Type Here to Get Search Results !

Laboratory Technician (Fishery Department) Result Cum Merit List

PSSSB (ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ) ਦੁਆਰਾ Laboratory Technician (Fishery Department) ਦੀ ਭਰਤੀ Advt. No. 16 of 2022 ਲਈ ਉਮੀਦਵਾਰਾਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ, ਇਸ ਭਰਤੀ (ਲੈਬੋਰਟਰੀ ਟੈਕਨੀਸ਼ੀਅਨ, ਮੱਛੀ ਪਾਲਣ ਵਿਭਾਗ) ਸਬੰਧੀ ਬੋਰਡ ਵੱਲੋਂ ਮਿਤੀ 30/06/2023 ਅਤੇ ਮਿਤੀ 05/07/2023 ਨੂੰ ਕਾਉਂਸਲਿੰਗ ਵਿੱਚ ਬੁਲਾਏ ਗਏ ਉਮੀਦਵਾਰਾਂ ਦਾ ਰਿਜਲਟ ਕਮ ਮੈਰਿਟ ਲਿਸਟ ਜਾਰੀ ਕਰ ਦਿੱਤਾ ਗਿਆ ਹੈ। ਇਸ ਰਿਜਲਟ ਕਮ ਮੈਰਿਟ ਲਿਸਟ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

Laboratory Technician (Fishery Department) Result Cum Merit List
PSSSB Laboratory Technician Result Cum Merit List 


Laboratory Technician (Fishery Department)

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੁਆਰਾ Laboratory Technician (Fishery Department) ਦੀ ਭਰਤੀ ਸਬੰਧੀ ਬੋਰਡ ਵੱਲੋਂ ਮਿਤੀ 30/06/2023 ਅਤੇ ਮਿਤੀ 05/07/2023 ਨੂੰ ਕਾਉਂਸਲਿੰਗ ਵਿੱਚ ਬੁਲਾਏ ਗਏ ਉਮੀਦਵਾਰਾਂ ਦਾ ਰਿਜਲਟ ਕਮ ਮੈਰਿਟ ਲਿਸਟ ਜਾਰੀ ਕਰ ਦਿੱਤਾ ਗਿਆ ਹੈ। ਇਸ ਰਿਜਲਟ ਕਮ ਮੈਰਿਟ ਲਿਸਟ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

PSSSB Laboratory Technician Links

Result Cum Merit List 

Official Website

ਇਸ ਭਰਤੀ ਨਾਲ ਸੰਬੰਧਿਤ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Read More

ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom