Type Here to Get Search Results !

Master Cadre Punjabi Syllabus - Master Cadre Syllabus and Exam Pattern

Master Cadre Punjabi Syllabus - Master Cadre Syllabus and Exam Pattern

Dear Candidate here you can prepare for the examination of Master Cadre Punjab.

ਮਾਸਟਰ ਕੇਡਰ, ਪੰਜਾਬ ਵਿੱਚ ਭਰਤੀ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਇੱਕ ਪ੍ਰੀਖਿਆ ਹੈ ਜਿਸ ਨੂੰ ਸਕਰੀਨਿੰਗ ਵਜੋਂ ਵੀ ਜਾਣਿਆ ਜਾਂਦਾ ਹੈ, ਵੱਖ ਵੱਖ ਪ੍ਰਾਂਤਾਂ ਵਿੱਚ ਇਸ ਪੇਪਰ ਨੂੰ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਮਾਸਟਰ ਕੇਡਰ ਪੰਜਾਬ ਦੀ ਪ੍ਰੀਖਿਆ ਇੱਕ ਸਕਰੀਨਿੰਗ ਪ੍ਰੀਖਿਆ ਹੈ ਜਿਸ ਨੂੰ ਇੱਕ ਯੋਗਤਾ ਪੇਪਰ (ਪੰਜਾਬ ਟੈੱਟ) ਤੋਂ ਬਾਅਦ ਲਿਆ ਜਾਂਦਾ ਹੈ। ਇਹ ਪ੍ਰੀਖਿਆ ਬੀ. ਐਡ ਵਾਲੇ ਉਮੀਦਵਾਰਾਂ ਤੋਂ ਪੰਜਾਬ ਟੈੱਟ ਪੇਪਰ ਤੋਂ ਬਾਅਦ ਲਈ ਜਾਂਦੀ ਹੈ। ਇਸ ਵਿਚ ਉਮੀਦਵਾਰ ਆਪਣੇ ਵਿਸ਼ੇ ਦਾ ਪੇਪਰ ਦਿੰਦੇ ਹਨ।


Master Cadre Punjab 2023

Master Cadre Punjab 2023 is a screening examination in Punjab. All those candidates who have passed PSTET Exam, are eligible for this Master Cadre Punjab Examination. If you are finding master cadre punjabi previous paper pdf then you can get from our website and prepare from our website. 

If You are finding Master Cadre Punjabi Syllabus then you are at right place. You can read full syllabus of master cadre punjab.


Master Cadre Punjabi Syllabus

ਸਿਲੇਬਸ ਪੰਜਾਬੀ ਮਾਸਟਰ/ਮਿਸਟ੍ਰੈਸ

ਕਵਿਤਾ ਭਾਗ

1. ਆਧੁਨਿਕ ਕਵੀ -

ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ ਪੂਰਨ ਸਿੰਘ, ਡਾ ਦੀਵਾਨ ਸਿੰਘ ਕਾਲੇਪਾਣੀ, ਅੰਮ੍ਰਿਤਾ ਪ੍ਰੀਤਮ, ਸਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਨੰਦ ਲਾਲ ਨੂਰਪੁਰੀ, ਹੀਰਾ ਸਿੰਘ ਦਰਦ, ਬਾਵਾ ਬਲਵੰਤ, ਜਸਵੰਤ ਸਿੰਘ ਨੇਕੀ, ਜਗਤਾਰ, ਪਾਸ਼, ਵਿਧਾਤਾ ਸਿੰਘ ਤੀਰ, ਪ੍ਰੀਤਮ ਸਿੰਘ ਸਵੀਰ, ਸ. ਸ. ਚਰਨ ਸਿੰਘ ਸ਼ਹੀਦ


2. ਗੁਰਮਤਿ ਕਾਵਿ

ਗੁਰੂ ਨਾਨਕ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ,


3. ਸੂਫੀ ਕਾਵਿ

ਸੇਖ ਫਰੀਦ ਜੀ, ਸ਼ਾਹ ਹੁਸੈਨ, ਬੂਲੇ ਸਾਹ 


4. ਕਿੱਸਾ ਕਾਵਿ

ਵਾਰਿਸ ਸ਼ਾਹ, ਪੀਲੂ, ਹਾਸਮ ਸ਼ਾਹ, ਕਾਦਰ ਯਾਰ, ਦਮੋਦਰ, ਹਾਫਿਜ ਬਰਖ਼ੁਦਾਰ, 


5. ਬੀਰ-ਕਾਵਿ 

ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼ਾਹ ਮੁਹੰਮਦ ਨਜਾਬਤ,

Master Cadre Punjabi Syllabus
Master Cadre Punjabi Syllabus

Read - ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ 

6. ਵਾਰਤਕ ਭਾਗ

ਗਿਆਨੀ ਦਿੱਤ ਸਿੰਘ, ਪੰਡਤ ਸ਼ਰਧਾ ਰਾਮ ਫਿਲੌਰੀ, ਬਿਹਾਰੀ ਲਾਲ ਪੁਰੀ, ਲਾਲ ਸਿੰਘ ਕਮਲਾ ਅਕਾਲੀ, ਸੂਬਾ ਸਿੰਘ, ਬਲਰਾਜ ਸਾਹਨੀ, ਡਾ.ਟੀ.ਆਰ ਸ਼ਰਮਾ, ਡਾ. ਕ੍ਰਿਪਾਲ ਸਿੰਘ ਘੁੰਮਣ, ਪ੍ਰਿੰਸੀਪਲ ਤੇਜਾ ਸਿੰਘ, ਸ.ਗੁਰਬਖਸ ਸਿੰਘ, ਡਾ ਬਲਬੀਰ ਸਿੰਘ, ਸ. ਕਪੂਰ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਗਿਆਨੀ ਗੁਰਦਿੱਤ ਸਿੰਘ, ਡਾ. ਨਰਿੰਦਰ ਸਿੰਘ ਕਪੂਰ

Punjabi Litrature Notes 

Master Cadre Punjabi Notes


7. ਕਹਾਣੀਆਂ- 

ਨਾਨਕ ਸਿੰਘ, ਨਵਤੇਜ ਸਿੰਘ, ਨੌਰੰਗ ਸਿੰਘ, ਸੰਤੋਖ ਸਿੰਘ ਧੀਰ, ਡਾ.ਦਲੀਪ ਕੌਰ ਟਿਵਾਣਾ, ਮੋਹਨ ਭੰਡਾਰੀ, ਸੁਜਾਨ ਸਿੰਘ, ਰਘੁਬੀਰ ਢੰਡ, ਵਰਿਆਮ ਸੰਧੂ, ਗੁਰਬਖਸ ਸਿੰਘ, ਗੁਰਮੁੱਖ ਸਿੰਘ ਮੁਸਾਫਿਰ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ


8. ਇਕਾਂਗੀ -

ਆਈ ਸੀ ਨੰਦਾ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਸੰਤ ਸਿੰਘ ਸੇਖੋਂ, ਡਾ ਹਰਚਰਨ ਸਿੰਘ


9. ਨਾਵਲਕਾਰ-

ਨਾਨਕ ਸਿੰਘ, ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਨਿਰੰਜਨ, ਤਸਲੀਮ 


10. ਨਾਟਕ-

ਬਲਵੰਤ ਗਾਰਗੀ, ਚਰਨ ਦਾਸ ਸਿੱਧੂ, ਆਈ.ਸੀ. ਨੰਦਾ,


11. ਸਵੈ-ਜੀਵਨੀ-

ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਡਾ ਦਲੀਪ ਕੌਰ ਟਿਵਾਣਾ, ਗੁਰਬਖਸ਼ ਸਿੰਘ ਪ੍ਰੀਤਲੜੀ, ਡਾ ਮਹਿੰਦਰ ਸਿੰਘ ਰੰਧਾਵਾ, ਸੋਹਿੰਦਰ ਸਿੰਘ ਵਣਜਾਰਾ ਬੇਦੀ, ਅਜੀਤ ਕੌਰ ਸੋਹਿੰਦਰ


12. ਸਾਹਿਤ ਦੇ ਭਿੰਨ-ਭਿੰਨ ਰੂਪਾਂ ਦੀ ਚਰਚਾ

13 ਪੰਜਾਬੀ ਲੋਕ-ਸਾਹਿਤ ਦੇ ਭਿੰਨ ਭਿੰਨ ਰੂਪ -

14. ਪੰਜਾਬੀ ਸੱਭਿਆਚਾਰ ਸੰਬੰਧੀ


ਪੰਜਾਬੀ-ਵਿਆਕਰਨ (Punjabi Vyakaran)

1. ਭਾਸ਼ਾ ਜਾਂ ਬੋਲੀ - ਕਿਸਮਾਂ,

  • ਭਾਸ਼ਾ ਜਾਂ ਬੋਲੀ
  • ਕਿਸਮਾਂ


2. ਵਿਆਕਰਨ ਦੇ ਭਾਗ (ਧੁਨੀ ਬੋਧ, ਸਬਦ- ਬੋਧ, ਅਰਥ-ਬੋਧ, ਵਾਕ ਬੋਧ)

ਵਿਆਕਰਨ ਦੇ ਭਾਗ

  • ਧੁਨੀ ਬੋਧ
  • ਸ਼ਬਦ ਬੋਧ
  • ਅਰਥ ਬੋਧ
  • ਵਾਕ ਬੋਧ


3. ਵਿਸਰਾਮ ਚਿੰਨ੍ਹ

  • ਵਿਸ਼ਰਾਮ ਚਿੰਨ


4. ਪੰਜਾਬੀ ਸ਼ਬਦ-ਜੋੜ, ਮੁਹਾਵਰੇ, ਅਖਾਣ,

  • ਪੰਜਾਬੀ ਸ਼ਬਦ ਜੋੜ
  • ਮੁਹਾਵਰੇ
  • ਅਖਾਣ


5. ਪੰਜਾਬੀ ਦੀਆਂ ਉਪ- ਭਾਸ਼ਾਵਾਂ

  • ਪੰਜਾਬੀ ਭਾਸ਼ਾ 
  • ਪੰਜਾਬੀ ਦੀਆਂ ਉਪ ਭਾਸ਼ਾਵਾਂ


6. ਲਿੰਗ, ਵਚਨ, ਕਾਲ

  • ਲਿੰਗ
  • ਵਚਨ
  • ਕਾਲ


7. ਸੰਖੇਪ ਰਚਨਾ, ਪੈਰਾ ਰਚਨਾ, ਅਣਡਿੱਠਾ ਪਹਿਰਾ, ਸ਼ਬਦ-ਕੋਸ਼ ਵਾਚਣ ਵਿਧੀ

  • ਸੰਖੇਪ ਰਚਨਾ
  • ਪਹਿਰਾ ਰਚਨਾ
  • ਅਣਡਿੱਠਾ ਪਹਿਰਾ 
  • ਸ਼ਬਦ ਕੋਸ਼ ਵਾਚਣ ਵਿਧੀ


8. ਲੇਖ, ਕਹਾਣੀ, ਚਿੱਠੀ/ਬਿਨੈ ਪੱਤਰ, ਸੱਦਾ ਪੱਤਰ, ਸਫਰ, ਘਟਨਾ/ਦ੍ਰਿਸ ਵਰਨਣ ਆਦਿ ਬਾਰੇ।

  • ਲੇਖ
  • ਕਹਾਣੀ
  • ਚਿੱਠੀ/ਬਿਨੈ ਪੱਤਰ
  • ਸੱਦਾ ਪੱਤਰ
  • ਸਫ਼ਰ
  • ਘਟਨਾ/ਦ੍ਰਿਸ਼ ਵਰਨਣ ਆਦਿ ਬਾਰੇ। 


9. ਲਿਪੀ, ਵਰਨ ਮਾਲਾ, ਸਵਰ-ਵਿਅੰਜਨ, ਦੁੱਤ ਅੱਖਰ, ਲਗਾ ਅਤੇ ਲਗਾਖਰ

  • ਲਿਪੀ
  • ਵਰਨਮਾਲਾ
  • ਸ੍ਵਰ ਵਿਅੰਜਨ
  • ਦੁੱਤ ਅੱਖਰ
  • ਲਗਾ ਅਤੇ ਲਗਾਖਰ


ਨੋਟ:-ਉਪਰੋਕਤ ਉਪ-ਵਿਸ਼ਿਆਂ ਸੰਬੰਧੀ ਪ੍ਰਸ਼ਨਾਂ ਦਾ ਪੱਧਰ ਬੀ.ਏ. ਪੱਧਰ ਦਾ ਹੋਵੇਗਾ।


Master Cadre Punjab Notification

ਮਾਸਟਰ ਕੇਡਰ ਪੰਜਾਬ 2023 ਦਾ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਦੇਖਣ ਨੂੰ ਮਿਲ ਸਕਦਾ ਹੈ, ਇਸ ਭਰਤੀ ਦਾ ਸਾਰੇ ਹੀ ਉਮੀਦਵਾਰਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਦੋਂ ਵੀ ਇਸ ਭਰਤੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਜਰੂਰ ਸੂਚਿਤ ਕਰ ਦਿੱਤਾ ਜਾਵੇਗਾ।


Master Cadre Punjabi Books

Master Cadre Punjabi ਦੀ ਤਿਆਰੀ ਲਈ ਤੁਸੀਂ ਸਕੂਲ ਬੋਰਡ ਦੀਆਂ ਕਿਤਾਬਾਂ ਨੂੰ ਪੜ੍ਹ ਸਕਦੇ ਹੋ ਅਤੇ ਇਸ ਦੀ ਤਿਆਰੀ ਸਕੂਲ ਬੋਰਡ ਦੀਆਂ ਕਿਤਾਬਾਂ ਤੋਂ ਲੈ ਕੇ ਐਮ. ਏ. ਦੀਆਂ ਕਿਤਾਬਾਂ ਤੋਂ ਵੀ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਸਿਲੇਬਸ ਵਿਚ ਵੀ ਦੱਸਿਆ ਗਿਆ ਹੈ ਕਿ ਇਸ ਪੇਪਰ ਦੇ ਲਈ ਸਿਲੇਬਸ ਵਿਚ ਜੋ ਵੀ ਉਪ ਵਿਸ਼ੇ ਦਿੱਤੇ ਗਏ ਹਨ ਉਹਨਾਂ ਦਾ ਪੱਧਰ ਬੀ. ਏ. ਪੱਧਰ ਦਾ ਰਹਿਣ ਵਾਲਾ ਹੈ, ਤਾਂ ਤੁਸੀਂ ਬੀ. ਏ. ਦੀਆਂ ਕਿਤਾਬਾਂ ਤੋਂ ਵੀ ਸਹਾਇਤਾ ਲੈ ਸਕਦੇ ਹੋ, ਪਰ ਇਸ ਦੀ ਤਿਆਰੀ ਲਈ ਉਹ ਕਿਤਾਬਾਂ ਹੀ ਪੜ੍ਹਨੀਆਂ ਹਨ ਜੋ ਕਿ ਪ੍ਰਮਾਣਿਤ ਹੋਣ।

Master Cadre Punjabi Books


Eligibility for Master Cadre in Punjab

Master Cadre Punjab ਇੱਕ ਸਕਰੀਨਿੰਗ ਪੇਪਰ ਹੈ ਜੋ ਕਿ ਅਧਿਆਪਕ ਭਰਤੀ ਲਈ ਲਿਆ ਜਾਂਦਾ ਹੈ, ਇਹ ਪੇਪਰ PSTET Paper 2 ਤੋਂ ਬਾਅਦ ਲਿਆ ਜਾਂਦਾ ਹੈ। ਬੀ ਐਡ ਦੇ ਉਮੀਦਵਾਰ ਜੋ ਕਿ PSTET ਪੇਪਰ 2 ਨੂੰ ਪਾਸ ਕਰ ਲੈਂਦੇ ਹਨ ਤਾਂ ਉਹ ਇਸ ਪੇਪਰ ਦੇ ਲਈ ਯੋਗ ਹੋ ਜਾਂਦੇ ਹਨ ਅਤੇ ਇਸ ਪੇਪਰ ਦੇ ਲਈ ਆਪਣੇ ਵਿਸ਼ੇ ਦਾ ਪੇਪਰ ਦਿੰਦੇ ਹਨ, master cadre punjab eligibility ਦੇ ਲਈ B.Ed ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਰਾਜ ਅਧਿਆਪਕ ਯੋਗਤਾ ਪੇਪਰ 2 ਪਾਸ ਹੋਣਾ ਚਾਹੀਦਾ ਹੈ।

Master Cadre Punjab Eligibility

  • B.Ed
  • PSTET Paper 2 Pass


Master Cadre Punjabi Previous Paper Pdf

ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਉੱਤੇ ਦਿੱਤੇ ਸਾਰੇ ਹੀ Study Notes ਪੜ ਸਕਦੇ ਹੋ, ਜੋ ਕਿ ਬਿਲਕੁਲ ਮੁਫ਼ਤ ਦੇ ਵਿਚ ਉਪਲਬਧ ਹਨ, ਤੁਸੀਂ ਇਹਨਾਂ ਸਾਰੇ ਹੀ ਨੋਟਸਾਂ ਨੂੰ ਪੜ੍ਹ ਕੇ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ। ਇਸ ਤੋਂ ਇਲਾਵਾ ਮਾਸਟਰ ਕੇਡਰ ਦੇ ਪੁਰਾਣੇ ਪੇਪਰ ਵੀ ਤੁਹਾਨੂੰ ਆਪਣੀ ਇਸ ਵੈੱਬਸਾਈਟ ਤੋਂ ਮਿਲ ਜਾਣਗੇ।


Master Cadre Punjab Age Limit

ਮਾਸਟਰ ਕੇਡਰ ਪੇਪਰ ਦੇ ਲਈ 37 ਸਾਲ ਦੀ ਉਮਰ ਤੱਕ ਦੇ ਉਮੀਦਵਾਰ ਜਨਰਲ ਕੈਟਾਗਰੀ ਵਿਚ ਅਪਲਾਈ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਬਾਕੀ ਕੈਟਾਗਰੀਆਂ ਨਾਲ ਸੰਬੰਧਿਤ ਉਮੀਦਵਾਰ ਰਿਜ਼ਰਵ ਵਿਚ ਅਪਲਾਈ ਕਰ ਸਕਦੇ ਹਨ, ਸੋ ਜਦੋਂ ਇਸ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਆਇਆ ਤਾਂ ਉਸ ਦੇ ਅਨੁਸਾਰ ਤੁਹਾਨੂੰ ਇਸ ਨਾਲ ਸੰਬੰਧਿਤ ਜਾਣਕਾਰੀ ਜਲਦੀ ਹੀ ਦੱਸੀ ਜਾਵੇਗੀ।


What is Master Cadre in Punjabi

ਮਾਸਟਰ ਕੇਡਰ ਇਕ ਅਧਿਆਪਕਾਂ ਦੀ ਭਰਤੀ ਦੇ ਵਾਸਤੇ ਲਈ ਜਾਣ ਵਾਲੀ ਪ੍ਰੀਖਿਆ ਹੈ, B.Ed ਅਤੇ PSTET 2 ਨੂੰ ਪਾਸ ਕਰਨ ਤੋਂ ਬਾਅਦ ਉਮੀਦਵਾਰ ਇਸ ਭਰਤੀ ਦੇ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਦੇ ਵਿਚ ਉਮੀਦਵਾਰ ਆਪਣੇ ਚੁਣੇ ਹੋਏ ਵਿਸ਼ੇ ਦੀ ਪ੍ਰੀਖਿਆ ਦਿੰਦੇ ਹਨ।


Eligibility for Master Cadre in Punjab 

ਇਸ ਪ੍ਰੀਖਿਆ ਲਈ B.Ed ਦੇ ਨਾਲ ਨਾਲ Punjab TET ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।

Master Cadre Punjab Exam Pattern

  • Questions - 150
  • Total Marks - 150
  • Negative Marking - No
  • Exam Mode - Offline
  • Board - Education Recruitment Board Punjab
  • Job Location - Punjab

ਸੋ ਦੋਸਤੋ ਜੇਕਰ ਤੁਸੀਂ ਮਾਸਟਰ ਕੇਡਰ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਮੁਫ਼ਤ ਵਿੱਚ ਨੋਟਸ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਯੂ ਟਿਊਬ ਚੈਨਲ ਤੋਂ ਵੀ ਵਧੀਆ ਤਿਆਰੀ ਕਰ ਸਕਦੇ ਹੋ। ਆਪਣੇ ਯੂ ਟਿਊਬ ਚੈਨਲ ਦਾ ਲਿੰਕ ਵੀ ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਹੀ ਮਿਲ ਜਾਵੇਗਾ। 

Post a Comment

3 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom