Type Here to Get Search Results !

PSTET Admit Card - PSTET Admit Card 2023 Download

PSTET Admit Card - PSTET Admit Card 2023

ਇਸ PSTET 2023 ਦੀ ਪ੍ਰੀਖਿਆ ਜੋ ਕਿ ਮਿਤੀ 30 ਅਪ੍ਰੈਲ 2023 ਨੂੰ ਲਈ ਜਾਣੀ ਹੈ ਦੇ PSTET Admit Card ਸਬੰਧੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ PSTET Admit Card ਕੱਲ੍ਹ ਮਿਤੀ 22 ਅਪ੍ਰੈਲ 2023 ਨੂੰ ਸਵੇਰੇ 11 ਵਜੇ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। PSTET Admit Card 2023 Download ਕਰਨ ਲਈ ਤੁਹਾਨੂੰ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ Login ਕਰਨਾ ਪਵੇਗਾ ਜਾਂ ਫਿਰ ਆਪਣੀ ਇਸ ਵੈੱਬਸਾਈਟ ਤੋਂ ਲਿੰਕ ਪ੍ਰਾਪਤ ਕਰ ਕੇ ਤੁਸੀਂ ਆਪਣੇ PSTET Admit Card Download ਕਰ ਸਕੋਗੇ। ਤੁਸੀ ਇਸ ਪੋਸਟ ਵਿੱਚ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।


ਦੋਸਤੋ PSTET 2023 ਦਾ ਪੇਪਰ 2 ਮਿਤੀ 30 ਅਪ੍ਰੈਲ 2023 ਨੂੰ ਲਿਆ ਜਾਣਾ ਹੈ, ਤੁਸੀ ਇਸ ਪੇਪਰ ਨਾਲ ਸਬੰਧਤ ਸਾਰਾ ਹੀ Study Material ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। PSTET 2023 Admit Card ਪ੍ਰਾਪਤ ਕਰਨ ਲਈ ਲਿੰਕ ਵੀ ਇੱਥੇ ਹੀ ਮਿਲ ਜਾਵੇਗਾ।


PSTET Admit Card 2023 Download

PSTET Admit Card Link

Login

Syllabus PDF


ਇਸ ਉੱਪਰ ਕਲਿੱਕ ਕਰ ਕੇ ਤੁਸੀਂ ਆਪਣੇ Admit Card ਪ੍ਰਾਪਤ ਕਰ ਸਕਦੇ ਹੋ। admit card ਪ੍ਰਾਪਤ ਕਰਨ ਲਈ ਤੁਹਾਨੂੰ Login ਕਰਨਾ ਪਵੇਗਾ। PSTET 2023 Admit Card ਦਾ ਲਿੰਕ ਸ਼ੁਰੂ ਹੋ ਗਿਆ ਹੈ।
  • ਪਹਿਲਾਂ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ
  • ਉਸ ਤੋਂ ਬਾਅਦ ਆਪਣੀ id login ਕਰੋ
  • Admit Card ਦੀ Option ਨਜ਼ਰ ਆਵੇਗੀ ਉਸ ਉੱਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਸੀਂ ਉਸਨੂੰ pdf ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਪ੍ਰਿੰਟ ਵੀ ਕਰ ਸਕਦੇ ਹੋ।

PSTET 2023 admit card ਦਾ ਲਿੰਕ ਮਿਤੀ 22 April 2023 ਦੇ ਸਵੇਰੇ 11 ਵਜੇ ਤੋਂ Active ਕਰ ਦਿੱਤਾ ਗਿਆ ਹੈ ਜਿਸ ਨੂੰ Open ਕਰ ਕੇ ਤੁਸੀਂ ਆਪਣੇ PSTET Admit Card download ਕਰ ਸਕਦੇ ਹੋ। ਇਹ ਪੇਪਰ 30 April 2023 ਨੂੰ ਲਿਆ ਜਾਣਾ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom