Type Here to Get Search Results !

Punjab Patwari 2023 - Punjab Patwari Exam Date - Punjab Patwari Recruitment

Punjab Patwari 2023 - Punjab Patwari Exam Date - Punjab Patwari Recruitment 

Punjab Patwari New Update 

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 02 ਆਫ 2023 ਰਾਹੀਂ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ ਦੀਆਂ ਮਾਲ ਪਟਵਾਰੀ ਦੀਆਂ 710 ਅਸਾਮੀਆਂ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਇਹਨਾਂ ਅਸਾਮੀਆਂ ਲਈ ਫੀਸ ਭਰਨ ਲਈ Portal ਮਿਤੀ 11 ਅਪ੍ਰੈਲ 2023 ਨੂੰ ਇੱਕ ਦਿਨ ਲਈ ਖੋਲ ਦਿੱਤਾ ਗਿਆ ਹੈ

ਸੋ ਜਿਨ੍ਹਾਂ ਉਮੀਦਵਾਰਾਂ ਦੀ ਅਜੇ ਇਸ ਭਰਤੀ ਲਈ ਫੀਸ ਭਰਨੀ ਰਹਿੰਦੀ ਹੈ ਤਾਂ ਉਹ ਆਪਣੀ ਫੀਸ ਇਸ ਮਿਤੀ ਦੇ ਵਿੱਚ ਵਿੱਚ ਹੀ ਭਰ ਦੇਣ।

ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਪਰੋਕਤ ਅਸਾਮੀਆਂ ਦੀ ਫੀਸ ਭਰਨ ਤੋਂ ਪਹਿਲਾਂ ਇਸ਼ਤਿਹਾਰ ਨੰਬਰ 02 ਆਫ 2023 ਨੂੰ ਧਿਆਨ ਨਾਲ ਪੜਿਆ ਜਾਵੇ ਤਾਂ ਕਿ ਫੀਸ ਭਰਨ ਸਮੇਂ ਕਿਸੇ ਵੀ ਤਰਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।


Punjab Patwari Exam Date 

Punjab Patwari 2023 ਭਰਤੀ ਦੀ Exam Date ਵਿਭਾਗ ਦੇ ਦੁਆਰਾ ਜਾਰੀ ਕਰ ਦਿੱਤੀ ਗਈ ਹੈ। ਮਿਤੀ 10 ਅਪ੍ਰੈਲ 2023 ਨੂੰ ਜਾਰੀ ਹੋਏ ਨੋਟਿਸ ਵਿੱਚ PSSSB ਦੇ ਦੁਆਰਾ ਲਏ ਜਾਣ ਵਾਲੇ ਲਗਪਗ ਸਾਰੇ ਹੀ ਪੇਪਰਾਂ ਦੀਆਂ ਮਿਤੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ Punjab Patwari Recruitment ਦੀ Exam Date ਵੀ ਦੱਸੀ ਗਈ ਹੈ। Punjab Patwari Exam Date 14-05-2023 ਦੱਸੀ ਗਈ ਹੈ। ਇਸ ਨੋਟਿਸ ਵਿੱਚ ਹੋਰ ਵੀ ਬਹੁਤ ਸਾਰੇ ਪੇਪਰਾਂ ਦੀਆਂ ਮਿਤੀਆਂ ਨੂੰ ਦੱਸਿਆ ਗਿਆ ਹੈ, ਤਾਂ ਤੁਸੀਂ ਉਸ ਦੇ ਅਨੁਸਾਰ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ। ਤੁਸੀਂ ਆਪਣੇ YouTube ਚੈਨਲ ਤੋਂ ਵੀ ਤਿਆਰੀ ਕਰ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਵੀ ਸਾਰਾ Study Material ਮਿਲ ਜਾਵੇਗਾ। 

ਸਾਰੇ ਪੇਪਰਾਂ ਦੀਆਂ ਮਿਤੀਆਂ ਨਾਲ ਸੰਬੰਧਿਤ ਨੋਟਿਸ ਅਤੇ ਫੀਸ ਨਾਲ ਸੰਬੰਧਿਤ ਨੋਟਿਸ ਦੇ ਲਿੰਕ ਅੱਗੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਪੂਰੀ ਜਾਣਕਾਰੀ ਲਈ ਪੜ੍ਹ ਸਕਦੇ ਹੋ।


Punjab Patwari 2023 - Punjab Patwari Exam Date - Punjab Patwari Recruitment
Punjab Patwari Exam Date - Punjab Patwari Recruitment 

Punjab Patwari 2023

Notification - 02 of 2023

Vacancy - 710 Posts

Fess Submit Last Date - 11-04-2023

Exam Date - 14-05-2023

Notification - Punjab Patwari 2023

Punjab Patwari Syllabus - Download 

Fees Notification - Download

Official Website - sssb.punjab.gov.in


Punjab Gk Questions ਪੜ੍ਹਨ ਲਈ ਇਹ ਵੀਡੀਓ ਜਰੂਰ ਦੇਖੋ ਇਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਹਨ। ਇਸ ਵਿਚ 20 MCQs ਦਿੱਤੇ ਹਨ ਜਿਸ ਨਾਲ ਤੁਸੀਂ ਆਪਣੀ ਤਿਆਰੀ ਨੂੰ ਹੋਰ ਵਧੀਆ ਕਰ ਸਕਦੇ ਹੋ ਅਤੇ ਪਹਿਲਾਂ ਤੋਂ ਕੀਤੀ ਤਿਆਰੀ ਨੂੰ ਜਾਂਚ ਸਕਦੇ ਹੋ। ਉਸਦੇ ਲਈ ਇਹ ਨੀਚੇ ਦੀ ਵੀਡੀਉ ਜ਼ਰੂਰ ਦੇਖੋ।

ਜੇਕਰ ਇਹਨਾਂ 20 ਪ੍ਰਸ਼ਨਾਂ ਵਿੱਚੋ 18 ਪ੍ਰਸ਼ਨ ਜਾਂ ਇਸ ਤੋਂ ਜਿਆਦਾ ਸਹੀ ਹਨ ਤਾਂ ਤੁਹਾਡੀ ਤਿਆਰੀ ਬਹੁਤ ਹੀ ਵਧੀਆ ਹੈ, ਨਹੀਂ ਤਾਂ ਹੋਰ ਤਿਆਰੀ ਲਈ ਇਸ ਵੈੱਬਸਾਈਟ ਤੋਂ ਦਿੱਤੇ ਸਾਰੇ ਹੀ ਨੋਟਸ ਪੜ੍ਹ ਲਓ ਜਿਸ ਨਾਲ ਤਿਆਰੀ ਹੋਰ ਵਧੀਆ ਹੋ ਜਾਵੇਗੀ, ਧੰਨਵਾਦ ਜੀ।

ਇਸ ਤਰ੍ਹਾਂ ਦੀਆਂ ਹੋਰ Updates ਨੂੰ ਜਾਨਣ ਲਈ ਸਾਡੇ ਨਾਲ ਜੁੜੇ ਰਹੋ ਜੀ ਅਸੀਂ ਤੁਹਾਨੂੰ ਹਰ ਇਕ ਜਾਣਕਾਰੀ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਵਧੀਆ ਤਿਆਰੀ ਕਰਨ ਲਈ ਸਾਡੇ YouTube ਚੈਨਲ ਨੂੰ ਵੀ ਜਰੂਰ ਦੇਖੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom