Type Here to Get Search Results !

PSTET Answer Key 2023 - PSTET Answer Key 2023 Pdf Downlo

PSTET Answer Key 2023 - PSTET Answer Key 2023 Pdf Download

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 30 ਅਪ੍ਰੈਲ 2023 ਨੂੰ ਲਿਆ ਗਿਆ ਸੀ, ਇਸ ਪੇਪਰ ਦੀ Official Answer Key ਆ ਗਈ ਹੈ ਜੀ। ਤੁਸੀਂ PSTET Answer Key 2023 ਨੂੰ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ PSTET Answer Key 2023 Pdf Download ਕਰਨਾ ਚਾਹੁੰਦੇ ਹੋ ਤਾਂ PSTET Answer Key ਦਾ ਲਿੰਕ ਤੁਹਾਨੂੰ ਆਪਣੀ ਇਸ ਪੋਸਟ ਵਿੱਚ ਮਿਲ ਜਾਵੇਗਾ ਅਤੇ ਤੁਸੀਂ ਆਪਣੇ pstet question paper with answer key 2023 ਵੀ Download ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀ PSTET Official Website ਤੇ ਜਾ ਸਕਦੇ ਹੋ ਅਤੇ ਆਪਣੇ Objections ਲਗਾ ਸਕਦੇ ਹੋ।

PSTET Paper 2 was reconducted recently on 30th April 2023, and now finally official Answer key of PSTET Paper 2 has released. You Can check your answer key from given links.

PSTET Paper 2 Answer Key 2023

Punjab Tet Exam ਦੀ Official Answer Key ਆ ਗਈ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ, ਇਸ ਵਿਚ ਪਹਿਲੇ 1 ਤੋਂ 90 ਪ੍ਰਸ਼ਨਾਂ ਦੀ ਉੱਤਰ ਕੁੰਜੀ ਅਲੱਗ ਤੋਂ ਦਿੱਤੀ ਗਈ ਹੈ ਅਤੇ ਬਾਕੀ 91 ਤੋਂ 150 ਤੱਕ ਦੇ ਪ੍ਰਸ਼ਨਾਂ ਦੀ ਉੱਤਰ ਕੁੰਜੀ ਅਲੱਗ ਤੋਂ ਦਿੱਤੀ ਗਈ ਹੈ।

ਦੱਸ ਦਈਏ ਕਿ ਇਹ ਪੇਪਰ 2 ਦੀ ਉੱਤਰ ਕੁੰਜੀ ਹੈ ਜੋ ਕਿ 30 ਅਪ੍ਰੈਲ 2023 ਨੂੰ ਲਿਆ ਗਿਆ ਸੀ, ਇਹ ਪੇਪਰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ ਹੁਣ ਇਹ ਪੇਪਰ ਦੁਬਾਰਾ ਤੋਂ ਲਿਆ ਗਿਆ ਸੀ, ਇਸ ਦੀ ਉੱਤਰ ਕੁੰਜੀ 08 ਮਈ 2023 ਨੂੰ ਜਾਰੀ ਕੀਤੀ ਗਈ ਹੈ।


pstet answer key 2023 pdf download

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 30 ਅਪ੍ਰੈਲ 2023 ਨੂੰ ਲਿਆ ਗਿਆ ਸੀ, ਇਸ ਪੇਪਰ ਦੀ ਉੱਤਰ ਕੁੰਜੀ ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ ਅਤੇ ਤੁਹਾਡੇ ਇਸ ਪੇਪਰ ਵਿਚੋਂ ਕਿੰਨੇ ਨੰਬਰ ਬਣੇ ਹਨ ਤਾਂ ਕ੍ਰਿਪਾ ਕਰਕੇ Comment ਵਿੱਚ ਜਰੂਰ ਦੱਸਿਓ ਜੀ।

PSTET  Answer Key 2023

PSTET Exam Conducted - 30 April 2023
Answer Key Release Date - 08 April 2023

PSTET 2 Common Paper - Answer Key
SST Answer Key - Answer Key 
Math Science - Answer Key 
Other Subjects - Answer Key 


FAQs

Question - When will the exam conducted for PSTET 2023?

Ans. - Final, Date for PSTET Exam will be Announced Soon.

Question - How many times is the PSTET exam conducted in a year?

Ans. - PSTET Exam is connected every year once.


Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom