Type Here to Get Search Results !

Winter Holidays In Punjab 2024

Winter Holidays In Punjab 2024

05 ਜਨਵਰੀ 2024, ਚੰਡੀਗੜ੍ਹ

ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਆਂਗਣਵਾੜੀ ਸੈਂਟਰਾਂ ਵਿੱਚ 3-6 ਸਾਲ ਦੇ ਬੱਚਿਆਂ ਨੂੰ ਛੁੱਟੀਆਂ।


The Punjab government has declared holidays for children aged 3-6 years for winter season till January 14, 2024 in all the Anganwadi centres of state.

Click Here - ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ


Winter Vacation in Punjab 2024

ਪੰਜਾਬ ਵਿੱਚ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆਂ ਦਾ ਆਂਗਣਵਾੜੀ ਸੈਂਟਰਾਂ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ ਜਿਸ ਕਰਕੇ ਵਿਭਾਗ ਵੱਲੋਂ ਅੰਗਣਵਾੜੀ ਸੈਂਟਰਾਂ ਵਿੱਚ ਮਿਤੀ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।

Winter Holidays In Punjab 2024
Winter Holidays In Punjab 2024


14 ਜਨਵਰੀ 2024 ਤੱਕ ਸੂਬੇ ਦੇ ਸਾਰੇ ਹੀ ਆਂਗਣਵਾੜੀ ਸੈਂਟਰਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਠੰਡ ਦਾ ਪ੍ਰਭਾਵ ਬੱਚਿਆਂ ਉੱਤਰ ਨਾ ਪੈ ਸਕੇ।

ਹੋਰ ਜਾਣਕਾਰੀ ਲਈ ਸਾਰੀ ਇਸ ਵੈੱਬਸਾਈਟ ਨੂੰ ਰੈਗੂਲਰ ਚੈੱਕ ਕਰਦੇ ਰਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom