Type Here to Get Search Results !

Punjab Patwari Admit Card 2023

Punjab Patwari Admit Card - Punjab Patwari Recruitment 2023

Punjab Patwari Admit Card 2023

Punjab Subordinate Service Selection Board (PSSSB) has released Punjab Patwari Admit Card 2023 to conduct a written examination for the post of Punjab Patwari. They released the notification for this post on 23 February 2023 as the advertisement 02 of 2023.

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 02 ਆਫ 2023 ਰਾਹੀਂ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ ਦੀਆਂ ਮਾਲ ਪਟਵਾਰੀ ਦੀਆਂ 710 ਅਸਾਮੀਆਂ ਲਈ 23 ਫਰਵਰੀ 2023 ਨੂੰ 02 ਆਫ 2023 ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਸੋ ਹੁਣ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਜਾਣੀ ਹੈ ਜੋ ਕਿ ਮਿਤੀ 14 ਮਈ 2023 ਨੂੰ ਕਰਵਾਈ ਜਾ ਰਹੀ ਹੈ ਇਸ ਭਰਤੀ ਦੇ ਲਈ Punjab Patwari Admit Card ਅਤੇ ਹੋਰ ਭਰਤੀਆਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਨੀਚੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ।


Punjab Patwari Exam Date 

Punjab Patwari 2023 ਭਰਤੀ ਦੀ Exam Date ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤੀ ਗਈ ਹੈ, ਇਹ ਪ੍ਰੀਖਿਆ Punjab Patwari Exam Date 14-05-2023 ਨੂੰ ਲਈ ਜਾਣੀ ਹੈ। ਸੋ ਦੋਸਤੋ ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰਨ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਤੋਂ ਤਿਆਰੀ ਕਰ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਵੀ ਸਾਰਾ Study Material ਮਿਲ ਜਾਵੇਗਾ। 

ਇਸ ਦੇ Admit Card Download ਕਰਨ ਦਾ ਲਿੰਕ ਨੀਚੇ ਦਿੱਤਾ ਹੈ ਜਿਸ ਤੋਂ ਤੁਸੀਂ ਸਿੱਧਾ ਹੀ ਆਪਣੇ Punjab Patwari Admit Card Download ਕਰ ਸਕਦੇ ਹੋ।

Punjab Patwari Admit Card 2023
Punjab Patwari Admit Card 2023

Punjab PatwariDetails
 Notification 02 of 2023
 Vacancies 710
 Post Punjab Patwari
 Job Location Punjab 
 Board PSSSB
 Last Date Application 20 March 2023
 Patwari Exam Date 14 May 2023
 Admit Cards Roll Number 
 Answer Key Soon 
 Result Soon
 Syllabus Download 
 Official Websitesssb.punjab.gov.in

Punjab Patwari Recruitment 2023


ਇਹਨਾਂ ਭਰਤੀਆਂ ਨਾਲ ਸੰਬੰਧਿਤ Admit Cards Download ਕਰ ਸਕਦੇ ਹੋ -

Subordinate Service Selection Board, Punjab
ADMIT CARD for the Post(s) of
Patwari (Revenue) / Gallery Assistant / Cataloguer / Assistant Treasurer / Junior Technical Assistant / Book Binder / Field Artist



ਸੋ ਦੋਸਤੋ ਜੇਕਰ ਤੁਸੀਂ ਇਸ ਭਰਤੀ ਦੀ ਤਿਆਰੀ ਲਈ Study Material ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ ਇਸ ਦੀ ਕੋਈ ਵੀ ਫੀਸ ਨਹੀਂ, ਤੁਸੀਂ ਬਿਲਕੁਲ ਮੁਫ਼ਤ ਵਿੱਚ ਆਪਣੇ ਇਸ ਪੇਪਰ ਦੀ ਤਿਆਰੀ ਲਈ ਇਥੋਂ ਪੜ ਸਕਦੇ ਹੋ।

ਇਸ ਤਰ੍ਹਾਂ ਦੀਆਂ ਹੋਰ Updates ਨੂੰ ਜਾਨਣ ਲਈ ਸਾਡੇ ਨਾਲ ਜੁੜੇ ਰਹੋ ਜੀ ਅਸੀਂ ਤੁਹਾਨੂੰ ਹਰ ਇਕ ਜਾਣਕਾਰੀ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਵਧੀਆ ਤਿਆਰੀ ਕਰਨ ਲਈ ਸਾਡੇ YouTube ਚੈਨਲ ਨੂੰ ਵੀ ਜਰੂਰ ਦੇਖੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom