Type Here to Get Search Results !

10th Result 2022 PSEB - 10th Class Result Check

 10th Result 2022 PSEB - 10th Class Result Check

Punjab School Education Board (PSEB) has announced 10th result 2022 term 2. You can easily check your 10th result 2022 pseb. 

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10th Result 2022 PSEB ਦਾ ਐਲਾਨ ਕਰ ਦਿੱਤਾ ਹੈ ਅਤੇ ਤੁਸੀਂ ਅੱਜ ਤੋਂ ਹੀ ਆਪਣਾ ਨਤੀਜਾ ਦੇਖ ਸਕਦੇ ਹੋ। 10th Class Result ਨੂੰ ਚੈੱਕ ਕਰਨ ਲਈ ਹੇਠਾਂ ਇੱਕ ਲਿੰਕ ਦਿੱਤਾ ਹੈ ਜਿਸ ਤੇ ਜਾ ਕੇ ਤੁਸੀਂ ਆਪਣੇ ਇਸ ਨਤੀਜੇ ਨੂੰ ਅਸਾਨੀ ਨਾਲ ਦੇਖ ਸਕਦੇ ਹੋ।

10th Result 2022 Check



ਇਸ ਤੋਂ ਇਲਾਵਾ ਹੋਰ ਜਮਾਤਾਂ ਦੇ ਨਤੀਜੇ ਅਤੇ ਓਹਨਾਂ ਦੀਆਂ ਮੈਰਿਟ ਲਿਸਟਾਂ ਨੂੰ ਵੀ ਤੁਸੀਂ ਅਸਾਨੀ ਨਾਲ ਦੇਖ ਸਕਦੇ ਹੋ ਜਿਨਾਂ ਨਾਲ ਸੰਬੰਧਿਤ ਜਾਣਕਾਰੀ ਹੇਠ ਦਿੱਤੀ ਹੈ -


10th Result 2022 PSEB - 10th Class Result Check
10th Result 2022 PSEB - 10th Class Result Check


12th Result 2022 PSEB

12th Class Merit List 2022

8th Class Result 2022 PSEB


ਸਕੂਲ ਬੋਰਡ -

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ)

PSEB ਦੀ ਵੈੱਬਸਾਈਟ - www.pseb.ac.in
Www pseb ac in 10th result 2022 punjab board

ਕਲਾਸ - ਦਸਵੀਂ 2022 (ਮੈਟ੍ਰਿਕ ਪ੍ਰੀਖਿਆ)

ਨਤੀਜਾ -

ਦੂਜੀ ਟਰਮ - 06 ਜੁਲਾਈ 2022
10th Class Result 2022


Your Questions -

Question - Is 10th result declared 2022 PSEB?
Answer - Yes, 10th Result 2022 Declared.

Question - Is 10th PSEB result Declared?
Answer - Yes, 10th PSEB result Declared Today.

Question - PSEB 10th Result 2022 Kab Aayega?
Answer - PSEB 10th Result 2022 Aaj Aa Gya Hai.


10th Result 2022 ਕਿਵੇਂ ਚੈੱਕ ਕਰੀਏ

How can I check PSEB 10th result?
You Can easily check your PSEB 10th Result by following below steps -

10th Class Resultl 2022
ਤੁਸੀਂ ਦਸਵੀਂ ਜਮਾਤ ਨਤੀਜਾ ਦਾ ਕਾਫੀ ਤਰੀਕਿਆਂ ਨਾਲ ਚੈੱਕ ਕਰ ਸਕਦੇ ਹੋ, ਨਤੀਜਾ ਚੈੱਕ ਕਰਨ ਦੇ ਤਰੀਕੇ ਹੇਠ ਲਿਖੇ ਹਨ -

ਨਤੀਜਾ ਦੇਖਣ ਦਾ ਪਹਿਲਾ ਤਰੀਕਾ -

ਗੂਗਲ ਤੇ PSEB ਸਰਚ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਚਲੇ ਜਾਓ। ਫਿਰ ਪੇਜ ਨੂੰ ਡੈਸਕਟਾਪ ਮੋਡ ਕਰ ਲਵੋ ਅਤੇ ਰਿਜਲਟ ਵਾਲੇ ਸੈਕਸ਼ਨ ਤੇ ਚਲੇ ਜਾਓ।

ਫਿਰ ਉਥੇ ਜਾ ਕੇ 10th Result ਤੇ ਕਲਿੱਕ ਕਰੋ।
ਇਸ ਤੋਂ ਬਾਅਦ ਆਪਣਾ ਰੋਲ ਨੰਬਰ ਜਾਂ ਨਾਮ ਭਰ ਕੇ ਸਬਮਿਟ ਕਰੋ।
ਤੁਹਾਡਾ ਰਿਜਲਟ ਤੁਹਾਡੇ ਸਾਹਮਣੇ ਆ ਜਾਵੇਗਾ।

ਨਤੀਜਾ ਦੇਖਣ ਦਾ ਦੂਸਰਾ ਤਰੀਕਾ -

ਸਾਡੇ ਇਸ ਪੇਜ ਉੱਤੇ ਤੁਹਾਨੂੰ ਰਿਜਲਟ ਦੇਖਣ ਦਾ ਲਿੰਕ ਦਿੱਤਾ ਗਿਆ ਹੈ।
ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ 10th Class Result ਵਾਲੇ ਪੇਜ ਤੇ ਪਹੁੰਚ ਜਾਵੋਗੇ।
10th Result ਵਾਲੇ ਪੇਜ ਤੇ ਪਹੁੰਚ ਕੇ ਆਪਣਾ ਨਾਮ ਜਾਂ ਰੋਲ ਨੰਬਰ ਭਰ ਕੇ ਤੁਸੀਂ ਆਪਣਾ ਰਿਜਲਟ ਦੇਖ ਸਕਦੇ ਹੋ।

ਨਤੀਜਾ ਦੇਖਣ ਦਾ ਤੀਜਾ ਤਰੀਕਾ -

ਤੁਸੀਂ ਰਿਜਲਟ ਆਉਣ ਤੋਂ ਪਹਿਲਾਂ ਆਪਣੇ ਨਤੀਜੇ ਦੀ ਵੈੱਬਸਾਈਟ ਤੇ ਜਾ ਕੇ, ਆਪਣੇ ਨੰਬਰ ਦੇ ਰਾਹੀਂ ਰਜਿਸਟਰ ਕਰ ਕੇ ਐਸ ਐਮ ਐਸ ਦੇ ਰਾਹੀਂ ਵੀ ਰਿਜਲਟ ਪ੍ਰਾਪਤ ਕਰ ਸਕਦੇ ਹੋ।

ਹਰ ਪ੍ਰਕਾਰ ਦੀ ਜਾਣਕਾਰੀ ਅਤੇ ਪੜਾਈ ਨਾਲ ਸੰਬੰਧਿਤ ਨੋਟਸ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ।
Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom