Type Here to Get Search Results !

Facebook Instagram Server Down - ਪੂਰੀ ਜਾਣਕਾਰੀ

 Facebook Instagram Server Down - ਪੂਰੀ ਜਾਣਕਾਰੀ

Facebook Instagram ਦੇ ਸਰਵਰ ਪੂਰੀ ਤਰਾਂ ਡਾਊਨ ਹੋ ਗਏ ਹਨ ਜਿਸ ਨਾਲ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਸਾਰੇ ਹੀ ਉਪਭੋਗਤਾਵਾਂ ਦੇ ਅਕਾਊਂਟ ਲਾਗ ਆਊਟ ਹੋ ਗਏ ਹਨ ਅਤੇ ਕਈ ਯੂਜ਼ਰਸ ਨੂੰ ਇਸ ਵਿੱਚ ਐਰਰੋਰ ਦੇਖਣ ਨੂੰ ਮਿਲ ਰਿਹਾ ਹੈ।

ਇਸ ਖਬਰ ਦੇ ਨਾਲ ਸੰਬੰਧਿਤ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ ਮੈਟਾ ਦੇ ਮਾਲਿਕ ਨੇ ਆਪਣਾ ਟਵੀਟ ਸਾਂਝਾ ਕੀਤਾ ਹੈ, ਉਸ ਵਿੱਚ ਦਸਿਆ ਗਿਆ ਹੈ ਕਿ ਸਾਡਾ ਸਾਰਾ ਡਾਟਾ ਕਿਸੇ ਕੰਪਨੀ ਦੇ ਦੁਆਰਾ ਚੁਰਾ ਲਿਆ ਹੈ ਜਿਸ ਕਰਕੇ ਇਹ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਲਦੀ ਹੀ ਇਹ ਸਭ ਠੀਕ ਕਰ ਦਿੱਤਾ ਜਾਵੇਗਾ।



ਇਸ ਨਾਲ ਜੁੜੇ ਸਾਰੇ ਹੀ ਯੂਜ਼ਰਜ਼ ਨੂੰ ਦੱਸਿਆ ਜਾਂਦਾ ਹੈ ਕਿ ਇਹ ਸਭ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ, ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ, ਇਹ ਮਹਿਜ ਇੱਕ ਪ੍ਰੋਗਰਾਮਿੰਗ ਗਲਤੀ ਹੈ ਜਿਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।


Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom