Head Ads

ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ - 8th Class Result 2023 Punjab Board

8th Class Result 2023 Punjab Board

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਜਮਾਤ ਅੱਠਵੀਂ 2023 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ।


8th Class Result 2023

Punjab School Education Board has announced 8th Class Result 2023 Punjab Board, The Students who appeared for the examination they can check their Results from the Official Website of Punjab School Education Board - pseb.ac.in


ਪੰਜਾਬ ਭਰ ਵਿੱਚੋ ਇਸ ਵਾਰ 8th Class Result 2023 ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਨਾਲੋ ਪਾਸ ਹੋਣ ਦੀ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਵਧੀਆ ਦੇਖਣ ਨੂੰ ਮਿਲੀ ਹੈ।


8th Class Pass Percentage

  • Overall Pass Percentage - 98.01%
  • Pass Percentage of Girls - 98.68%
  • Pass Percentage of Boys - 97.41%

Topper ਵਿਦਿਆਰਥੀ ਦੇਖਣ ਲਈ ਕਲਿੱਕ ਕਰੋ



ਜਮਾਤ ਅੱਠਵੀਂ ਪ੍ਰੀਖਿਆ, ਮਾਰਚ 2023

ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ -

ਸਥਾਨ ਪਹਿਲਾ

ਨਾਮ - ਲਵਪ੍ਰੀਤ ਕੌਰ
ਪਿਤਾ ਦਾ ਨਾਮ - ਕੁਲਵਿੰਦਰ ਸਿੰਘ
ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)
ਪ੍ਰਾਪਤ ਅੰਕ - 600 ਵਿੱਚੋ 600
ਪ੍ਰਤੀਸ਼ਤ - 100%

ਸਥਾਨ ਦੂਜਾ

ਨਾਮ - ਗੁਰਅੰਕਿਤ ਕੌਰ
ਪਿਤਾ ਦਾ ਨਾਮ - ਸੁਖਵਿੰਦਰ ਸਿੰਘ
ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)
ਪ੍ਰਾਪਤ ਅੰਕ - 600 ਵਿੱਚੋ 600
ਪ੍ਰਤੀਸ਼ਤ - 100%

ਸਥਾਨ ਤੀਜਾ

ਨਾਮ - ਸਮਰਪ੍ਰੀਤ ਕੌਰ
ਪਿਤਾ ਦਾ ਨਾਮ - ਜਗਦੇਵ ਸਿੰਘ 
ਸਕੂਲ - ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ (ਲੁਧਿਆਣਾ)
ਪ੍ਰਾਪਤ ਅੰਕ - 598 ਵਿੱਚੋ 600
ਪ੍ਰਤੀਸ਼ਤ - 99.67%



8th Class Result 2023 Punjab Board

ਕੁੱਲ ਰੈਗੂਲਰ ਵਿਦਿਆਰਥੀ -

ਇਸ ਵਾਰ ਕੁੱਲ ਪਾਸ ਨਤੀਜਾ 98.01% ਰਿਹਾ ਹੈ।

ਕੁੜੀਆਂ -

ਇਸ ਵਾਰ ਕੁੜੀਆਂ ਦਾ ਨਤੀਜਾ 98.68% ਰਿਹਾ ਹੈ।

ਮੁੰਡੇ -

ਇਸ ਵਾਰ ਮੁੰਡਿਆਂ ਦਾ ਨਤੀਜਾ 97.41% ਰਿਹਾ ਹੈ।

8th Class Result 2023 Punjab Board
8th Class Result 2023 Punjab Board


ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ -

ਜਮਾਤ ਅੱਠਵੀਂ ਪ੍ਰੀਖਿਆ ਮਾਰਚ 2023 (ਰੈਗੂਲਰ) 

ਇਸ ਵਾਰ ਪਠਾਨਕੋਟ ਜਿਲ੍ਹੇ (99.33%) ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ ਅਤੇ ਜੇਕਰ ਦੇਖਿਆ ਜਾਵੇ ਤਾਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮਾਨਸਾ ਜਿਲ੍ਹੇ ਵਿੱਚੋਂ ਹਨ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਮੋਗਾ ਜਿਲ੍ਹੇ (96.79%) ਵਿਚ ਦੇਖੀ ਗਈ ਹੈ।


ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।

Post a Comment

8 Comments
* Please Don't Spam Here. All the Comments are Reviewed by Admin.
Anonymous said…
Jashanpreet kaur
Anonymous said…
Ashwinder singh
Anonymous said…
lovepreet kaur
Anonymous said…
hardeep kaur
Anonymous said…
riya
Anonymous said…
Bharat Bhushan
Anonymous said…
8023249021
Anonymous said…
Love