ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਯੂ ਟਿਊਬ ਚੈਨਲ ਤੇ ਇਸ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਚ ਕਰ ਸਕਦੇ ਹੋ, ਸਾਰਾ ਹੀ ਸਿਲੇਬਸ ਪੂਰਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ।

Bottom

Post a Comment

0 Comments
* Please Don't Spam Here. All the Comments are Reviewed by Admin.