Type Here to Get Search Results !

8th Class Result 2023 Punjab Board - 8th Class Result 2023

8th Class Result 2023 Punjab Board - 8th Class Result 2023

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਦੇਖ ਸਕਦੇ ਹੋ। ਇਸ ਵਾਰ 8th Class Result 2023 Punjab Board ਬਹੁਤ ਹੀ ਸ਼ਾਨਦਾਰ ਰਿਹਾ ਹੈ।


ਟਿੱਬਿਆਂ ਦੀਆਂ ਧੀਆਂ ਨੇ ਫਿਰ ਤੋਂ ਮਾਰੀ ਬਾਜ਼ੀ


ਮਾਨਸਾ ਜ਼ਿਲ੍ਹਾ, ਜਿਸ ਨੂੰ ਕਿ ਪੱਛੜੇ ਹੋਏ ਜਿਲ੍ਹੇ ਦਾ ਖਿਤਾਬ ਦਿੱਤਾ ਜਾਂਦਾ ਸੀ। ਪਰ ਅੱਜ ਕੱਲ੍ਹ ਇਸ ਜਿਲ੍ਹੇ ਦੇ ਧੀਆਂ-ਪੁੱਤ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰ ਰਹੇ ਹਨ। ਜਿਸ ਦੀ ਉਦਾਹਰਨ ਸਿੱਖਿਆ ਦੇ ਖੇਤਰ ਵਿਚ ਆ ਰਹੇ ਨਤੀਜਿਆਂ ਤੋਂ ਲਈ ਜਾ ਸਕਦੀ ਹੈ।

28 ਅਪ੍ਰੈਲ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਜਿਲ੍ਹੇ ਦੀਆਂ ਧੀਆਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ, ਜਿਸ ਵਿੱਚੋਂ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ (ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਮਾਨਸਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ (ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਮਾਨਸਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਵਿਦਿਆਰਥਣਾਂ ਨੇ 600 ਵਿੱਚੋ 600 ਅੰਕ ਪ੍ਰਾਪਤ ਕੀਤੇ ਹਨ। ਬਾਕੀ ਜਾਣਕਾਰੀ ਤੁਸੀਂ ਇਸ ਪੂਰੀ ਪੋਸਟ ਵਿੱਚ ਪੜ੍ਹ ਸਕਦੇ ਹੋ।


ਇਸ ਤੋਂ ਕੁਝ ਹੀ ਦਿਨ ਪਹਿਲਾਂ ਆਏ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਪਹਿਲਾ ਅਤੇ ਦੂਜਾ ਸਥਾਨ ਮਾਨਸਾ ਜਿਲ੍ਹੇ ਦੀਆਂ ਧੀਆਂ ਨੇ ਹੀ ਪ੍ਰਾਪਤ ਕੀਤਾ ਸੀ ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਦੇਖ ਸਕਦੇ ਹੋ।



8th Class Result 2023 Punjab Board 



8th Class Pass Percentage

  • Overall Pass Percentage - 98.01%
  • Pass Percentage of Girls - 98.68%
  • Pass Percentage of Boys - 97.41%

8th Class Result 2023 Punjab Board
8th Class Result 2023 Punjab Board

ਜਮਾਤ ਅੱਠਵੀਂ ਪ੍ਰੀਖਿਆ, ਮਾਰਚ 2023

ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -

ਸਥਾਨ ਪਹਿਲਾ

ਨਾਮ - ਲਵਪ੍ਰੀਤ ਕੌਰ
ਪਿਤਾ ਦਾ ਨਾਮ - ਕੁਲਵਿੰਦਰ ਸਿੰਘ
ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)
ਪ੍ਰਾਪਤ ਅੰਕ - 600 ਵਿੱਚੋ 600
ਪ੍ਰਤੀਸ਼ਤ - 100%

8th Class Result 2023 Punjab Board
8th Class Result 2023 Punjab Board

ਸਥਾਨ ਦੂਜਾ

ਨਾਮ - ਗੁਰਅੰਕਿਤ ਕੌਰ
ਪਿਤਾ ਦਾ ਨਾਮ - ਸੁਖਵਿੰਦਰ ਸਿੰਘ
ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)

ਪ੍ਰਾਪਤ ਅੰਕ - 600 ਵਿੱਚੋ 600
ਪ੍ਰਤੀਸ਼ਤ - 100%

8th Class Result 2023 Punjab Board
8th Class Result 2023 Punjab Board

ਸਥਾਨ ਤੀਜਾ

ਨਾਮ - ਸਮਰਪ੍ਰੀਤ ਕੌਰ
ਪਿਤਾ ਦਾ ਨਾਮ - ਜਗਦੇਵ ਸਿੰਘ 
ਸਕੂਲ - ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ (ਲੁਧਿਆਣਾ)
ਪ੍ਰਾਪਤ ਅੰਕ - 598 ਵਿੱਚੋ 600
ਪ੍ਰਤੀਸ਼ਤ - 99.67%

8th Class Result 2023 Punjab Board
8th Class Result 2023 Punjab Board


 

8th Class Result 2023 Punjab Board

ਕੁੱਲ ਰੈਗੂਲਰ ਵਿਦਿਆਰਥੀ -

ਇਸ ਵਾਰ ਕੁੱਲ ਪਾਸ ਨਤੀਜਾ 98.01% ਰਿਹਾ ਹੈ।

ਕੁੜੀਆਂ -

ਇਸ ਵਾਰ ਕੁੜੀਆਂ ਦਾ ਨਤੀਜਾ 98.68% ਰਿਹਾ ਹੈ।

ਮੁੰਡੇ -

ਇਸ ਵਾਰ ਮੁੰਡਿਆਂ ਦਾ ਨਤੀਜਾ 97.41% ਰਿਹਾ ਹੈ।


ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ। ਅਸੀਂ ਇਸੇ ਤਰਾਂ ਤੁਹਾਨੂੰ ਸਾਰੀਆਂ Updates ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ Study Material ਵੀ ਪ੍ਰਾਪਤ ਕਰ ਸਕਦੇ ਹੋ।

Post a Comment

3 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom