Type Here to Get Search Results !

Punjab Police Constable Physical Test Admit Cards

Punjab Police Constable ਦੀ ਭਰਤੀ ਲਈ ਅਲੱਗ ਅਲੱਗ ਸ਼ਿਫਟਾਂ ਵਿੱਚ ਆਨਲਾਈਨ ਪ੍ਰੀਖਿਆ ਕਰਵਾਈ ਗਈ ਸੀ, ਜਿਸ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਸੀ ਅਤੇ ਇਸ ਵਿੱਚੋਂ ਚੁਣੇ ਗਏ ਉਮੀਦਵਾਰਾਂ ਨੂੰ ਸਰੀਰਕ ਯੋਗਤਾ ਟੈਸਟ ਲਈ ਬੁਲਾਇਆ ਗਿਆ ਸੀ ਜਿੰਨਾ ਦੀ ਲਿਸਟ ਜਾਰੀ ਕਰ ਦਿੱਤੀ ਗਈ ਸੀ, ਸੋ ਉਹਨਾਂ ਚੁਣੇ ਹੋਏ ਉਮੀਦਵਾਰਾਂ ਦਾ ਸਰੀਰਕ ਯੋਗਤਾ ਟੈਸਟ ਕਰਵਾਇਆ ਜਾਣਾ ਹੈ ਜਿਸ ਲਈ Punjab Police Constable Physical Test Admit Card ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ।

Punjab Police Constable Physical Test Admit Cards 


Punjab Police Constable Physical Test Admit Card

Punjab Police Constable ਦੀ ਭਰਤੀ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਸਰੀਰਕ ਯੋਗਤਾ ਟੈਸਟ ਲਿਆ ਜਾਣਾ ਹੈ ਜਿਸ ਦੇ ਲਈ ਵਿਭਾਗ ਦੇ ਵੱਲੋਂ 
ਇਸ ਭਰਤੀ ਦੇ ਲਈ ਲਏ ਜਾਣ ਵਾਲੇ ਸਰੀਰਕ ਯੋਗਤਾ ਟੈਸਟ ਦੇ Punjab Police Constable Physical Test Admit Cards ਜਾਰੀ ਕਰ ਦਿੱਤੇ ਗਏ ਹਨ। ਇਹ ਸਰੀਰਕ ਯੋਗਤਾ ਟੈਸਟ ਦਸੰਬਰ 2023 ਵਿੱਚ ਲਏ ਜਾਣੇ ਹਨ ਜਿਸ ਦੇ ਲਈ ਵਿਭਾਗ ਦੇ ਵੱਲੋਂ ਪਹਿਲਾਂ ਵੀ ਸੂਚਨਾ ਦਿੱਤੀ ਗਈ ਸੀ, ਸੋ ਹੁਣ ਇਸ ਦੇ ਲਈ Admit Cards ਵੀ ਜਾਰੀ ਕਰ ਦਿੱਤੇ ਗਏ ਹਨ। ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੋਂ ਜਾਂ ਫਿਰ ਨੀਚੇ ਦਿੱਤੇ ਗਏ ਲਿੰਕ ਦੇ ਜਰੀਏ ਸਿੱਧਾ ਹੀ ਲਾਗਇਨ ਕਰਕੇ ਪ੍ਰਾਪਤ ਕਰ ਸਕਦੇ ਹੋ।

ਤੁਸੀਂ ਆਪਣੇ Admit Card ਆਪਣੀ ID ਨੂੰ ਲਾਗ ਇਨ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਲਾਗ ਇਨ ਕਰਨ ਤੋਂ ਬਾਅਦ ਤੁਸੀਂ Admit Card ਵਾਲੀ Option ਉੱਤੇ ਚਲੇ ਜਾਓਗੇ ਅਤੇ ਤੁਸੀਂ ਇਸਨੂੰ ਪ੍ਰਾਪਤ ਕੇ ਸਕਦੇ ਹੋ।

Punjab Police Constable Admit Card 2023

Click Here


ਉੱਪਰ ਦਿੱਤੇ ਲਿੰਕ ਤੋਂ Admit Card ਪ੍ਰਾਪਤ ਕਰੋ।



Punjab Police Constable Physical Test Admit Cards 2023

ਵਿਭਾਗ ਵੱਲੋਂ Punjab Police Constable Physical Test Admit Cards ਨੂੰ ਜਾਰੀ ਕਰ ਦਿੱਤਾ ਗਿਆ ਹੈ, ਇਸ ਦੇ ਲਈ ਚੁਣੇ ਗਏ ਉਮੀਦਵਾਰ ਉੱਪਰ ਦਿੱਤੇ ਲਿੰਕ ਤੋਂ ਆਪਣਾ Admit Card ਪ੍ਰਾਪਤ ਕਰ ਸਕਦੇ ਹਨ।


How to Download Punjab Police Constable Admit Card 2023
Punjab Police Constable Admit Card Download ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਆਪਣੀ ID Login ਕਰਕੇ Admit Card ਪ੍ਰਾਪਤ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom