Type Here to Get Search Results !

TOP 20 MCQs - General Awareness in Punjabi

Hello dear Candidate if you are preparing for punjab police constable and all other exams then you can prepare from here.

ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਇਹ ਪ੍ਰਸ਼ਨ ਬਹੁਤ ਹੀ ਜਰੂਰੀ ਹਨ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

Punjab Police Constable Mock Test
General Awareness in Punjabi


General Awareness in Punjabi

ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ। 

ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਵੀਹ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।


Very Important Questions 

ਪ੍ਰਸ਼ਨ - 01 - ਤਖ਼ਤ ਸ੍ਰੀ ਦਮਦਮਾ ਸਾਹਿਬ ਪੰਜਾਬ ਦੇ ਕਿਸ ਜਿਲ੍ਹੇ ਵਿੱਚ ਹੈ?

A. ਅੰਮ੍ਰਿਤਸਰ

B. ਗੁਰਦਾਸਪੁਰ

C. ਬਠਿੰਡਾ

D. ਅਨੰਦਪੁਰ ਸਾਹਿਬ 

ਉੱਤਰ - C


ਪ੍ਰਸ਼ਨ - 02 - 19ਵੀਂ ਨੈਸ਼ਨਲ ਫੈਡਰੇਸ਼ਨ ਕੱਪ ਜੂਨੀਅਰਜ਼ (U20) ਐਥਲੈਟਿਕਸ ਚੈਂਪੀਅਨਸ਼ਿਪ 2021 ਜੁਲਾਈ-ਅਗਸਤ 2021 ਕਿਸ ਸ਼ਹਿਰ ਵਿੱਚ ਆਯੋਜਿਤ ਕੀਤੀ ਗਈ ਸੀ?

A. ਲੁਧਿਆਣਾ

B. ਸੰਗਰੂਰ

C. ਮੋਹਾਲੀ

D. ਚੰਡੀਗੜ੍ਹ

ਉੱਤਰ - B


ਪ੍ਰਸ਼ਨ - 03 - 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ___ ਉੱਤੇ ਜਿੱਤ ਹਾਸਲ ਕੀਤੀ।

A. 90

B. 92

C. 89

D. 91

ਉੱਤਰ - B


ਪ੍ਰਸ਼ਨ - 04 - ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੌਰਾਨ ਕਿਸ ਰਾਜ ਵਿੱਚ ਨਵੀਂ ਖੇਤੀਬਾੜੀ ਰਣਨੀਤੀ ਨੂੰ ਲਾਗੂ ਕਰਨਾ ਵਧੇਰੇ ਸਫਲ ਰਿਹਾ?

A. ਪੰਜਾਬ

B. ਰਾਜਸਥਾਨ 

C. ਤਾਮਿਲਨਾਡੂ 

D. ਕਰਨਾਟਕਾ

ਉੱਤਰ - A


ਪ੍ਰਸ਼ਨ - 05 - ਨੀਲਗਿਰੀ ਪਹਾੜੀਆਂ ਹੇਠ ਲਿਖੇ ਵਿੱਚੋਂ ਕਿਸ ਦਾ ਹਿੱਸਾ ਬਣਦੀਆਂ ਹਨ?

A. ਮਾਲਾਬਾਰ ਖੇਤਰ

B. ਅੰਡੇਮਾਨ ਅਤੇ ਨਿਕੋਬਾਰ

C. ਪੱਛਮੀ ਘਾਟ

D. ਸਿੰਧ ਦੇ ਮੈਦਾਨ

ਉੱਤਰ - C


ਪ੍ਰਸ਼ਨ - 06 - 'ਐਸਿਡ ਅਟੈਕ ਪੀੜਤਾਂ ਲਈ ਪੰਜਾਬ ਵਿੱਤੀ ਸਹਾਇਤਾ ਸਕੀਮ' ਤਹਿਤ ਐਸਿਡ ਅਟੈਕ ਪੀੜਤਾਂ ਨੂੰ ਕਿੰਨਾ ਮਹੀਨਾਵਾਰ ਮੁਆਵਜ਼ਾ ਦਿੱਤਾ ਜਾਂਦਾ ਹੈ?

A. 10,000

B. 5,000

C. 15,000

D. 8,000

ਉੱਤਰ - D


ਪ੍ਰਸ਼ਨ - 07 - ਮੁਕਤੇਸ਼ਵਰ ਮਹਾਦੇਵ ਮੰਦਿਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ?

A. ਪਠਾਨਕੋਟ 

B. ਬਠਿੰਡਾ 

C. ਮਾਨਸਾ 

D. ਪਟਿਆਲਾ 

ਉੱਤਰ - A


ਪ੍ਰਸ਼ਨ - 08 - ਸ੍ਰੀ ਗੁਰੂ ਰਾਮਦਾਸ ਜੀ ਕਿੱਥੇ ਜੋਤਿ ਜੋਤ ਸਮਾਏ?

A. ਅੰਮ੍ਰਿਤਸਰ

B. ਗੁਰਦਾਸਪੁਰ

C. ਗੋਇੰਦਵਾਲ ਸਾਹਿਬ

D. ਖਡੂਰ ਸਾਹਿਬ 

ਉੱਤਰ - C


ਪ੍ਰਸ਼ਨ - 09 - ਹੇਠ ਦਿੱਤਿਆਂ ਵਿੱਚੋਂ ਕਿਹੜੇ ਕਾਂਗਰਸ ਸੈਸ਼ਨ ਵਿੱਚ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣੇ?

A. ਮਦਰਾਸ ਸੈਸ਼ਨ, 1927

B. ਲਾਹੌਰ ਸੈਸ਼ਨ, 1929

C. ਕਰਾਚੀ ਸੈਸ਼ਨ, 1931

D. ਲਖਨਊ ਸੈਸ਼ਨ, 1936

ਉੱਤਰ - B (29 ਦਸੰਬਰ 1929)


ਪ੍ਰਸ਼ਨ - 10 - ਇਹਨਾਂ ਵਿੱਚੋਂ ਕਿਹੜੀ ਸ਼੍ਰੀਲੰਕਾ ਦੀ ਸਰਕਾਰੀ ਭਾਸ਼ਾ ਹੈ?

A. Malayalam

B. Telugu

C. Sinhala

D. English

ਉੱਤਰ - C


ਪ੍ਰਸ਼ਨ - 11 - ਪੁਆਧੀ ਬੋਲੀ ਦਾ ਇਲਾਕਾ ਚੁਣੋ।

A. ਬਟਾਲਾ

B. ਸੁਲਤਾਨਪੁਰ ਲੋਧੀ

C. ਖਰੜ

D. ਜਲਾਲਾਬਾਦ

ਉੱਤਰ - C


ਪ੍ਰਸ਼ਨ - 12 - ਭਾਰਤ ਵਿੱਚ ਇਹਨਾਂ ਵਿੱਚੋਂ ਕਿਸ ਬ੍ਰਿਟਿਸ਼ ਵਾਇਸਰਾਏ ਨੇ 1905 ਵਿੱਚ ਬੰਗਾਲ ਦੀ ਵੰਡ ਕੀਤੀ ਸੀ?

A. Lord Mountbatten

B. Lord Curzon

C. Lord Chelmsford

D. Lord Canning

ਉੱਤਰ - B (ਜੁਲਾਈ 1905)


ਪ੍ਰਸ਼ਨ - 13 - ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਆਂਗਣਵਾੜੀ ਵਰਕਰ ਕਾਰਜਕਾਰੀ ਬੀਮਾ ਯੋਜਨਾ' ਦਾ ਸਾਲਾਨਾ ਪ੍ਰੀਮੀਅਮ ਕਿੰਨਾ ਹੈ?

A. 500

B. 200

C. 300

D. 400

ਉੱਤਰ - B


ਪ੍ਰਸ਼ਨ - 14 - ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਯੂਨੀਵਰਸਿਟੀ ਹੇਠ ਲਿਖੇ ਰਾਜਾਂ ਵਿੱਚੋਂ ਕਿਸ ਵਿੱਚ ਸਥਿਤ ਹੈ?

A. Tamil Nadu

B. Maharashtra

C. Kerala

D. Telangana

ਉੱਤਰ - D


ਪ੍ਰਸ਼ਨ - 15 - ਪੰਜਾਬ ਦਾ ਸਭ ਤੋਂ ਵੱਧ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ?

A. ਅੰਮ੍ਰਿਤਸਰ

B. ਹੁਸ਼ਿਆਰਪੁਰ

C. ਮਾਨਸਾ

D. ਗੁਰਦਾਸਪੁਰ

ਉੱਤਰ - B


ਪ੍ਰਸ਼ਨ - 16 - ਭਾਰਤ ਸਰਕਾਰ ਨੇ ਕੰਮ ਵਾਲੀ ਥਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਐਕਟ ਕਦੋਂ ਲਾਗੂ ਕੀਤਾ?

A. 2011

B. 2013

C. 2003

D. 2010

ਉੱਤਰ - B


ਪ੍ਰਸ਼ਨ - 17 - ਹਰ ਸਾਲ _________ ਨੂੰ, ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ ਵਿੱਚ ਸ਼ਹੀਦੀ ਮੇਲਾ ਲਗਾਇਆ ਜਾਂਦਾ ਹੈ।

A. 20 ਮਾਰਚ 

B. 22 ਮਾਰਚ 

C. 21 ਮਾਰਚ 

D. 23 ਮਾਰਚ 

ਉੱਤਰ - D


ਪ੍ਰਸ਼ਨ - 18 - ਮਾਲਵੇ ਦਾ ਜਿਲ੍ਹਾ ਕਿਹੜਾ ਨਹੀਂ ਹੈ?

A. ਫਿਰੋਜ਼ਪੁਰ

B. ਲੁਧਿਆਣਾ

C. ਜਲੰਧਰ

D. ਬਰਨਾਲਾ

ਉੱਤਰ - C


ਪ੍ਰਸ਼ਨ - 19 - ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੁਆਰਾ ਪ੍ਰੋਜੈਕਟ ਐਲੀਫੈਂਟ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?

A. 1989

B. 1992

C. 1991

D. 1990

ਉੱਤਰ - B (ਕਰਨਾਟਕਾ)


ਪ੍ਰਸ਼ਨ - 20 - ਸ਼ਮਸ਼ੇਰ ਖਾਨ ਦਾ ਮਕਬਰਾ, ਪੰਜਾਬ ਦਾ ਇੱਕ ਇਤਿਹਾਸਕ ਸਮਾਰਕ, ਕਿਸ ਜ਼ਿਲ੍ਹੇ ਵਿੱਚ ਸਥਿਤ ਹੈ?

A. Patiala

B. Roopnagar

C. Gurdaspur

D. Bathinda 

ਉੱਤਰ - C


ਹੋਰ ਪ੍ਰਸ਼ਨ ਪੜ੍ਹੋ - 


ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom