Type Here to Get Search Results !

Chandigarh IT Constable Recruitment 2024

Chandigarh IT Constable Recruitment 2024

ਚੰਡੀਗੜ੍ਹ 04 ਜਨਵਰੀ, 2024

ਪੁਲਿਸ ਦੀ ਭਰਤੀ ਲਈ ਤਿਆਰੀ ਕਰ ਰਹੇ ਸਾਰੇ ਹੀ ਨੌਜਵਾਨਾਂ ਲਈ ਇੱਕ ਖੁਸ਼ੀ ਦੀ ਖਬਰ ਹੈ ਕਿ ਚੰਡੀਗੜ੍ਹ ਵਿੱਚ IT ਕਾਂਸਟੇਬਲ ਦੀ ਭਰਤੀ ਲਈ 200 ਪੋਸਟਾਂ ਨੂੰ ਮਨਜੂਰੀ ਦੇ ਦਿੱਤੀ ਗਈ ਹੈ।

Chandigarh IT Constable Recruitment 2024
Chandigarh IT Constable Recruitment 2024


Chandigarh Constable Vacancy

ਇਸ ਭਰਤੀ ਲਈ 200 ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਇਹ ਭਰਤੀ ਚੰਡੀਗੜ੍ਹ ਵਿੱਚ ਪਹਿਲੀ ਵਾਰ ਕੀਤੀ ਜਾ ਰਹੀ ਹੈ। ਜਨਵਰੀ ਦੇ ਅਖੀਰ ਤੱਕ ਹੀ ਇਸ ਭਰਤੀ ਲਈ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜਾਵੇਗਾ ਅਤੇ ਇਸ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਇਸ ਭਰਤੀ ਲਈ ਕੁਝ ਹੀ ਦਿਨਾਂ ਦੇ ਵਿੱਚ ਇਸ਼ਤਿਹਾਰ ਜਾਰੀ ਕਰਕੇ ਉਮੀਦਵਾਰਾਂ ਨੂੰ ਅਰਜੀਆਂ ਦੀ ਮੰਗ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਜਾਵੇਗੀ। ਆਪਣੀ ਯੋਗਤਾ ਦੇ ਅਨੁਸਾਰ ਹੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਣਗੇ।

Chandigarh NTT Syllabus 2024



Chandigarh Constable Notification

ਇਸ ਭਰਤੀ ਲਈ ਵਿਭਾਗ ਦੇ ਦੁਆਰਾ ਆਪਣਾ ਵੇਰਵਾ ਲਗਪਗ ਤਿਆਰ ਕਰ ਲਿਆ ਹੈ ਜਿਸ ਦੇ ਅਨੁਸਾਰ ਹੀ ਜਲਦੀ ਇਸ਼ਤਿਹਾਰ ਦੇਖਣ ਨੂੰ ਮਿਲੇਗਾ ਅਤੇ ਵਿਭਾਗ ਦੇ ਦੁਆਰਾ ਜਲਦੀ ਹੀ ਇਸ ਭਰਤੀ ਨੂੰ ਪੂਰਾ ਕਰਨ ਦੀ ਤਜਵੀਜ਼ ਹੀ ਰੱਖੀ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom