Type Here to Get Search Results !

Punjab Police Sub Inspector Result - Punjab Police SI Result

Punjab Police Sub Inspector Result - Punjab Police SI Result

Punjab Police Department will release the Punjab Police SI Result 2023 Very Soon on their official website. Punjab Police Sub Inspector Result will be available soon and as soon as Merit and Cut Off will be declared soon.

Punjab Police Result

ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ 560 ਪੋਸਟਾਂ ਲਈ ਪੇਪਰ ਜੋ ਕਿ ਪਿਛਲੇ ਸਾਲ ਅਕਤੂਬਰ ਦੇ ਵਿੱਚ ਲਏ ਗਏ ਸਨ, ਉਸ ਭਰਤੀ ਦੇ ਨਤੀਜੇ ਲਈ ਉਮੀਦਵਾਰਾਂ ਦੁਆਰਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਅਜੇ ਤੱਕ ਦੇਖਣ ਨੂੰ ਨਹੀਂ ਮਿਲਿਆ। ਦੱਸ ਦਈਏ ਕਿ ਪਿਛਲੇ ਹੀ ਮਹੀਨੇ ਵਿਭਾਗ ਦੇ ਦੁਆਰਾ Punjab Police Sub Inspector Result ਨੂੰ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਕੁਝ ਕਾਰਨਾਂ ਕਰਕੇ ਅਜੇ ਇਹ ਨਤੀਜਾ ਦੇਖਣ ਨੂੰ ਨਹੀਂ ਮਿਲਿਆ। ਪਰ ਹੁਣ ਇਹ ਨਤੀਜਾ ਬਹੁਤ ਹੀ ਜਲਦੀ ਆ ਜਾਣ ਦੀ ਉਮੀਦ ਲਗਾਈ ਜਾ ਰਹੀ ਹੈ। ਬਹੁਤ ਹੀ ਜਲਦੀ ਤੁਹਾਨੂੰ Punjab Police Sub Inspector Result 2023 ਦੇਖਣ ਨੂੰ ਮਿਲੇਗਾ, ਇਹ ਪ੍ਰੀਖਿਆ ਪਿਛਲੇ ਸਾਲ ਅਕਤੂਬਰ ਵਿੱਚ ਲਈ ਗਈ ਸੀ।

ਜਦੋਂ ਵੀ ਵਿਭਾਗ ਦੇ ਦੁਆਰਾ ਇਸ ਭਰਤੀ ਦੇ ਨਤੀਜੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਿਤਾ ਜਾਵੇਗਾ, ਤਾਂ ਓਦੋਂ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ Punjab Police ਦੀ Official Website ਨੂੰ ਵੀ ਜਰੂਰ ਦੇਖਦੇ ਰਹੋ। ਜਦੋਂ ਇਸ ਭਰਤੀ ਦਾ ਨਤੀਜਾ ਸਾਹਮਣੇ ਆਇਆ ਤਾਂ ਇਸ ਨੂੰ ਦੇਖਣ ਦਾ Link ਤੁਹਾਨੂੰ ਆਪਣੀ ਇਸ ਪੋਸਟ ਵਿੱਚ ਮਿਲ ਜਾਵੇਗਾ ਜਿਸ ਤੋਂ ਤੁਸੀਂ ਸਿੱਧਾ ਹੀ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਨਤੀਜਾ ਦੇਖ ਸਕੋਗੇ।

Read More

ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ


Punjab Police SI Result 2022

Punjab Police Sub Inspector Recruitment 2022 Punjab Police Department was announced 560 posts for SI Recruitment and Now their results will be declared soon.

Punjab Police Sub Inspector 
DetailsDetails 
 Posts Punjab Police 
 Advertisement Advt. 01 of 2021
 Total Vacancy 560 Posts
 Job Location Punjab
 Exam Date 16 October 2022
 Result Soon
 Merit List Soon
 Official Website Click Here

Punjab Police Sub Inspector Result ਬਹੁਤ ਹੀ ਜਲਦੀ ਜਾਰੀ ਕਰ ਦਿੱਤਾ ਜਾਵੇਗਾ ਅਤੇ ਜਦੋਂ ਵੀ ਨਤੀਜਾ ਜਾਰੀ ਕਰ ਦਿੱਤਾ ਤਾਂ ਤੁਹਾਨੂੰ ਨਤੀਜਾ ਦੇਖਣ ਦਾ ਲਿੰਕ ਇਥੋਂ ਮਿਲ ਜਾਵੇਗਾ ਅਤੇ ਤੁਸੀਂ ਆਸਾਨੀ ਨਾਲ ਆਪਣਾ ਨਤੀਜਾ ਦੇਖ ਸਕੋਗੇ।

Punjab Police Sub Inspector Result
Punjab Police Sub Inspector Result


ਸੋ ਦੋਸਤੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ Comment ਕਰ ਕੇ ਜਰੂਰ ਦੱਸਣਾ ਜੀ, ਅਤੇ ਜੇਕਰ ਤੁਸੀਂ ਕਿਸੇ ਵੀ ਭਰਤੀ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਸਾਰੇ ਹੀ ਵਿਸ਼ਿਆਂ ਦੇ Study Notes ਪ੍ਰਾਪਤ ਕਰ ਸਕਦੇ ਹੋ ਅਤੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom