Type Here to Get Search Results !

PSEB Result Dates 2024 - Class 8th 10th 12th ਕਦੋਂ ਆਵੇਗਾ ਨਤੀਜਾ

PSEB Result Dates 2024 - Class 8th 10th 12th ਕਦੋਂ ਆਵੇਗਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਮਾਰਚ 2024 ਵਿੱਚ ਲਏ ਗਏ ਸਲਾਨਾਂ ਇਮਤਿਹਾਨਾਂ ਦਾ ਨਤੀਜਾ ਤਿਆਰ ਕਰ ਲਿਆ ਗਿਆ ਹੈ। ਇਹ ਨਤੀਜਾ ਐਲਾਨਣ ਦੀਆਂ ਤਿਆਰੀਆਂ ਵੀ ਹੀ ਚੁੱਕੀਆਂ ਹਨ। ਇਹਨਾਂ 8th, 10th, 12th ਜਮਾਤਾਂ ਦਾ ਨਤੀਜਾ ਹੇਠ ਲਿਖੀਆਂ ਮਿਤੀਆਂ ਅਨੁਸਾਰ ਐਲਾਨੇ ਜਾਣ ਦੀ ਸੰਭਾਵਨਾ ਹੈ।

ਨਤੀਜਾ ਐਲਾਨੇ ਜਾਣ ਦੀਆਂ ਸੰਭਾਵਿਤ ਮਿਤੀਆਂ 

  • 10th Class Result 2024 - 18 April 2024
  • 8th Class Result 2024 - 28 April 2024
  • 12th Class Result 2024 - First Week of May 2024

PSEB Result Dates 2024 

The Punjab School Education Board has prepared the results of the annual examinations conducted in March 2024 for the 8th, 10th and 12th classes. Preparations have already been made to declare this result. These 8th, 10th, 12th result 2024 will be announced on upper given dates. these all dates are tentative dates for the PSEB Results 2024

8th Class Result 2024 Punjab Board

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ PSEB 8th Class Result 2024 ਨਤੀਜਾ 28 April 2024 ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ।

10th Class Result 2024 Punjab Board

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ PSEB 10th Class Result 2024 ਨਤੀਜਾ 18 April 2024 ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ।

12th Class Result 2024 Punjab Board

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ PSEB 12th Class Result 2024 ਨਤੀਜਾ ਮਈ ਦੇ ਪਹਿਲੇ ਹਫਤੇ 2024 ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ।


PSEB Result Dates 2024
PSEB Result Dates 2024


ਪਿਛਲੇ ਸਾਲ 2023 ਦੇ ਨਤੀਜੇ


ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -

8th, 10th, 12th ਜਮਾਤਾਂ ਦਾ ਨਤੀਜਾ ਉਪਰੋਕਤ ਮਿਤੀਆਂ ਨੂੰ ਜਾਰੀ ਕਰ ਦਿੱਤਾ ਜਾਵੇਗਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom