Type Here to Get Search Results !

ਛੁੱਟੀਆਂ ਵਿੱਚ ਵਾਧਾ Holidays Extended in Punjab 2024

Winter Holidays in Punjab 2024

14.01.2024, Punjab

ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਮਿਤੀ 15 ਜਨਵਰੀ 2024 ਤੋਂ 21 ਜਨਵਰੀ 2024 ਤੱਕ ਬੰਦ ਰਹਿਣਗੇ।


ਮਿਡਲ, ਹਾਈ ਅਤੇ ਸੈਕੰਡਰੀ ਸਕੂਲ

ਸੂਬੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਕੱਲ੍ਹ ਤੋਂ ਰੈਗੂਲਰ ਤੌਰ ਤੇ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਲੱਗਣਗੇ।


ਡਬਲ ਸ਼ਿਫਟ ਵਾਲੇ ਸਕੂਲ

ਡਬਲ ਸ਼ਿਫਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ। ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਸ਼ਾਮ 4:00 ਵਜੇ ਤੋਂ ਬਾਅਦ ਨਹੀਂ ਖੁੱਲ੍ਹੇਗਾ।

ਇਹ ਹੁਕਮ ਤੁਰੰਤ ਪ੍ਰਭਾਵ ਤੋਂ 21 ਜਨਵਰੀ 2024 ਤੱਕ ਲਾਗੂ ਰਹਿਣਗੇ।


Winter Holidays in Punjab

 According to the guidelines of Honorable Chief Minister Punjab Bhagwant Singh Maan ji, due to the severe cold in the state, in view of the health and safety of the students, all the primary schools of the state up to the fifth class (Government/Aided/Recognized and Private) from 15 January 2024 to 21 January 2024. Will remain closed till 2024.


Middle, high and secondary Schools

All Middle, High and Senior Secondary Schools (Government/Aided/Recognised and Private) of the state will be in regular session from 10:00 am to 3:00 pm from tomorrow.


Double Shift Schools

All double shift schools will have timings from 9:00 AM to 4:00 PM. No double shift school shall open after 4:00 p.m. These orders will remain in force with immediate effect till 21 January 2024.


Winter Holidays in Punjab 2024 Private Schools

ਪੰਜਾਬ ਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੁਆਰਾ ਇਹ ਫੈਸਲਾ ਸੰਘਣੀ ਧੁੰਦ ਅਤੇ ਠੰਡ ਦੇ ਮੌਸਮ ਨੂੰ ਦੇਖਦਿਆਂ ਲਿਆ ਗਿਆ ਹੈ।

Click Here -  ਚਾਰ ਸਾਹਿਬਜ਼ਾਦੇ (ਚਾਰ ਸਾਹਿਬਜ਼ਾਦੇ)

10 ਪੋਹ ਦਾ ਇਤਿਹਾਸ

11 ਪੋਹ ਦਾ ਇਤਿਹਾਸ

12 ਪੋਹ ਦਾ ਇਤਿਹਾਸ

13 ਪੋਹ ਦਾ ਇਤਿਹਾਸ

14 ਪੋਹ ਦਾ ਇਤਿਹਾਸ

ਸ੍ਰੀ ਗੁਰੂ ਗੋਬਿੰਦ ਸਿੰਘ ਜੀ

Winter Holidays in Punjab 2024
Winter Holidays in Punjab 2024

ਹੋਰ ਪੜ੍ਹੋ -

ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਇਸ ਦੇ ਨਾਲ ਨਾਲ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਪੰਜਾਬ ਦੀਆਂ ਸਾਰੀਆਂ ਹੀ ਭਰਤੀਆਂ ਦੀ ਤਿਆਰੀ ਵੀ ਕਰ ਸਕਦੇ ਹੋ।

More FAQs

Is winter vacation extended in Punjab 2024?
Yes, winter vacations extended in Punjab and Punjab Schools will remain closed due to winter vacation.


Is winter vacation extended in Punjab 2024 till 15 January?
Winter Vacations extended in Punjab 2024 till 21 January 2024 in Primary schools.


ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣਾ ਕੀਮਤੀ ਸੁਝਾਅ ਸਾਨੂੰ ਜਰੂਰ ਦਿੰਦੇ ਰਹਿਣਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom