Type Here to Get Search Results !

NTT Recruitment 2023 Punjab - NTT 8393 - Apply Online

NTT Recruitment 2023 Punjab - NTT 8393 - Apply Online

NTT Recruitment 2023

Hello Dear Candidates this is a recruitment for NTT Recruitment 2023 and NTT Recruitment 2023 Punjab. You Can Read here all details related to NTT Recruitment in Punjab.

You Can read the notification of ntt recruitment 2023 punjab. This is a Government NTT Teacher vacancy and you can easily apply for Pre Primary Teachers Recruitment. In this article you can read full details about ntt recruitment and ntt jobs in punjab. 


ntt recruitment 2023 punjab

 Note - ਜਲਦੀ ਹੀ ਇਸ ਭਰਤੀ ਦਾ Official Notification ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤਾ ਜਾ ਸਕਦਾ ਹੈ। 


NTT Recruitment 2023 Punjab

ਤੁਸੀਂ NTT Recruitment 2023 ਭਰਤੀ ਦਾ notification ਪੜ੍ਹ ਸਕਦੇ ਹੋ ਅਤੇ ਸਾਡੀ ਇਸ ਪੋਸਟ ਵਿੱਚੋਂ ਵੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ntt registration 2023 ਤੋਂ ਲੈ ਕੇ ਇਸ ਦੀ ਪੂਰੀ ਭਰਤੀ ਦਾ ਪ੍ਰੋਸੈੱਸ ਤੁਹਾਨੂੰ ਆਪਣੀ ਇਸ ਪੋਸਟ ਵਿੱਚ ਦੱਸਿਆ ਗਿਆ ਹੈ। ntt recruitment in punjab ਵਿੱਚ ਵਿਭਾਗ ਦੇ ਦੁਆਰਾ NTT 8393 vacancy ਰੱਖੀ ਹੈ ਜਿਸ ਦੇ ਲਈ ਉਮੀਦਵਾਰ ਆਪਣੀ ਯੋਗਤਾ ਦੇ ਅਨੁਸਾਰ ਅਪਲਾਈ ਕਰ ਸਕਦੇ ਹਨ।


NTT Jobs in Punjab

Important Dates and Links NTT 8393

Notification Date -   Soon

Starting Date -  Soon

Last Date - Soon

Admit Card - Soon

Exam Date -   Soon

Answer Key - Soon

Result -   Soon

NTT Exam Date 2023 Punjab - Soon

Chandigarh NTT Recruitment Apply Now

Punjab Gk Questions in Punjabi

History Notes in Punjabi


Category Wise Fees

General -    1000/-

Ex-Servicemen (ESM) - 0/-

SC/ST (All States) - 500/-

BC (Punjab) - 1000/-

EWS - 1000/-


  NTT Job Vacancy  

Total Vacancies for the post of NTT -

8393 Posts

NTT Job Vacancy - 8393 Posts


 NTT 8393 Qualification  

  • 10+2 or its equivalent from a recognized Education Board/University. (ਘੱਟ ਤੋਂ  ਘੱਟ 45% Marks ਨਾਲ)
  • Diploma Certificate in Nursary Teacher Education Program (NTT Course) (ਇੱਕ ਸਾਲ ਤੋਂ ਘੱਟ ਨਹੀਂ)

Mandatory Qualification -

Apart from the above-mentioned qualifications, all candidates must have passed Matriculation examination with Punjabi as one of the compulsory or elective subjects or any other equivalent examination in Punjabi language specified by the Punjab Government.

ਇਸ ਭਰਤੀ ਦੇ ਲਈ ਦਸਵੀਂ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।

Q. Who is eligible for NTT exam in Punjab?

Ans. - 10+2 or its equivalent, NTT or Pre Primary Teacher Diploma and Passed Matriculation examination with Punjabi.


 Age Limit  

Minimum - 18 Years (as on 01 January 2023)

Maximum - 37 Years (as on 01 January 2023)

Relaxation -

SC/OBC -  5 Years Relaxation


ਬਾਕੀ Relaxation ਅਤੇ ਹੋਰ ਜਾਣਕਾਰੀ ਤੁਸੀਂ Full Notification ਤੋਂ ਪ੍ਰਾਪਤ ਕਰ ਸਕਦੇ ਹੋ ਜੋ Education Recruitment Board ਦੀ Official Website ਤੇ ਦਿੱਤਾ ਗਿਆ ਹੈ।

NTT Job Apply Online

Note - ਜਲਦੀ ਹੀ ਇਸ ਭਰਤੀ ਦਾ Official Notification ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤਾ ਜਾ ਸਕਦਾ ਹੈ। 

NTT Job Vacancy 2023 ਲਈ ਵਿਭਾਗ ਦੇ ਦੁਆਰਾ ਜਲਦੀ ਹੀ Official Notification ਜਾਰੀ ਕਰ ਦਿੱਤਾ ਜਾ ਸਕਦਾ ਹੈ। ਇਸ ਭਰਤੀ ਦੇ ਲਈ ਜਦੋਂ ਵੀ ਅਪਲਾਈ ਹੋਣਾ ਸ਼ੁਰੂ ਹੋਇਆ ਤਾਂ ਤੁਹਾਨੂੰ NTT Job Apply Online ਦਾ ਲਿੰਕ ਤੁਹਾਨੂੰ ਇਥੇ ਮਿਲ ਜਾਵੇਗਾ।


