Type Here to Get Search Results !

5th Class Result 2023 Punjab Board - 5th Class Result

5th Class Result 2023 Punjab Board - 5th Class Result 

Punjab School Education Board has announced 5th Class Result 2023 Punjab Board, The Students who appeared for the examination they can check their Results from the Official Website of Punjab School Education Board - pseb.ac.in

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਜਮਾਤ ਪੰਜਵੀਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ।


ਪੰਜਾਬ ਭਰ ਵਿੱਚੋ ਇਸ ਵਾਰ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਨਾਲੋ ਪਾਸ ਹੋਣ ਦੀ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਵਧੀਆ ਦੇਖਣ ਨੂੰ ਮਿਲੀ ਹੈ।

5th Class Pass Percentage

  • Overall Pass Percentage - 99.69%
  • Pass Percentage of Girls - 99.74%
  • Pass Percentage of Boys - 99.65%


ਜਮਾਤ ਪੰਜਵੀਂ ਪ੍ਰੀਖਿਆ, ਮਾਰਚ 2023

ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -

ਸਥਾਨ ਪਹਿਲਾ

ਨਾਮ - ਜਸਪ੍ਰੀਤ ਕੌਰ
ਪਿਤਾ ਦਾ ਨਾਮ - ਜਰਨੈਲ ਸਿੰਘ
ਸਕੂਲ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ (ਮਾਨਸਾ)
ਪ੍ਰਾਪਤ ਅੰਕ - 500 ਵਿੱਚੋ 500
ਪ੍ਰਤੀਸ਼ਤ - 100%

ਸਥਾਨ ਦੂਜਾ

ਨਾਮ - ਨਵਦੀਪ ਕੌਰ
ਪਿਤਾ ਦਾ ਨਾਮ - ਕਰਮਜੀਤ ਸਿੰਘ
ਸਕੂਲ - ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਕੋਠੇ (ਮਾਨਸਾ)
ਪ੍ਰਾਪਤ ਅੰਕ - 500 ਵਿੱਚੋ 500
ਪ੍ਰਤੀਸ਼ਤ - 100%

ਸਥਾਨ ਤੀਜਾ

ਨਾਮ - ਗੁਰਨੂਰ ਸਿੰਘ ਧਾਲੀਵਾਲ
ਪਿਤਾ ਦਾ ਨਾਮ - ਭਗਤ ਸਿੰਘ ਧਾਲੀਵਾਲ
ਸਕੂਲ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਾਨਵੈਂਟ ਸਕੂਲ, ਭਾਣਾ (ਫਰੀਦਕੋਟ)
ਪ੍ਰਾਪਤ ਅੰਕ - 500 ਵਿੱਚੋ 500
ਪ੍ਰਤੀਸ਼ਤ - 100%


5th Class Result 2023 Punjab Board

ਕੁੱਲ ਰੈਗੂਲਰ ਵਿਦਿਆਰਥੀ -

ਇਸ ਵਾਰ ਕੁੱਲ ਪਾਸ ਨਤੀਜਾ 99.69% ਰਿਹਾ ਹੈ।

ਕੁੜੀਆਂ -

ਇਸ ਵਾਰ ਕੁੜੀਆਂ ਦਾ ਨਤੀਜਾ 99.74% ਰਿਹਾ ਹੈ।

ਮੁੰਡੇ -

ਇਸ ਵਾਰ ਮੁੰਡਿਆਂ ਦਾ ਨਤੀਜਾ 99.65% ਰਿਹਾ ਹੈ।



ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ

ਜਮਾਤ ਪੰਜਵੀਂ ਪ੍ਰੀਖਿਆ ਮਾਰਚ 2023 (ਰੈਗੂਲਰ) 

ਇਸ ਵਾਰ ਬਰਨਾਲਾ ਜਿਲ੍ਹੇ ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ ਅਤੇ ਜੇਕਰ ਦੇਖਿਆ ਜਾਵੇ ਤਾਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮਾਨਸਾ ਜਿਲ੍ਹੇ ਵਿੱਚੋਂ ਹਨ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਮੋਹਾਲੀ ਵਿਚ ਦੇਖੀ ਗਈ ਹੈ।

ਬਰਨਾਲਾ (Barnala) -

ਇਸ ਜਿਲ੍ਹੇ ਦੇ 4895 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 4888 ਵਿਦਿਆਰਥੀ ਪਾਸ ਹੋਏ ਜੋ ਕਿ 99.86 ਪ੍ਰਤੀਸ਼ਤ ਬਣਦੇ ਹਨ।

ਤਰਨਤਾਰਨ (Tarn Taran) -

ਇਸ ਜਿਲ੍ਹੇ ਦੇ 14,041 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14,021 ਵਿਦਿਆਰਥੀ ਪਾਸ ਹੋਏ ਜੋ ਕਿ 99.86 ਪ੍ਰਤੀਸ਼ਤ ਬਣਦੇ ਹਨ।

ਰੂਪਨਗਰ (Roop Nagar) -

ਇਸ ਜਿਲ੍ਹੇ ਦੇ 5982 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5973 ਵਿਦਿਆਰਥੀ ਪਾਸ ਹੋਏ ਜੋ ਕਿ 99.85 ਪ੍ਰਤੀਸ਼ਤ ਬਣਦੇ ਹਨ।

ਐੱਸ ਬੀ ਐੱਸ ਨਗਰ (SBS Nagar) -

ਇਸ ਜਿਲ੍ਹੇ ਦੇ 5698 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5689 ਵਿਦਿਆਰਥੀ ਪਾਸ ਹੋਏ ਜੋ ਕਿ 99.84 ਪ੍ਰਤੀਸ਼ਤ ਬਣਦੇ ਹਨ।

ਅੰਮ੍ਰਿਤਸਰ (Amritsar) -

ਇਸ ਜਿਲ੍ਹੇ ਦੇ 29863 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 29805 ਵਿਦਿਆਰਥੀ ਪਾਸ ਹੋਏ ਜੋ ਕਿ 99.81 ਪ੍ਰਤੀਸ਼ਤ ਬਣਦੇ ਹਨ।

ਮਾਨਸਾ (Mansa) -

ਇਸ ਜਿਲ੍ਹੇ ਦੇ 7787 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 7772 ਵਿਦਿਆਰਥੀ ਪਾਸ ਹੋਏ ਜੋ ਕਿ 99.81 ਪ੍ਰਤੀਸ਼ਤ ਬਣਦੇ ਹਨ।

ਪਠਾਨਕੋਟ (Pathankot) -

ਇਸ ਜਿਲ੍ਹੇ ਦੇ 5205 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5195 ਵਿਦਿਆਰਥੀ ਪਾਸ ਹੋਏ ਜੋ ਕਿ 99.81 ਪ੍ਰਤੀਸ਼ਤ ਬਣਦੇ ਹਨ।

ਫਾਜ਼ਿਲਕਾ (Fazilka) -

ਇਸ ਜਿਲ੍ਹੇ ਦੇ 13480 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 13452 ਵਿਦਿਆਰਥੀ ਪਾਸ ਹੋਏ ਜੋ ਕਿ 99.79 ਪ੍ਰਤੀਸ਼ਤ ਬਣਦੇ ਹਨ।

ਫਿਰੋਜ਼ਪੁਰ (Ferozepur) -

ਇਸ ਜਿਲ੍ਹੇ ਦੇ 11069 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11043 ਵਿਦਿਆਰਥੀ ਪਾਸ ਹੋਏ ਜੋ ਕਿ 99.77 ਪ੍ਰਤੀਸ਼ਤ ਬਣਦੇ ਹਨ।

ਸ੍ਰੀ ਮੁਕਤਸਰ ਸਾਹਿਬ (Sri Mukatsar Sahib) -

ਇਸ ਜਿਲ੍ਹੇ ਦੇ 9944 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 9920 ਵਿਦਿਆਰਥੀ ਪਾਸ ਹੋਏ ਜੋ ਕਿ 99.76 ਪ੍ਰਤੀਸ਼ਤ ਬਣਦੇ ਹਨ।

ਬਠਿੰਡਾ (Bathinda) -

ਇਸ ਜਿਲ੍ਹੇ ਦੇ 13751 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 13715 ਵਿਦਿਆਰਥੀ ਪਾਸ ਹੋਏ ਜੋ ਕਿ 99.74 ਪ੍ਰਤੀਸ਼ਤ ਬਣਦੇ ਹਨ।

ਫਰੀਦਕੋਟ (Faridkot) -

ਇਸ ਜਿਲ੍ਹੇ ਦੇ 6214 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 6198 ਵਿਦਿਆਰਥੀ ਪਾਸ ਹੋਏ ਜੋ ਕਿ 99.74 ਪ੍ਰਤੀਸ਼ਤ ਬਣਦੇ ਹਨ।

ਪਟਿਆਲਾ (Patiala) -

ਇਸ ਜਿਲ੍ਹੇ ਦੇ 17510 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 17456 ਵਿਦਿਆਰਥੀ ਪਾਸ ਹੋਏ ਜੋ ਕਿ 99.69 ਪ੍ਰਤੀਸ਼ਤ ਬਣਦੇ ਹਨ।

ਸੰਗਰੂਰ (Sangrur) -

ਇਸ ਜਿਲ੍ਹੇ ਦੇ 11034 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11000 ਵਿਦਿਆਰਥੀ ਪਾਸ ਹੋਏ ਜੋ ਕਿ 99.69 ਪ੍ਰਤੀਸ਼ਤ ਬਣਦੇ ਹਨ।

ਜਲੰਧਰ (Jalandhar) -

ਇਸ ਜਿਲ੍ਹੇ ਦੇ 21573 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 21503 ਵਿਦਿਆਰਥੀ ਪਾਸ ਹੋਏ ਜੋ ਕਿ 99.68 ਪ੍ਰਤੀਸ਼ਤ ਬਣਦੇ ਹਨ।

ਮੋਗਾ (Moga) -

ਇਸ ਜਿਲ੍ਹੇ ਦੇ 8961 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 8932 ਵਿਦਿਆਰਥੀ ਪਾਸ ਹੋਏ ਜੋ ਕਿ 99.68 ਪ੍ਰਤੀਸ਼ਤ ਬਣਦੇ ਹਨ।

ਗੁਰਦਾਸਪੁਰ (Gurdaspur) -

ਇਸ ਜਿਲ੍ਹੇ ਦੇ 14766 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 14712 ਵਿਦਿਆਰਥੀ ਪਾਸ ਹੋਏ ਜੋ ਕਿ 99.63 ਪ੍ਰਤੀਸ਼ਤ ਬਣਦੇ ਹਨ।

ਹੁਸ਼ਿਆਰਪੁਰ (Hoshiarpur) -

ਇਸ ਜਿਲ੍ਹੇ ਦੇ 13826 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 13773 ਵਿਦਿਆਰਥੀ ਪਾਸ ਹੋਏ ਜੋ ਕਿ 99.62 ਪ੍ਰਤੀਸ਼ਤ ਬਣਦੇ ਹਨ।

ਕਪੂਰਥਲਾ (Kapurthala) -

ਇਸ ਜਿਲ੍ਹੇ ਦੇ 7288 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 7258 ਵਿਦਿਆਰਥੀ ਪਾਸ ਹੋਏ ਜੋ ਕਿ 99.59 ਪ੍ਰਤੀਸ਼ਤ ਬਣਦੇ ਹਨ।

ਮਲੇਰਕੋਟਲਾ (Malerkotla) -

ਇਸ ਜਿਲ੍ਹੇ ਦੇ 4179 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 4162 ਵਿਦਿਆਰਥੀ ਪਾਸ ਹੋਏ ਜੋ ਕਿ 99.59 ਪ੍ਰਤੀਸ਼ਤ ਬਣਦੇ ਹਨ।

ਸ੍ਰੀ ਫ਼ਤਹਿਗੜ੍ਹ ਸਾਹਿਬ (Sri Fatehgarh Sahib) -

ਇਸ ਜਿਲ੍ਹੇ ਦੇ 5716 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 5691 ਵਿਦਿਆਰਥੀ ਪਾਸ ਹੋਏ ਜੋ ਕਿ 99.56 ਪ੍ਰਤੀਸ਼ਤ ਬਣਦੇ ਹਨ।

ਲੁਧਿਆਣਾ (Ludhiana) -

ਇਸ ਜਿਲ੍ਹੇ ਦੇ 49877 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 49658 ਵਿਦਿਆਰਥੀ ਪਾਸ ਹੋਏ ਜੋ ਕਿ 99.56 ਪ੍ਰਤੀਸ਼ਤ ਬਣਦੇ ਹਨ।

ਐੱਸ ਏ ਐੱਸ ਨਗਰ ਮੋਹਾਲੀ (Mohali) -

ਇਸ ਜਿਲ੍ਹੇ ਦੇ 11188 ਵਿਦਿਆਰਥੀ ਪੰਜਵੀਂ ਦੀ ਮਾਰਚ ਪ੍ਰੀਖਿਆ ਵਿੱਚ ਹਾਜ਼ਿਰ ਸਨ ਅਤੇ ਉਹਨਾਂ ਵਿਚੋਂ 11131 ਵਿਦਿਆਰਥੀ ਪਾਸ ਹੋਏ ਜੋ ਕਿ 99.49 ਪ੍ਰਤੀਸ਼ਤ ਬਣਦੇ ਹਨ।

5th Class Result 2023 Punjab Board - 5th Class Result
5th Class Result 2023 Punjab Board - 5th Class Result 

ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।

Post a Comment

2 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom