Head Ads

10th Result 2022 PSEB -10th Result 2022 Punjab Board - Merit List

 10th Result 2022 PSEB -10th Result 2022 Punjab Board - Merit List 


10th Result 2022 PSEB - Merit List

Punjab School Education Board (PSEB) has announced 10th result 2022 term 2. You can easily check your 10th result 2022 pseb and 10th Result 2022 Merit List.

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10th Result 2022 ਨੂੰ ਅੱਜ ਐਲਾਨ ਦਿੱਤਾ ਗਿਆ ਹੈ। ਇਸ ਵਾਰ ਦਸਵੀਂ ਜਮਾਤ ਦਾ ਇਹ ਨਤੀਜਾ 97.94% ਰਿਹਾ ਹੈ ਇਸ ਤੋਂ ਇਲਾਵਾ ਬਾਕੀ ਜਾਣਕਾਰੀ ਤੁਸੀਂ ਇਸ ਪੋਸਟ ਵਿੱਚ ਪੜ ਸਕਦੇ ਹੋ। ਤੁਸੀਂ ਆਪਣਾ 10th Result 2022 Toppers ਅਤੇ 10th Result Merit List ਨੂੰ ਬਹੁਤ ਅਸਾਨੀ ਨਾਲ ਦੇਖ ਸਕਦੇ ਹੋ ਜਿਸਦਾ ਲਿੰਕ ਤੁਹਾਨੂੰ ਸਾਡੀ ਇਸ ਵੈੱਬਸਾਈਟ ਤੇ ਦਿੱਤਾ ਹੈ।

10th Merit List 2022

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10th Result ਐਲਾਨ ਦਿੱਤਾ ਗਿਆ ਹੈ ਇਸ ਨਤੀਜੇ ਵਿੱਚ ਪਹਿਲੇ ਤਿੰਨ ਸਥਾਨ ਲੜਕੀਆਂ ਨੇ ਹਾਸਿਲ ਕੀਤੇ ਹਨ। ਇਸ ਦੀ ਮੈਰਿਟ ਸੂਚੀ ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

 Toppers -


ਪਹਿਲਾ ਸਥਾਨ -

ਨੈਨਸੀ ਰਾਣੀ ਪੁੱਤਰੀ ਸ੍ਰੀ ਰਾਮ ਕ੍ਰਿਸ਼ਨ
ਸਕੂਲ - ਸਰਕਾਰੀ ਹਾਈ ਸਕੂਲ ਸਤੀਏ ਵਾਲਾ (ਫਿਰੋਜ਼ਪੁਰ)
ਅੰਕ - 650 ਵਿੱਚੋ 644 ਅੰਕ ਪ੍ਰਾਪਤ ਕੀਤੇ ਜੋ ਕਿ 99.08% ਬਣਦੇ ਹਨ।

ਦੂਜਾ ਸਥਾਨ -

ਦਿਲਪ੍ਰੀਤ ਕੌਰ ਪੁੱਤਰੀ ਸ੍ਰੀ ਰੱਬੀ ਸਿੰਘ
ਸਕੂਲ - ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ (ਸੰਗਰੂਰ)
ਅੰਕ - 650 ਵਿੱਚੋ 644 ਅੰਕ ਪ੍ਰਾਪਤ ਕੀਤੇ ਜੋ ਕਿ 99.08% ਬਣਦੇ ਹਨ।

ਤੀਜਾ ਸਥਾਨ -

ਕੋਮਲਪ੍ਰੀਤ ਕੌਰ ਪੁੱਤਰੀ ਸ੍ਰੀ ਤਰਸੇਮ ਸਿੰਘ
ਸਕੂਲ - ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ (ਸੰਗਰੂਰ) 
ਅੰਕ - 650 ਵਿੱਚੋ 642 ਅੰਕ ਪ੍ਰਾਪਤ ਕੀਤੇ ਜੋ ਕਿ 98.77% ਬਣਦੇ ਹਨ।

10th Class Merit List 

10th Class Merit List 2022


ਵਿਦਿਆਰਥੀਆਂ ਦੇ ਅੰਕੜੇ -

PSEB 10th Result 2022 Merit List


ਕੁੱਲ ਵਿਦਿਆਰਥੀ

ਕੁੱਲ (ਰੈਗੂਲਰ+ਓਪਨ) 3,23,361 ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 3,16,699 ਵਿਦਿਆਰਥੀ ਪਾਸ ਹੋਏ ਜੋ ਕਿ ਕੁੱਲ ਵਿਦਿਆਰਥੀਆਂ ਦਾ 97.94 ਪ੍ਰਤੀਸ਼ਤ ਬਣਦਾ ਹੈ।

ਕੁੜੀਆਂ -

ਕੁੱਲ 1,41,528 ਵਿਦਿਆਰਥਣਾਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 1,40,594 ਵਿਦਿਆਰਥਣਾਂ ਪਾਸ ਹੋਈਆਂ ਜੋ ਕਿ ਕੁੱਲ ਵਿਦਿਆਰਥਣਾਂ ਦਾ 99.34 ਪ੍ਰਤੀਸ਼ਤ ਬਣਦਾ ਹੈ।

ਮੁੰਡੇ -

ਕੁੱਲ 1,70,005 ਮੁੰਡਿਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 1,68,022 ਮੁੰਡੇ ਪਾਸ ਹੋਏ ਜੋ ਕਿ ਕੁੱਲ ਮੁੰਡਿਆਂ ਦਾ 98.83 ਪ੍ਰਤੀਸ਼ਤ ਬਣਦਾ ਹੈ।

ਖੇਤਰ ਅਨੁਸਾਰ -

ਸ਼ਹਿਰੀ ਖੇਤਰ -

ਕੁੱਲ 1,01,554 ਸ਼ਹਿਰੀ ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 1,00,285 ਵਿਦਿਆਰਥੀ ਪਾਸ ਹੋਏ ਜੋ ਕਿ ਕੁੱਲ ਸ਼ਹਿਰੀ ਵਿਦਿਆਰਥੀਆਂ ਵਿਚੋਂ 98.75 ਪ੍ਰਤੀਸ਼ਤ ਬਣਦੀ ਹੈ।

ਪੇਂਡੂ ਖੇਤਰ -

ਕੁੱਲ 2,09,991 ਪੇਂਡੂ ਖੇਤਰ ਦੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਓਹਨਾ ਵਿੱਚੋਂ 2,08,342 ਵਿਦਿਆਰਥੀ ਪਾਸ ਹੋਏ ਜੋ ਕਿ ਕੁੱਲ ਪੇਂਡੂ ਖੇਤਰ ਦੇ ਵਿਦਿਆਰਥੀਆਂ ਵਿਚੋਂ 99.21 ਪ੍ਰਤੀਸ਼ਤ ਬਣਦੀ ਹੈ।


10th Result 2022 PSEB -10th Result 2022 Punjab Board - Merit List
10th Result 2022 PSEB -10th Result 2022 Punjab Board - Merit List


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਦੂਜੀ ਟਰਮ ਦੇ ਨਤੀਜੇ ਨੂੰ ਐਲਾਨ ਕੁਝ ਦਿਨ ਪਹਿਲਾ ਹੀ ਕਰ ਦਿੱਤਾ ਸੀ ਜਿਸਨੂੰ ਤੁਸੀਂ ਇਸ ਪੋਸਟ ਵਿੱਚ ਜਾ ਕੇ ਵੀ ਦੇਖ ਸਕਦੇ ਹੋ, ਇਸ ਤੋਂ ਬਾਅਦ ਅੱਜ ਦਸਵੀਂ ਜਮਾਤ ਦਾ ਨਤੀਜਾ ਵੀ ਐਲਾਨ ਦਿੱਤਾ ਗਿਆ ਹੈ। ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਨਾਮ ਤੁਸੀਂ ਦੇਖ ਸਕਦੇ ਹੋ ਅਤੇ ਉਸਦੀ ਸੂਚੀ ਤੁਹਾਨੂੰ ਉੱਪਰ ਦਿੱਤੇ ਲਿੰਕ ਤੋਂ ਮਿਲ ਜਾਵੇਗੀ, ਤੁਸੀਂ ਆਪਣਾ 10th Result 2022 PSEB Term 2 ਦਾ ਨਤੀਜਾ ਹੇਠ ਦਿੱਤੇ ਲਿੰਕ ਤੇ ਜਾ ਕੇ ਦੇਖ ਸਕਦੇ ਹੋ ।

10th Class Punjab Board ਦੇ ਪੇਪਰ ਸਾਲ 2022 ਦੇ ਪਿਛਲੇ ਮਹੀਨਿਆਂ ਵਿੱਚ ਲਏ ਗਏ ਸਨ। ਇਹਨਾਂ ਵਿੱਚ ਦਸਵੀਂ ਕਲਾਸ ਦੇ ਲੱਖਾਂ ਵਿਦਿਆਰਥੀਆਂ ਵਲੋਂ ਪੇਪਰ ਦਿੱਤੇ ਗਏ ਸਨ ਜਿਸ ਦੇ ਨਤੀਜੇ ਦਾ ਵਿਦਿਆਰਥੀਆਂ ਵੱਲੋਂ ਬਹੁਤ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤੁਸੀਂ ਇਹਨਾ ਵਿਦਿਆਰਥੀਆਂ ਦੀ ਮੈਰਿਟ ਸੂਚੀ ਅਤੇ ਇਹਨਾਂ ਪੇਪਰਾਂ ਦਾ ਨਤੀਜਾ ਅੱਜ ਤੋਂ ਦੇਖ ਸਕਦੇ ਹੋ। ਦਸਵੀਂ ਜਮਾਤ ਦਾ ਨਤੀਜਾ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਅਤੇ ਸਾਡੇ ਵੱਲੋਂ ਵੀ ਤੁਹਾਨੂੰ ਉਸ ਵੈੱਬਸਾਈਟ (ਪੰਜਾਬ ਸਕੂਲ ਸਿੱਖਿਆ ਬੋਰਡ) ਦਾ ਲਿੰਕ ਮੁਹਈਆ ਕਰਵਾ ਦਿੱਤਾ ਗਿਆ ਹੈ, ਜਿਸ ਤੇ ਜਾ ਕੇ ਤੁਸੀਂ ਆਪਣਾ ਰੋਲ ਨੰਬਰ ਭਰ ਕੇ, ਆਪਣਾ 10th Result 2022 ਨਤੀਜਾ ਦੇਖ ਸਕਦੇ ਹੋ।

10th Result 2022 Punjab Board

 PSEB 10th Result 2022 ਦੇ ਨਤੀਜਿਆਂ ਨੂੰ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ।

10th Class Result 2022 PSEB


PSEB 10th Result 2022 check

 10th Class Result 2022 

PSEB 10th Result 2022


 Other Results 

12th Result 2022 PSEB

12th Class Merit List 2022

8th Class Result 2022 PSEB


ਦਸਵੀਂ ਜਮਾਤ ਦੇ ਪੇਪਰ ਅਤੇ ਨਤੀਜਿਆਂ ਨਾਲ ਸੰਬੰਧਿਤ ਮਹੱਤਵਪੂਰਨ ਮਿਤੀਆਂ 


ਬੋਰਡ -

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ)
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ -
www.pseb.ac.in
Www pseb ac in 10th result 2022 punjab board

ਜਮਾਤ -

ਦਸਵੀਂ (ਮੈਟ੍ਰਿਕ ਪ੍ਰੀਖਿਆ)


ਨਤੀਜਾ -

ਦੂਜੀ ਟਰਮ - 05 & 06 ਜੁਲਾਈ 2022
10th Class Result 2022

Your Questions -

Question - Is 10th result declared 2022 PSEB?
Answer - 10th Result 2022 will be Declare on 05 July 2022.

Question - Is 10th PSEB result Declared?
Answer - 10th PSEB result will be Declared Today.

Question - PSEB 10th Result 2022 Kab Aayega?
Answer - PSEB 10th Result 2022 06 July 2022 ko Aayega.


ਦਸਵੀਂ ਜਮਾਤ ਦਾ ਨਤੀਜਾ ਕਿਵੇਂ ਚੈੱਕ ਕਰੀਏ

How can I check PSEB 10th result?
You Can easily check your PSEB 10th Result by following these steps -

Punjab Result 2022
ਤੁਸੀਂ ਦਸਵੀਂ ਜਮਾਤ ਨਤੀਜਾ ਦਾ ਕਾਫੀ ਤਰੀਕਿਆਂ ਨਾਲ ਚੈੱਕ ਕਰ ਸਕਦੇ ਹੋ, ਨਤੀਜਾ ਚੈੱਕ ਕਰਨ ਦੇ ਤਰੀਕੇ ਹੇਠ ਲਿਖੇ ਹਨ -

ਪਹਿਲਾ ਤਰੀਕਾ -

PSEB ਨੂੰ ਗੂਗਲ ਤੇ ਸਰਚ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਚਲੇ ਜਾਓ। ਪੇਜ ਨੂੰ ਡੈਸਕਟਾਪ ਮੋਡ ਕਰ ਲਵੋ ਅਤੇ ਰਿਜਲਟ ਦੇ ਸੈਕਸ਼ਨ ਤੇ ਚਲੇ ਜਾਓ।

ਉਥੇ ਜਾ ਕੇ 10th Result ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਜਾਂ ਨਾਮ ਭਰ ਕੇ ਸਬਮਿਟ ਕਰੋ।
ਰਿਜਲਟ ਤੁਹਾਡੇ ਸਾਹਮਣੇ ਆ ਜਾਵੇਗਾ।

ਦੂਸਰਾ ਤਰੀਕਾ -

ਸਾਡੇ ਇਸ ਪੇਜ ਉੱਤੇ ਤੁਹਾਨੂੰ ਰਿਜਲਟ ਦੇਖਣ ਦਾ ਲਿੰਕ ਦਿੱਤਾ ਗਿਆ ਹੈ।
ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਰਿਜਲਟ ਵਾਲੇ ਪੇਜ ਤੇ ਪਹੁੰਚ ਜਾਵੋਗੇ।
ਰਿਜਲਟ ਵਾਲੇ ਪੇਜ ਤੇ ਪਹੁੰਚ ਕੇ ਆਪਣੀ ਜਾਣਕਾਰੀ, ਨਾਮ ਜਾਂ ਰੋਲ ਨੰਬਰ ਭਰ ਕੇ ਤੁਸੀਂ ਆਪਣਾ ਰਿਜਲਟ ਦੇਖ ਸਕਦੇ ਹੋ।

ਤੀਜਾ ਤਰੀਕਾ -

ਤੁਸੀਂ ਰਿਜਲਟ ਆਉਣ ਤੋਂ ਪਹਿਲਾਂ ਆਪਣੇ ਨਤੀਜੇ ਦੀ ਵੈੱਬਸਾਈਟ ਤੇ ਜਾ ਕੇ, ਆਪਣੇ ਨੰਬਰ ਦੇ ਰਾਹੀਂ ਰਜਿਸਟਰ ਕਰ ਕੇ ਐਸ ਐਮ ਐਸ ਦੇ ਰਾਹੀਂ ਵੀ ਰਿਜਲਟ ਪ੍ਰਾਪਤ ਕਰ ਸਕਦੇ ਹੋ।

ਇਸ ਤੋਂ ਇਲਾਵਾ ਬਾਕੀ ਸਾਰੇ ਪ੍ਰਕਾਰ ਦੀਆਂ ਜਾਣਕਾਰੀਆਂ ਨੂੰ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ, ਅਸੀ ਤੁਹਾਡੇ ਤੱਕ ਹਰ ਇਕ ਜਾਣਕਾਰੀ ਪਹੁੰਚਾਉਂਦੇ ਰਹਾਂਗੇ।
Tags

Post a Comment

0 Comments
* Please Don't Spam Here. All the Comments are Reviewed by Admin.