NTT Recruitment 2023 Punjab - NTT 8393 - NTT Recruitment in Punjab
NTT Recruitment 2023 Punjab - NTT 8393 - NTT Recruitment in Punjab 


NTT 8393 Syllabus

NTT 8393 Syllabus ਵਿਭਾਗ ਦੇ ਦੁਆਰਾ ਬਹੁਤ ਹੀ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਇਸਦੇ ਲਈ ਤੁਹਾਨੂੰ ਵਿਭਾਗ ਦੀ ਵੈੱਬਸਾਈਟ ਤੇ ਬਣੇ ਰਹਿਣਾ ਪਵੇਗਾ ਅਤੇ ਅਸੀਂ ਵੀ ਤੁਹਾਨੂੰ NTT 8393 ਬਾਰੇ ਪੂਰੀ ਜਾਣਕਾਰੀ ਅਤੇ ntt 8393 new update ਬਾਰੇ ਜਾਣਕਾਰੀ ਦਿੰਦੇ ਰਹਾਂਗੇ। ਜਦੋਂ ਵੀ ਵਿਭਾਗ ਦੇ ਦੁਆਰਾ ਇਸਦਾ ਸਿਲੇਬਸ ਜਾਰੀ ਕੀਤਾ ਜਾਵੇਗਾ ਤਾਂ ਇੱਥੇ ਵੀ ਦੱਸ ਦਿੱਤਾ ਜਾਵੇਗਾ।


NTT Registration 2023

NTT Registration 2023 ਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।


NTT Teacher Salary in Punjab

NTT Post in Punjab ਦਾ ਇਸ਼ਤਿਹਾਰ ਹਾਲ ਹੀ ਜਾਰੀ ਕੀਤਾ ਗਿਆ ਹੈ। ਇਸ ਨੋਟਫਿਕੇਸ਼ਨ ਵਿੱਚ ਦੱਸੇ ਅਨੁਸਾਰ ntt job salary ਨੂੰ ਵਿਭਾਗ ਦੇ ਨਿਯਮਾਂ ਅਨੁਸਾਰ ਰੱਖਿਆ ਜਾਵੇਗਾ।

NTT 8393 New Update

NTT 8393 ਭਰਤੀ ਦੇ ਲਈ Offficial Notification ਜਾਰੀ ਕਰ ਦਿੱਤਾ ਗਿਆ ਹੈ। ਤੁਸੀਂ ਆਪਣੀ ਯੋਗਤਾ ਦੇ ਅਨੁਸਾਰ ਅਤੇ ਦਿੱਤੀਆਂ ਹੋਈਆਂ ਹਦਾਇਤਾਂ ਦੇ ਅਨੁਸਾਰ ਇਸ NTT 8393 Recruitment 2023 ਦੇ ਲਈ ਅਪਲਾਈ ਕਰ ਸਕਦੇ ਹੋ।


NTT Exam Date 2023 Punjab

ਵਿਭਾਗ ਦੇ ਦੁਆਰਾ NTT 8393 ਦੀ ਪ੍ਰੀਖਿਆ ਮਿਤੀ ਅਤੇ ਨਤੀਜੇ ਬਾਅਦ ਵਿੱਚ ਘੋਸ਼ਿਤ ਕੀਤੇ ਜਾਣਗੇ। ਫਿਲਹਾਲ ਇਸਦਾ ਸਿਲੇਬਸ ਜਾਰੀ ਕੀਤਾ ਜਾ ਸਕਦਾ ਹੈ।

NTT Exam Date 2023 Punjab - Soon

NTT Result 2023 - Soon

NTT Jobs Near Me - Punjab State


NTT new update ਲਈ ਸਾਡੇ ਨਾਲ ਜੁੜੇ ਰਹੋ। ਇਸ ਤੋਂ ਇਲਾਵਾ ਹੋਰ ਵੀ ਸਾਰੀਆਂ ਭਰਤੀਆਂ ਲਈ ਤੁਹਾਨੂੰ ਸਾਡੀ ਇਸ ਵੈੱਬਸਾਈਟ ਤੋਂ ਪੂਰੀ ਜਾਣਕਾਰੀ ਮਿਲਦੀ ਰਹੇਗੀ। 


NTT 8393 FAQs -

Q. Who is eligible for NTT exam in Punjab?

Ans. - 10+2 or its equivalent, NTT or Pre Primary Teacher Diploma and Passed Matriculation examination with Punjabi.


Q. What is the salary of NTT teacher in Punjab per month?

Ans. Salary of NTT teacher in Punjab will be decided by the department as per rules.


Q. What is the salary of pre primary teacher in Punjab?

Ans. The Salary of pre primary teacher in Punjabi will be decided by the department as per rules.

Post a Comment

2 Comments
* Please Don't Spam Here. All the Comments are Reviewed by Admin.
  1. Ntt bharti notification kdo out huna

    ReplyDelete
  2. Ntt one years di kado vari aani .asi 3 saal to wait kar rahe aa

    ReplyDelete

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom