Head Ads

Science in Punjabi Language - Science GK Questions Important Notes

ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ Science Gk Questions

Science in Punjabi - Science Gk in Punjabi - Science Meaning in Punjabi

ਪਿਆਰੇ ਵਿਦਿਆਰਥੀ ਦੋਸਤੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜ਼ਰੀਏ ਪੂਰੀ ਤਿਆਰੀ ਕਰ ਸਕਦੇ ਹੋ ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਨੋਟਸ ਮਿਲ ਜਾਣਗੇ।

Dear Students if you are finding Science Gk in PunjabiScience in Punjabi, 10th Class Science Punjabi Medium, 9th Class Science Punjabi Medium, 8th Class Science Punjabi Medium and Science Questions in Punjabi, Then you are right place.


Science in Punjabi - Science Gk in Punjabi

 PSTET SCIENCE NCERT Notes 


ਪ੍ਰਸ਼ਨ - ਜੀਵ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?

ਉੱਤਰ - ਜੀਵ ਦੀ ਸਭ ਤੋਂ ਛੋਟੀ ਇਕਾਈ ਕੋਸ਼ਿਕਾ (ਸੈੱਲ) ਹੈ।


ਪ੍ਰਸ਼ਨ - ਮਨੁੱਖੀ ਸਰੀਰ ਵਿੱਚ ਕਿੰਨੇ ਤੰਤਰ ਹੁੰਦੇ ਹਨ?

ਉੱਤਰ - ਮਨੁੱਖੀ ਸਰੀਰ ਵਿੱਚ 9 (ਨੌਂ) ਤੰਤਰ ਹੁੰਦੇ ਹਨ।


ਮਨੁੱਖੀ ਸਰੀਰ ਦੇ ਤੰਤਰ ਹੇਠ ਲਿਖੇ ਹਨ -

ਕੰਕਾਲ ਤੰਤਰ, ਪੇਸ਼ੀ ਤੰਤਰ, ਪਾਚਨ ਤੰਤਰ, ਸਵਸਨ ਤੰਤਰ, ਉਤਸਰਜਨ ਤੰਤਰ, ਤੰਤ੍ਰਿਕਾ ਤੰਤਰ, ਬਲੱਡ ਤੰਤਰ, ਪ੍ਰਜਣਨ ਤੰਤਰ, ਅੰਤਸਰਾਵੀ ਤੰਤਰ।


ਪ੍ਰਸ਼ਨ - ਸਾਡੀਆਂ ਹੱਡੀਆਂ ਸਟੀਲ ਨਾਲੋਂ ਕਿੰਨੇ ਗੁਣਾਂ ਮਜਬੂਤ ਹੁੰਦੀਆਂ ਹਨ?

ਉੱਤਰ - ਸਾਡੀਆਂ ਹੱਡੀਆਂ ਸਟੀਲ ਤੋਂ ਛੇ (6) ਗੁਣਾਂ ਮਜ਼ਬੂਤ ਹੁੰਦੀਆਂ ਹਨ।

ਉਦਾਹਰਨ - 50kg (human) = 300kg (Aluminium)


ਪ੍ਰਸ਼ਨ - ਹੱਡੀਆਂ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਕਿਹੜਾ ਹੈ?

ਉੱਤਰ - ਹੱਡੀਆਂ ਵਿਚ ਪਾਇਆ ਜਾਣ ਵਾਲਾ ਪ੍ਰੋਟੀਨ ਓਸੀਨ ਪ੍ਰੋਟੀਨ ਹੈ।


ਪ੍ਰਸ਼ਨ - ਮਨੁੱਖੀ ਧੜ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਧੜ ਵਿੱਚ ਅੱਸੀ (80) ਹੱਡੀਆਂ ਹੁੰਦੀਆਂ ਹਨ ਜੋ ਕਿ 22+25+27+6 ਦੇ ਅਨੁਸਾਰ ਵੰਡੀਆਂ ਹੁੰਦੀਆਂ ਹਨ।


ਪ੍ਰਸ਼ਨ - ਮਨੁੱਖੀ ਖੋਪੜੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਖੋਪੜੀ ਵਿੱਚ 22 ਹੱਡੀਆਂ ਹੁੰਦੀਆਂ ਹਨ।

ਉਦਾਹਰਨ - ਮਨੁੱਖੀ ਚਿਹਰੇ ਦੀਆਂ 14 ਹੱਡੀਆਂ ਅਤੇ ਕਪਾਲ ਦੀਆਂ 08 ਹੱਡੀਆਂ ਹੁੰਦੀਆਂ ਹਨ।


ਪ੍ਰਸ਼ਨ - ਮਨੁੱਖੀ ਛਾਤੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਛਾਤੀ ਵਿੱਚ 25 ਹੱਡੀਆਂ ਹੁੰਦੀਆਂ ਹਨ।

ਛਾਤੀ ਵਿੱਚ ਪਸਲੀਆਂ ਦੀਆਂ 24 (12+12) ਹੱਡੀਆਂ ਅਤੇ ਸਟਰਨਮ (Sternum) ਦੀ 01 ਹੱਡੀ ਹੁੰਦੀ ਹੈ।


ਪ੍ਰਸ਼ਨ - ਮਨੁੱਖੀ ਰੀੜ ਦੀ ਹੱਡੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਰੀੜ ਦੀ ਹੱਡੀ ਵਿੱਚ 33 (27+6) ਹੱਡੀਆਂ ਹੁੰਦੀਆਂ ਹਨ। (Servicle ਦੀਆਂ 06)


ਅਵਸ਼ੇਸ਼ੀ ਅੰਗ - Tail Bone - Sacrim, Coccys

ਹੋਰ ਅਵਸੇਸੀ ਅੰਗ - Appendix


ਅਪੈਂਡੀਕੁਲਰ (Appendicular)

126 ਹੱਡੀਆਂ

ਸਹਾਇਕ ਅੰਗ

126 (30+30+30+30+04+02) ਹੱਡੀਆਂ


ਪ੍ਰਸ਼ਨ - ਮਨੁੱਖੀ ਪੈਰਾਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਪੈਰਾਂ ਵਿਚ 30+30 ਹੱਡੀਆਂ ਹੁੰਦੀਆਂ ਹਨ।


ਪ੍ਰਸ਼ਨ - ਮਨੁੱਖੀ ਹੱਥਾਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਹੱਥਾਂ ਵਿਚ 30+30 ਹੱਡੀਆਂ ਹੁੰਦੀਆਂ ਹਨ।


ਪ੍ਰਸ਼ਨ - ਮਨੁੱਖੀ ਮੋਢੇ ਦੀਆਂ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਮੋਢੇ ਦੀਆਂ ਹੱਡੀਆਂ 04 ਹੱਡੀਆਂ ਹੁੰਦੀਆਂ ਹਨ।


ਪ੍ਰਸ਼ਨ - ਮਨੁੱਖੀ ਕੂਲੇ ਦੀਆਂ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਉੱਤਰ - ਮਨੁੱਖੀ ਕੂਲੇ ਦੀਆਂ ਹੱਡੀਆਂ 02 ਹੱਡੀਆਂ ਹੁੰਦੀਆਂ ਹਨ।


ਪ੍ਰਸ਼ਨ - ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਕਿਹੜੀ ਹੈ?

ਉੱਤਰ - ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਫੀਮਰ ਹੈ (Longest Bone - ਫੀਮਰ)


ਪ੍ਰਸ਼ਨ - ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਕਿਹੜੀ ਹੈ?

ਉੱਤਰ - ਮਨੁੱਖੀ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਫ਼ੀਮਰ ਹੈ (Strongest Bone - ਫ਼ੀਮਰ)


ਪ੍ਰਸ਼ਨ - ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ?

ਉੱਤਰ - ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ Stepes ਹੈ।

ਇਹ Middle Ear ਵਿੱਚ ਪਾਈ ਜਾਂਦੀ ਹੈ।

Science in Punjabi Language - Science GK Questions Important Notes
Science in Punjabi Language - Science GK Questions Important Notes


ਸੋ ਦੋਸਤੋ ਤੁਹਾਨੂੰ ਸਾਡੀ ਇਹ  Science Punjabi Medium ਦੀ ਪੋਸਟ ਕਿਸ ਤਰਾਂ ਦੀ ਲੱਗੀ, ਜਰੂਰ ਦੱਸਿਓ ਜੀ ਅਤੇ ਤੁਸੀਂ Science Notes in Punjabi ਵੀ ਪ੍ਰਾਪਤ ਕਰ ਸਕਦੇ ਹੋ ਅਤੇ Science MCQ in Punjabi ਵੀ ਆਸਾਨੀ ਨਾਲ ਮਿਲ ਜਾਣਗੇ। ਤੁਸੀ Science Gk MCQ ਨਾਲ ਆਪਣੇ ਸਾਰੇ ਹੀ ਪੇਪਰਾਂ ਦੀ ਤਿਆਰੀ ਵਧੀਆ ਤਰੀਕੇ ਨਾਲ਼ ਕਰ ਸਕਦੇ ਹੋ।
Tags

Post a Comment

1 Comments
* Please Don't Spam Here. All the Comments are Reviewed by Admin.
Anonymous said…
Thank you for Science Questions in punjabi