Type Here to Get Search Results !

PSSSB Jail Warder New Update

PSSSB Jail Warder New Update

02 ਜਨਵਰੀ 2024, ਪੰਜਾਬ

Counseling schedule for absentees for the post of Warder(Jails) - Advt. No. 08/2021. Absent Candidates are invited for counseling on 05/01/2024


Jail Warder Counseling 

ਇਸ਼ਤਿਹਾਰ ਨੰਬਰ 08 ਆਫ 2021 ਰਾਹੀਂ ਪ੍ਰਕਾਸ਼ਿਤ ਵਾਰਡਰ/ਮੈਟਰਨ (ਜੇਲਾਂ) ਦੀਆਂ ਅਸਾਮੀਆਂ ਵਿਰੁੱਧ ਸਰੀਰਕ ਮਾਪ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਕਾਉਂਸਲਿੰਗ ਸ਼ਡਿਊਲ ਮਿਤੀ 27 ਦਸੰਬਰ 2023 ਅਨੁਸਾਰ ਮਿਤੀ 01 ਜਨਵਰੀ 2024 ਤੋਂ ਮਿਤੀ 02 ਜਨਵਰੀ 2024 ਤੱਕ ਕੌਂਸਲਿੰਗ ਲਈ ਸੱਦਿਆ ਗਿਆ ਸੀ।

ਉਕਤ ਕਾਉਂਸਲਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਨੂੰ ਮਿਤੀ 05 ਜਨਵਰੀ 2024 ਨੂੰ ਕਾਉਂਸਲਿੰਗ ਲਈ ਸੱਦਾ ਦਿੱਤਾ ਜਾਂਦਾ ਹੈ।

ਕਾਉਂਸਲਿੰਗ ਦੀਆਂ ਬਾਕੀ ਦੀਆਂ ਸ਼ਰਤਾਂ ਜਨਤਕ ਸੂਚਨਾ ਮਿਤੀ 27 ਦਸੰਬਰ 2023 ਅਨੁਸਾਰ ਹੀ ਹਨ।

ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹੋਰ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਨੂੰ ਰੈਗੂਲਰ ਚੈੱਕ ਕਰਦੇ ਰਹਿਣ।

PSSSB Jail Warder Important Links


PSSSB Jail Warder Bharti
PSSSB Jail Warder Bharti


ਪੰਜਾਬ ਦੀਆਂ ਸਾਰੀਆਂ ਹੀ ਭਰਤੀਆਂ ਦੀ ਤਿਆਰੀ ਕਰਨ ਲਈ ਸਾਡੀ ਇਸ ਵੈੱਬਸਾਈਟ ਦੇ ਨਾਲ ਜੁੜੇ ਰਹੋ। ਸਾਡੀ ਇਸ ਵੈੱਬਸਾਈਟ ਉੱਤੇ ਤੁਹਾਨੂੰ ਸਾਰੇ ਹੀ Subjects ਦੇ free notes ਮਿਲ ਜਾਣਗੇ। 

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom