Type Here to Get Search Results !

Punjab Patwari Bharti New Update

Punjab Patwari Bharti New Update

03 ਜਨਵਰੀ, 2024, ਪੰਜਾਬ
  • ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰਬਰ 02 ਆਫ 2023 ਰਾਹੀਂ ਮਾਲ ਪਟਵਾਰੀ ਦੀਆਂ ਪ੍ਰਕਾਸ਼ਿਤ 710 ਅਸਾਮੀਆਂ ਦੀ ਭਰਤੀ ਦਾ ਨਤੀਜਾ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਮਿਤੀ 29 ਜੁਲਾਈ 2023 ਨੂੰ ਘੋਸ਼ਿਤ ਕੀਤਾ ਗਿਆ ਸੀ।
  • ਇਸ ਨਤੀਜੇ ਵਿੱਚ ਅਧੂਰੇ ਦਾਸਤਾਵੇਜਾਂ ਵਾਲੇ ਉਮੀਦਵਾਰਾਂ ਨੂੰ Withheld ਰੱਖਿਆ ਗਿਆ ਸੀ। ਇਨਾ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਮਿਤੀ 16 ਜਨਵਰੀ 2024 ਤੱਕ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ 68 ਐਸ. ਏ. ਐਸ. ਨਗਰ ਵਿਖੇ ਆਪਣੇ ਅਧੂਰੇ ਦਸਤਾਵੇਜ ਜਮਾ ਕਰਵਾ ਸਕਦੇ ਹਨ।
  • ਦਸਤਾਵੇਜ ਜਮਾ ਕਰਵਾਉਣ ਦਾ ਇਹ ਆਖਰੀ ਮੌਕਾ ਹੈ ਇਸ ਤੋਂ ਬਾਅਦ ਇਸ ਦਫਤਰ ਵਿਖੇ ਪ੍ਰਾਪਤ ਹੋਣ ਵਾਲੇ ਦਸਤਾਵੇਜਾਂ ਨੂੰ ਨਹੀਂ ਵਿਚਾਰਿਆ ਜਾਵੇਗਾ।
  • ਨਤੀਜਾ ਮਿਤੀ 29 ਜੁਲਾਈ 2023 ਵਿੱਚ Withheld ਰੱਖੇ ਉਮੀਦਵਾਰਾਂ ਵਿੱਚੋਂ ਜਿਹੜੇ ਉਮੀਦਵਾਰ ਮਿਤੀ 16 ਜਨਵਰੀ 2024 ਤੱਕ ਦਸਤਾਵੇਜ਼ ਜਮਾਂ ਨਹੀਂ ਕਰਵਾਉਣਗੇ ਉਨਾ ਉਮੀਦਵਾਰਾਂ ਨੂੰ Not Eligible ਕਰਾਰ ਦਿੰਦੇ ਹੋਏ ਪਾਤਰਤਾ ਰੱਦ ਕਰ ਦਿੱਤੀ ਜਾਵੇਗੀ।


Punjab Patwari Bharti Important Links

Punjab Patwari Bharti New Update
Punjab Patwari Bharti New Update

ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹੋਰ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਨੂੰ ਰੈਗੂਲਰ ਚੈੱਕ ਕਰਦੇ ਰਹਿਣ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom