Type Here to Get Search Results !

Current Affairs Punjab Police Constable - Current Affairs in Punjabi 2024

Current Affairs Punjab Police Constable - Current Affairs in Punjabi 2024

ਇਸ ਪੋਸਟ ਵਿੱਚ Current Affairs in Punjabi ਦੇ ਪ੍ਰਸ਼ਨ ਉੱਤਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ। ਇਹਨਾਂ ਪ੍ਰਸ਼ਨਾਂ ਨੂੰ ਆਪਣੇ ਯੂਟਿਊਬ ਚੈਨਲ ਉੱਤੇ ਪੜ੍ਹ ਚੁੱਕੇ ਹਾਂ, ਤੁਸੀਂ ਉਸ ਵੀਡੀਓ ਨੂੰ ਵੀ ਜਾ ਕੇ ਦੇਖ ਸਕਦੇ ਹੋ।

Current Affairs in Punjabi 2024

ਪ੍ਰਸ਼ਨ 01 - Royal Challengers Bangalore ਨੇ IPL 2024 ਤੋਂ ਪਹਿਲਾਂ ਆਪਣਾ ਨਾਮ ਬਦਲ ਕੇ ਕੀ ਰੱਖਿਆ?
A. Royal Challengers Bengaluru
B. Royal Challengers India
C. Royal Challengers Asia
D. Royal Challengers Bangla
ਉੱਤਰ - A. Royal Challengers Bengaluru


ਪ੍ਰਸ਼ਨ 02 - ਭਾਰਤ ਦੇ ਕਿਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ 'ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ' ਦੀ ਸ਼ੁਰੂਆਤ ਕੀਤੀ ਗਈ?
A. ਪੰਜਾਬ
B. ਹਰਿਆਣਾ
C. ਨਵੀਂ ਦਿੱਲੀ
D. ਉੱਤਰ ਪ੍ਰਦੇਸ਼
ਉੱਤਰ - C. ਨਵੀਂ ਦਿੱਲੀ


ਪ੍ਰਸ਼ਨ 03 - TATA Digital ਦੇ ਨਵੇਂ CEO ਅਤੇ MD ਕੌਣ ਬਣੇ ਹਨ?
A. ਨਵੀਨ ਤਹਿਲਯਾਨੀ
B. ਕ੍ਰਿਸ ਬਰਾਊਨ
C. ਕਾਰਲਸ ਸੇਂਜ
D. ਗੁਲਵੀਰ ਸਿੰਘ
ਉੱਤਰ - A. ਨਵੀਨ ਤਹਿਲਯਾਨੀ


ਪ੍ਰਸ਼ਨ 04 - ਕਿਸ ਰਾਜ ਵਿੱਚ ਭਾਰਤ ਦੀ ਪਹਿਲੀ 'ਡਰਾਈਵਰਲੈੱਸ ਮੈਟਰੋ ਟ੍ਰੇਨ' (Driverless Metro Train) ਦੀ ਸ਼ੁਰੂਆਤ ਕੀਤੀ ਜਾਵੇਗੀ?
A. ਗੁਰੂਗ੍ਰਾਮ (ਹਰਿਆਣਾ)
B. ਅਗਰਤਲਾ (ਤ੍ਰਿਪੁਰਾ)
C. ਬੈਂਗਲੁਰੂ (ਕਰਨਾਟਕਾ)
D. ਕਲਕੱਤਾ (ਪੱਛਮੀ ਬੰਗਾਲ)
ਉੱਤਰ - C. ਬੈਂਗਲੁਰੂ (ਕਰਨਾਟਕਾ)


ਪ੍ਰਸ਼ਨ 05 - ਮਾਰਚ 2024 ਵਿੱਚ ਵਿਸ਼ਵ ਜਲ ਦਿਵਸ (World Water Day) ਕਦੋਂ ਮਨਾਇਆ ਗਿਆ?
A. 20 ਮਾਰਚ
B. 22 ਮਾਰਚ
C. 23 ਮਾਰਚ
D. 21 ਮਾਰਚ
ਉੱਤਰ - B. 22 ਮਾਰਚ


ਪ੍ਰਸ਼ਨ 06 - ਮਾਰਚ 2024 ਵਿੱਚ ਮਨਾਏ ਗਏ ਵਿਸ਼ਵ ਜਲ ਦਿਵਸ (World Water Day) ਦੀ ਥੀਮ ਕੀ ਸੀ?
A. Water for Peace
B. Water for Life
C. Life for Water
D. Peace for Water
ਉੱਤਰ - A. Water for Peace


ਪ੍ਰਸ਼ਨ 07 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਗ੍ਰੀਨ ਚੈਂਪੀਅਨ ਅਵਾਰਡ 2024' ਲਈ ਕਿਸ ਨੂੰ ਸਨਮਾਨਿਤ ਕੀਤਾ ਹੈ?
A. ਗੁਰੂ ਪਾਂਡੇ
B. ਰੀਆ ਚੌਧਰੀ
C. ਪੰਕਤੀ ਪਾਂਡੇ
D. ਅਵੀਰਾ ਰਿਸ਼ੀ
ਉੱਤਰ - C. ਪੰਕਤੀ ਪਾਂਡੇ


ਪ੍ਰਸ਼ਨ 08 - ਪੰਜਾਬੀ ਭਾਸ਼ਾ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ 2023 ਕਿਸ ਨੂੰ ਦਿੱਤਾ ਗਿਆ?
A. ਸੁਰਜੀਤ ਪਾਤਰ
B. ਹਰਮਨਜੀਤ
C. ਸਵਰਨਜੀਤ ਸਵੀ
D. ਨਰਿੰਦਰ ਸਿੰਘ ਕਪੂਰ
ਉੱਤਰ - C. ਸਵਰਨਜੀਤ ਸਵੀ


ਪ੍ਰਸ਼ਨ 09 - ਕਿਸ ਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਹਿਲੀ 'ਅੰਡਰ ਵਾਟਰ ਮੈਟਰੋ' (Under Water Metro) ਸੇਵਾ ਦਾ ਉਦਘਾਟਨ ਕੀਤਾ ਹੈ?
A. ਗੁਰੂਗ੍ਰਾਮ (ਹਰਿਆਣਾ)
B. ਅਗਰਤਲਾ (ਤ੍ਰਿਪੁਰਾ)
C. ਬੈਂਗਲੁਰੂ (ਕਰਨਾਟਕਾ)
D. ਕਲਕੱਤਾ (ਪੱਛਮੀ ਬੰਗਾਲ)
ਉੱਤਰ - D. ਕਲਕੱਤਾ (ਪੱਛਮੀ ਬੰਗਾਲ)


ਪ੍ਰਸ਼ਨ 10 - ਮਾਰਚ 2024 ਵਿੱਚ ਕਿਸ ਚੱਕਰਵਾਤੀ ਤੂਫਾਨ ਨੇ ਉੱਤਰੀ ਆਸਟਰੇਲੀਆ ਵਿੱਚ ਤਬਾਹੀ ਮਚਾਈ ਹੈ?
A. 10U
B. ਮੇਗਨ
C. ਸੁਨਾਮੀ
D. ਨੇਵਲ
ਉੱਤਰ - B. ਮੇਗਨ


ਪ੍ਰਸ਼ਨ 11 - ਮਾਰਚ 2024 ਵਿੱਚ ਜਾਰੀ ਕੀਤੀ ਗਈ ਤੇਂਦੂਆਂ ਦੀ ਨਵੀਂ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਤੇਂਦੂਏ ਸੰਖਿਆ ਕਿੰਨੀ ਹੈ?
A. 13,874
B. 12,581
C. 50,362
D. 11,500
ਉੱਤਰ - A. 13,874


ਪ੍ਰਸ਼ਨ 12 - ਭਾਰਤ ਦੇ ਕਿਸ ਰਾਜ ਵਿੱਚ 'ਸਿਗਮੋ ਉਤਸਵ 2024' ਮਨਾਇਆ ਗਿਆ?
A. ਉੜੀਸਾ
B. ਕੇਰਲ
C. ਗੋਆ
D. ਅਸਮ
ਉੱਤਰ - C. ਗੋਆ


ਪ੍ਰਸ਼ਨ 13 - No Smoking Day 2024 ਕਦੋਂ ਮਨਾਇਆ ਗਿਆ?
A. 13 ਜਨਵਰੀ
B. 13 ਮਾਰਚ
C. 22 ਮਾਰਚ
D. 01 ਅਪ੍ਰੈਲ
ਉੱਤਰ - B. 13 ਮਾਰਚ


ਪ੍ਰਸ਼ਨ 14 - ਮਾਰਚ 2024 ਵਿੱਚ ਮਨਾਏ ਗਏ No Smoking Day ਦੀ ਥੀਮ ਕੀ ਸੀ?
A. Protection Children from Tobacco Products
B. Protection Children from Diseases
C. No Tobacco No Smoking
D. No Tobacco for Children
ਉੱਤਰ - A. Protection Children from Tobacco Products


ਪ੍ਰਸ਼ਨ 15 - ਕਿਸ ਰਾਜ ਸਰਕਾਰ ਨੇ ਨੌਜਵਾਨਾਂ ਨੂੰ ਬਿਆਜ ਮੁਕਤ ਕਰਜ ਦੇਣ ਲਈ ਸਵਾਯਮ (SWAYAM) ਯੋਜਨਾ ਦੀ ਸ਼ੁਰੂਆਤ ਕੀਤੀ ਹੈ?
A. ਉੜੀਸਾ
B. ਗੋਆ
C. ਕੇਰਲ
D. ਰਾਜਸਥਾਨ
ਉੱਤਰ - A. ਉੜੀਸਾ


ਪ੍ਰਸ਼ਨ 16 - ਮਾਰਚ 2024 ਵਿੱਚ ਕਿਸ ਰਾਜ ਨੇ ਵਿਧਵਾ ਪੁਨਰ ਵਿਆਹ ਪ੍ਰੋਤਸ਼ਾਹਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ?
A. ਪੰਜਾਬ
B. ਹਰਿਆਣਾ
C. ਝਾਰਖੰਡ
D. ਹਿਮਾਚਲ ਪ੍ਰਦੇਸ਼
ਉੱਤਰ - C. ਝਾਰਖੰਡ


ਪ੍ਰਸ਼ਨ 17 - ਕਰਨਾਟਕ ਰਾਜ ਨੇ ਕਿਸ ਸੰਗਠਨ ਦੇ ਨਾਲ ਮਿਲ ਕੇ 'AI-ਕੇਂਦਰ' ਦੀ ਸਥਾਪਨਾ ਕਰਨ ਦੀ ਘੋਸ਼ਣਾ ਕੀਤੀ ਹੈ?
A. ਭਾਰਤ ਆਰਥਿਕ ਮੰਚ
B. ਵਿਸ਼ਵ ਆਰਥਿਕ ਮੰਚ
C. ਕਰਨਾਟਕ ਆਰਥਿਕ ਮੰਚ
D. AI United ਮੰਚ
ਉੱਤਰ - B. ਵਿਸ਼ਵ ਆਰਥਿਕ ਮੰਚ

ਪ੍ਰਸ਼ਨ 18 - IRAH (ਇਰਾਹ) ਕਿਸ ਦੇਸ਼ ਦੀ ਪਹਿਲੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਧਾਰਿਤ ਫਿਲਮ ਹੈ?
A. ਭਾਰਤ
B. ਚੀਨ
C. ਕੈਨੇਡਾ
D. ਪਾਕਿਸਤਾਨ
ਉੱਤਰ - A. ਭਾਰਤ


ਪ੍ਰਸ਼ਨ 19 - Uniform Civil Code ਨੂੰ ਲਾਗੂ ਕਰਨ ਵਾਲਾ ਭਾਰਤ ਦਾ ਤੀਜਾ ਰਾਜ ਕਿਹੜਾ ਬਣਿਆ?
A. ਗੋਆ
B. ਉੱਤਰਾਖੰਡ
C. ਅਸਮ
D. ਉੱਤਰ ਪ੍ਰਦੇਸ਼
ਉੱਤਰ - C. ਅਸਮ


ਪ੍ਰਸ਼ਨ 20 - ਕਿਸ ਰਾਜ ਵਿੱਚ 'ਮੁੱਖ-ਮੰਤਰੀ ਵਿਸ਼ਵਕਰਮਾ ਪੈਨਸ਼ਨ ਯੋਜਨਾ' ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ?
A. ਰਾਜਸਥਾਨ
B. ਗੁਜਰਾਤ
C. ਮੱਧ ਪ੍ਰਦੇਸ਼
D. ਹਿਮਾਚਲ ਪ੍ਰਦੇਸ਼ 
ਉੱਤਰ - A. ਰਾਜਸਥਾਨ

ਸੋ ਦੋਸਤੋ ਇਸ ਪੋਸਟ ਵਿੱਚ ਤੁਸੀਂ Current Affairs Punjabi ਵਿੱਚ ਪੜ੍ਹੀ ਹੈ, ਇਸੇ ਤਰ੍ਹਾਂ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਉੱਤਰ ਪੜ੍ਹਨ ਲਈ ਸਾਡੀ ਇਸ ਵੈੱਬਸਾਈਟ ਤੇ ਬਣੇ ਰਹੋ। ਅਸੀਂ ਤੁਹਾਡੇ ਲਈ ਹੋਰ ਬਿਹਤਰ ਸਮੱਗਰੀ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom