Type Here to Get Search Results !

ਲੋਕ ਸਭਾ ਚੋਣਾਂ 2024 (Lok Sabha Election 2024)

ਲੋਕ ਸਭਾ ਚੋਣਾਂ 2024 ਦਾ ਐਲਾਨ (Lok Sabha Election 2024)

16 March 2024

ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਹ ਲੋਕ ਸਭਾ ਚੋਣਾਂ 7 ਗੇੜਾਂ ਵਿੱਚ ਕਰਵਾਈਆਂ ਜਾਣੀਆਂ ਹਨ। ਇਹਨਾਂ ਚੋਣਾਂ ਦਾ ਨਤੀਜਾ 04 ਜੂਨ 2024 ਨੂੰ ਐਲਾਨਿਆ ਜਾਵੇਗਾ।

ਪੰਜਾਬ ਲੋਕ ਸਭਾ ਚੋਣਾਂ (Punjab Lok Sabha Election 2024)

ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਦੇ ਅੰਤਰਗਤ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਤੇ ਚੋਣ ਕਰਵਾਈ ਜਾਵੇਗੀ। ਪੰਜਾਬ ਵਿੱਚ ਇਹ ਚੋਣਾਂ ਸੱਤਵੇਂ ਗੇੜ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦਾ ਨਤੀਜਾ 04 ਜੂਨ 2024 ਨੂੰ ਆਵੇਗਾ।

Punjab Lok Sabha Election Schedule 2024

Punjab Lok Sabha Election 2024
Details & EventDates
 Schedule no 7
 No of PCs going to poll 13
 Issue of Notification 07-05-2024
 Last Date for filing Nominations 14-05-2024
 Scrutiny of Nominations 15-05-2024
 Last date for withdrawal of Candidature 17-05-2024
 Date of Poll 01-06-2024
 Counting of Votes 04-06-2024
 Date before which the election shall be
Completed
 06-06-2024

ਪੰਜਾਬ ਲੋਕ ਸਭਾ ਚੋਣਾਂ 2024

ਪੰਜਾਬ ਵਿੱਚ ਕੁੱਲ 13 ਲੋਕ ਸਭਾ ਸੀਟਾਂ ਹਨ ਜਿਨ੍ਹਾਂ ਉੱਤੇ 01 ਜੂਨ 2024 ਨੂੰ ਚੋਣ ਕਰਵਾਈ ਜਾਣੀ ਹੈ। ਇਹਨਾਂ ਚੋਣਾਂ ਦਾ ਨਤੀਜਾ ਬਾਕੀ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਨਾਲ ਹੀ 04 ਜੂਨ 2024 ਨੂੰ ਘੋਸ਼ਿਤ ਕੀਤਾ ਜਾਵੇਗਾ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ -

  1. ਗੁਰਦਾਸਪੁਰ (Gurdaspur)
  2. ਅੰਮ੍ਰਿਤਸਰ (Amritsar)
  3. ਖਡੂਰ ਸਾਹਿਬ (Khadoor Sahib)
  4. ਜਲੰਧਰ (Jalandhar)
  5. ਹੁਸ਼ਿਆਰਪੁਰ (Hoshiarpur)
  6. ਅਨੰਦਪੁਰ ਸਾਹਿਬ (Anandpur Sahib)
  7. ਲੁਧਿਆਣਾ (Ludhiana)
  8. ਫ਼ਤਹਿਗੜ੍ਹ ਸਾਹਿਬ (Fatehgarh Sahib)
  9. ਫਰੀਦਕੋਟ (Faridkot)
  10. ਫਿਰੋਜ਼ਪੁਰ (Firozpur)
  11. ਬਠਿੰਡਾ (Bathinda)
  12. ਸੰਗਰੂਰ (Sangrur)
  13. ਪਟਿਆਲਾ (Patiala)

ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ

ਪੂਰੇ ਭਾਰਤ ਵਿੱਚ ਲੋਕ ਸਭਾ ਦੀਆਂ ਚੋਣਾਂ 7 ਗੇੜਾਂ ਵਿੱਚ ਕਰਵਾਈਆਂ ਜਾਣੀਆਂ ਹਨ, ਪੰਜਾਬ ਵਿੱਚ ਸੱਤਵੇਂ ਗੇੜ ਵਿੱਚ ਚੋਣ ਕਰਵਾਈ ਜਾਵੇਗੀ।
1 Phase - 19 April 2024
2 Phase - 26 April 2024
3 Phase - 07 May 2024
4 Phase - 13 May 2024
5 Phase - 20 May 2024
6 Phase - 25 May 2024
7 Phase - 01 June 2024
Result All Phases - 04 June 2024

Punjab Lok Sabha Election 2024
Punjab Lok Sabha Election 2024


ਅੱਜ ਮਿਤੀ 16 ਮਾਰਚ 2024 ਤੋਂ ਪੂਰੇ ਭਾਰਤ ਵਿੱਚ ਇੱਕ ਆਦਰਸ਼ ਚੋਣ ਜਾਬਤੇ ਦਾ ਐਲਾਨ ਹੋ ਚੁੱਕਾ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom