Type Here to Get Search Results !

PSSSB Clerk IT & Accounts Counselling Schedule 2023

 PSSSB Clerk Counselling Schedule 2023

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੁਆਰਾ ਇਸ਼ਤਿਹਾਰ ਨੰਬਰ 15/2022 ਅਧੀਨ ਕਲਰਕ ਆਈ. ਟੀ. ਅਤੇ ਕਲਰਕ ਲੇਖਾ ਦੀ ਟਾਈਪਿੰਗ ਟੈਸਟ ਦੀ ਪ੍ਰੀਖਿਆ ਮਿਤੀ 29/08/2023 ਨੂੰ ਲਈ ਜਾ ਰਹੀ ਹੈ। ਇਸ ਦਾ ਨਤੀਜਾ 29/08/2023 ਨੂੰ ਰਾਤ ਨੂੰ ਵਿਭਾਗ ਦੀ ਵੈੱਬਸਾਈਟ sssb.punjab.gov.in ਤੇ ਜਾਰੀ ਕੀਤਾ ਜਾਵੇਗਾ। ਇਸ ਟਾਈਪਿੰਗ ਟੈਸਟ ਵਿੱਚ ਪਾਸ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 30/08/2023 ਨੂੰ ਸਵੇਰੇ 11:00 ਵਜੇ ਤੋਂ 04:00 ਵਜੇ ਤੱਕ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਵੇਗੀ।

ਕੌਂਸਲਿੰਗ ਸਬੰਧੀ ਪ੍ਰੋਫਾਰਮਾ ਮਿਤੀ 29/08/2023 ਨੂੰ ਬੋਰਡ ਦੀ ਵੈੱਬਸਾਈਟ sssb.punjab.gov.in ਤੇ ਜਨਤਕ ਕੀਤਾ ਜਾਵੇਗਾ ਇਸ ਲਈ ਸਾਰੇ ਹੀ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ। ਇਸ ਨਾਲ ਸੰਬੰਧਿਤ ਜ਼ਰੂਰੀ ਲਿੰਕ ਨੀਚੇ ਦਿੱਤੇ ਗਏ ਹਨ।

PSSSB Clerk Counselling Schedule 2023
PSSSB Clerk Counselling Schedule 2023


PSSSB Clerk Result Links

Counselling Public Notice 

Offigcial Website


ਹੋਰ ਪ੍ਰਸ਼ਨ ਪੜ੍ਹੋ - 


ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom